ਰਾਸ਼ਟਰੀ
Rahul Gandhi News: PM ਮੋਦੀ ਨੂੰ ਮਣੀਪੁਰ ਦਾ ਦਰਦ ਸਮਝਣਾ ਚਾਹੀਦਾ ਹੈ, ਕਿਰਪਾ ਕਰਕੇ ਇੱਕ ਵਾਰ ਲੋਕਾਂ ਵਿੱਚ ਆਓ- ਰਾਹੁਲ ਗਾਂਧੀ
Rahul Gandhi News: ਰਾਹੁਲ ਗਾਂਧੀ ਨੇ ਮਣੀਪੁਰ ’ਚ ਪੀੜਤਾਂ ਨਾਲ ਮੁਲਾਕਾਤ ਕੀਤੀ
Mumbai News : ਭਾਰੀ ਮੀਂਹ ਕਾਰਨ ਪੁਣੇ ਅਤੇ ਮੁੰਬਈ 'ਚ ਅੱਜ ਸਕੂਲ ਰਹਿਣਗੇ ਬੰਦ
Mumbai News : IMD ਨੇ ਜਾਰੀ ਕੀਤਾ ਰੈੱਡ ਅਲਰਟ
ਲੰਡਨ ਤੋਂ ਲਿਆਂਦਾ ਗਿਆ ‘ਵਾਘਨੱਖਾ’ ਅਸਲੀ ਨਹੀਂ : ਇਤਿਹਾਸਕਾਰ
ਸਰਕਾਰ ਨੇ ਦਾਅਵਾ ਦਾ ਕੀਤਾ ਖੰਡਨ
MP News : ਘਰ 'ਚ ਸੌਂ ਰਹੀ ਸੀ ਬੇਟੀ , ਪਰਿਵਾਰ ਵਾਲਿਆਂ ਨੇ ਦਰਜ ਕਰਵਾ ਦਿੱਤੀ ਅਗਵਾ ਦੀ ਸ਼ਿਕਾਇਤ
ਲੜਕੀ ਦੇ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਇੰਦੌਰ ਪੁਲਿਸ ਨੇ ਲਿਆ ਸੁੱਖ ਦਾ ਸਾਹ
Salman Firing Case : ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਮਾਮਲਾ , ਮੁੰਬਈ ਪੁਲਿਸ ਨੇ 9 ਆਰੋਪੀਆਂ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ
ਚਾਰਜਸ਼ੀਟ 'ਚ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਵੀ ਨਾਮ ਸ਼ਾਮਿਲ
NCM ਨੇ 18 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮੀਟਿੰਗ ਕੀਤੀ ਆਨੰਦ ਮੈਰਿਜ ਐਕਟ ਬਾਰੇ ਕੀਤਾ ਗਿਆ ਵਿਚਾਰ ਵਟਾਂਦਰੇ
ਝਾਰਖੰਡ, ਮਹਾਰਾਸ਼ਟਰ ਅਤੇ ਮੇਘਾਲਿਆ ਸੂਬਿਆਂ ਨੇ ਐਕਟ ਨੂੰ ਲਾਗੂ ਕਰਨ ਦੀ ਰੀਪੋਰਟ ਦਿਤੀ, ਹੋਰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੋ ਮਹੀਨਿਆਂ ਦੇ ਅੰਦਰ ਅਜਿਹਾ ਕਰਨਗੇ
ਮਾਨਸੂਨ ਨੇ ਦੇਸ਼ ਦੇ ਕਈ ਹਿੱਸਿਆਂ ’ਚ ਤਬਾਹੀ ਮਚਾਈ, ਭਾਰੀ ਮੀਂਹ ਕਾਰਨ ਮੁੰਬਈ ’ਚ ਬੇਹਾਲ, ਰਾਹੁਲ ਨੇ ਹੜ੍ਹ ਪ੍ਰਭਾਵਤ ਅਸਾਮ ਲਈ ਮੰਗੀ ਮਦਦ
ਮਹਾਰਾਸ਼ਟਰ ਵਿਧਾਨ ਸਭਾ ਦੇ ਦੋਹਾਂ ਸਦਨਾਂ ਦੀ ਕਾਰਵਾਈ ਵੀ ਮੁਲਤਵੀ, ਭਾਰੀ ਮੀਂਹ ਕਾਰਨ ਕਈ ਮੈਂਬਰ ਅਤੇ ਅਧਿਕਾਰੀ ਵਿਧਾਨ ਭਵਨ ਨਹੀਂ ਪਹੁੰਚ ਸਕੇ
Mumbai Hit and Run Case : BMW ਟੱਕਰ ਮਾਮਲੇ ’ਚ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ 11 ਟੀਮਾਂ ਬਣਾਈਆਂ
Mumbai Hit and Run Case : ਸ਼ਿਵ ਸੈਨਾ ਨੇਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ
Jammu & Kashmir Terrorists attack : ਕਠੂਆ ’ਚ ਅੱਤਵਾਦੀਆਂ ਨੇ ਫ਼ੌਜ ਦੀਆਂ ਗੱਡੀਆਂ ’ਤੇ ਕੀਤੀ ਗੋਲੀਬਾਰੀ ,4 ਜਵਾਨ ਸ਼ਹੀਦ, 6 ਹੋਰ ਜ਼ਖ਼ਮੀ
ਅੱਤਵਾਦੀਆਂ ਨੇ ਫੌਜ ਦੀ ਗੱਡੀਆਂ ਨੂੰ ਬਣਾਇਆ ਨਿਸ਼ਾਨਾ
ਕੇਂਦਰੀ ਮੰਤਰੀ ‘ਸ਼ਾਂਤਨੂ ਠਾਕੁਰ ਨੇ ਤਸਕਰ ਨੂੰ ਜਾਰੀ ਕੀਤਾ’ ਗਊ-ਮਾਸ ਬੰਗਲਾਦੇਸ਼ ਲਿਜਾਣ ਦਾ ਪਾਸ
ਮਹੂਆ ਮੋਇਤਰਾ ਨੇ ਸ਼ੇਅਰ ਕੀਤੀ ਕੇਂਦਰੀ ਮੰਤਰੀ ਵਲੋਂ ਜਾਰੀ ਪਾਸ ਦੀ ਫ਼ੋਟੋ