ਰਾਸ਼ਟਰੀ
Himachal Pradesh : ਬੱਸ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਰਾਹਤ, ਹੁਣ ਮੋਬਾਈਲ ਰਾਹੀਂ ਵੀ ਟਿਕਟ ਕੱਟ ਸਕਣਗੇ ਕੰਡਕਟਰ
Himachal Pradesh : ਯਾਤਰੀ ਕਿਊਆਰ ਕੋਡ ਅਤੇ ਕਾਰਡ ਨੂੰ ਸਵੈਪ ਕਰਕੇ ਕਿਰਾਏ ਦਾ ਕਰ ਸਕਣਗੇ ਭੁਗਤਾਨ
Gujrat Rain Alert: ਮੀਂਹ ਕਾਰਨ ਲੋਕਾਂ 'ਚ ਹਾਹਾਕਾਰ! 3 ਲੋਕਾਂ ਦੀ ਮੌਤ
Gujrat Rain Alert: ਕਰੀਬ 20 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ
Nabanna Protest ਸ਼ੁਰੂ, ਕੋਲਕਾਤਾ ਪੁਲਿਸ ਨੇ ਇਸ ਨੂੰ ਰੋਕਣ ਲਈ ਹਾਵੜਾ ਬ੍ਰਿਜ ਨੂੰ ਕੀਤਾ ਸੀਲ, 4 ਵਿਦਿਆਰਥੀ ਹਿਰਾਸਤ 'ਚ
ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ
MonkeyPox: ਹੁਣ ਭਾਰਤ 'ਚ ਮੰਕੀਪੌਕਸ ਦੀ ਹੋਵੇਗੀ ਜਾਂਚ, ਪਤਾ ਲਗਾਉਣ ਲਈ ਤਿਆਰ ਕੀਤੀ RT-PCR ਕਿੱਟ
MonkeyPox: ਇਸ ਨੂੰ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਮਨਜ਼ੂਰੀ ਦਿੱਤੀ ਹੈ।
Centre Govt: ਹੁਣ 21 ਦਿਨਾਂ 'ਚ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ, ਵਟਸਐਪ ਅਤੇ ਚੈਟਬੋਟ ਰਾਹੀਂ ਵੀ ਕੀਤੀ ਜਾ ਸਕੇਗੀ ਅਪੀਲ
Centre Govt: ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਸ਼ਿਕਾਇਤ ਨਿਵਾਰਣ ਦੀ ਸਮਾਂ ਸੀਮਾ 30 ਦਿਨ ਸੀ
Panchkula News: ਪੰਚਕੂਲਾ ਦੀ ਐਂਟੀ ਨਾਰਕੋਟਿਕਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
Panchkula News: ਇੱਕ ਦੋਸ਼ੀ ਨੂੰ ਨਸ਼ੀਲੀਆਂ ਗੋਲੀਆਂ, ਟੀਕੇ ਆਦਿ ਸਮੇਤ ਅਤੇ ਦੂਜੇ ਦੋਸ਼ੀ ਨੂੰ ਨਸ਼ੀਲੇ ਪਦਾਰਥਾਂ ਦੀ ਚਰਸ ਸਮੇਤ ਕਾਬੂ ਕੀਤਾ ਗਿਆ।
ਦੁਸ਼ਕਰਮ ਦੇ 48 ਹਜ਼ਾਰ ਮਾਮਲੇ ਪੈਂਡਿੰਗ, ਫਾਸਟ ਟ੍ਰੈਕ ਕਦੋਂ ਸ਼ੁਰੂ ਕਰੇਗੀ ਸਰਕਾਰ? ਕੋਲਕਾਤਾ ਮਾਮਲੇ 'ਚ ਅੰਨਪੂਰਨਾ ਦੇਵੀ ਨੇ CM ਨੂੰ ਲਗਾਈ ਫਟਕਾਰ
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲਿਖਿਆ ਹੈ।
CM Champai Soren: ਸਸਪੈਂਸ ਖ਼ਤਮ! ਚੰਪਾਈ ਸੋਰੇਨ 30 ਅਗਸਤ ਨੂੰ ਭਾਜਪਾ ਵਿੱਚ ਹੋਣਗੇ ਸ਼ਾਮਲ
CM Champai Soren: ਉਹ 30 ਅਗਸਤ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ।
Rahul Gandhi: ਕੰਗਨਾ ਰਨੌਤ ਦਾ ਬਿਆਨ ਭਾਜਪਾ ਦੀ ਕਿਸਾਨ ਵਿਰੋਧੀ ਨੀਤੀ ਦਾ ਇਕ ਹੋਰ ਸਬੂਤ : ਰਾਹੁਲ ਗਾਂਧੀ
Rahul Gandhi: ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਦੀ ਪ੍ਰਚਾਰ ਮਸ਼ੀਨਰੀ ਮੋਦੀ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ’ਚ ਅਸਫਲ ਰਹੀ ਹੈ।