ਰਾਸ਼ਟਰੀ
ਦਿੱਲੀ ਆਬਕਾਰੀ ਨੀਤੀ ਮਾਮਲਾ : ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ
ਸੁਪਰੀਮ ਕੋਰਟ ਵਲੋਂ ਦਿਤੀ ਗਈ ਅੰਤਰਿਮ ਜ਼ਮਾਨਤ 1 ਜੂਨ ਨੂੰ ਖਤਮ ਹੋ ਰਹੀ ਹੈ
ਭਾਰਤੀ ਚੋਣਾਂ ’ਚ ਦਖਲ ਦੇਣ ਦੀ ਇਜ਼ਰਾਈਲੀ ਕੰਪਨੀ ਦੀ ਕੋਸ਼ਿਸ਼ ਰੋਕੀ: OpenAI
ਇਜ਼ਰਾਈਲ ਦੀ ਸਿਆਸੀ ਮੁਹਿੰਮ ਪ੍ਰਬੰਧਨ ਫਰਮ STOIC ਨੇ ਗਾਜ਼ਾ ਸੰਘਰਸ਼ ਦੇ ਨਾਲ-ਨਾਲ ਭਾਰਤੀ ਚੋਣਾਂ ’ਤੇ ਕੁੱਝ ਸਮੱਗਰੀ ਤਿਆਰ ਕੀਤੀ
ਉੱਤਰੀ ਬੰਗਾਲ ’ਚ ਮਾਨਸੂਨ ਤੈਅ ਸਮੇਂ ਤੋਂ ਛੇ ਦਿਨ ਪਹਿਲਾਂ ਪਹੁੰਚਿਆ
ਦੱਖਣ-ਪਛਮੀ ਮਾਨਸੂਨ ਦਾ ਜਲਦੀ ਪਹੁੰਚਣਾ ਚੱਕਰਵਾਤ ‘ਰੇਮਲ‘ ਦੇ ਅਸਰ ਹੋ ਸਕਦਾ ਹੈ : ਮੌਸਮ ਵਿਭਾਗ
ਦੇਸ਼ ਦੇ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ 23 ਫੀ ਸਦੀ ਤਕ ਡਿੱਗਿਆ : ਸੀ.ਡਬਲਿਊ.ਸੀ.
ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਦੇ 10 ਜਲ ਭੰਡਾਰਾਂ ’ਚ ਜਲ ਭੰਡਾਰ 5.864 ਬੀ.ਸੀ.ਐਮ. (ਕੁਲ ਸਮਰੱਥਾ ਦਾ 30 ਫ਼ੀ ਸਦੀ) ਰਹਿ ਗਿਆ
ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਚੋਣ ਡਿਊਟੀ ਕਰ ਰਹੇ 23 ਮੁਲਾਜ਼ਮਾਂ ਦੀ ਮੌਤ
ਮਿਰਜ਼ਾਪੁਰ ’ਚ ਬੁਖਾਰ ਦੀ ਸ਼ਿਕਾਇਤ ’ਤੇ 13 ਪੋਲਿੰਗ ਮੁਲਾਜ਼ਮਾਂ ਦੀ ਮੌਤ, 23 ਹੋਰ ਜ਼ਖ਼ਮੀ : ਮੈਡੀਕਲ ਕਾਲਜ ਦੇ ਪ੍ਰਿੰਸੀਪਲ
UP News : ਮਿਰਜ਼ਾਪੁਰ 'ਚ ਵੀ ਜਾਨਲੇਵਾ ਹੋਈ ਗਰਮੀ, ਚੋਣ ਡਿਊਟੀ 'ਤੇ ਤਾਇਨਾਤ 5 ਹੋਮਗਾਰਡ ਦੀ ਮੌਤ, 16 ਹਸਪਤਾਲ 'ਚ ਦਾਖਲ
ਇਹ ਸਾਰੇ ਹੋਮ ਗਾਰਡ ਸੱਤਵੇਂ ਪੜਾਅ ਦੀ ਵੋਟਿੰਗ ਲਈ ਡਿਊਟੀ 'ਤੇ ਤਾਇਨਾਤ ਸਨ
Income Tax Department : ਇਨਕਮ ਟੈਕਸ ਵਿਭਾਗ ਨੇ ਲੋਕ ਸਭਾ ਚੋਣਾਂ ਦੌਰਾਨ 1100 ਕਰੋੜ ਰੁਪਏ ਦੀ ਨਕਦੀ ਤੇ ਗਹਿਣੇ ਕੀਤੇ ਜ਼ਬਤ
Income Tax Department : 2019 ਦੀਆਂ ਚੋਣਾਂ ਦੇ ਮੁਕਾਬਲੇ 182 ਫ਼ੀਸਦੀ ਦਾ ਰਿਹਾ ਵਾਧਾ
Bomb Threat in Vistara Flight : ਵਿਸਤਾਰਾ ਫਲਾਈਟ 'ਚ ਬੰਬ ਦੀ ਧਮਕੀ ਤੋਂ ਬਾਅਦ ਮਚਿਆ ਹੜਕੰਪ , ਜਹਾਜ਼ 'ਚ ਸਵਾਰ ਸਨ 177 ਯਾਤਰੀ
ਵਿਸਤਾਰਾ ਦੀ ਫਲਾਈਟ ਯੂਕੇ 611 ਰਾਜਧਾਨੀ ਦਿੱਲੀ ਤੋਂ ਸ਼੍ਰੀਨਗਰ ਆ ਰਹੀ ਸੀ
Swati Maliwal Assault Case: ਬਿਭਵ ਕੁਮਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
ਕੇਜਰੀਵਾਲ ਦੇ ਪੀ.ਏ ਨੇ ਗ੍ਰਿਫ਼ਤਾਰੀ ਨੂੰ ਦਿੱਤੀ ਸੀ ਚੁਣੌਤੀ
Viral Vedio: 'ਮਾਂ ਤੁਝੇ ਸਲਾਮ' ਗੀਤ 'ਤੇ ਨੱਚ ਰਹੇ ਰਿਟਾਇਰਡ ਸਿਪਾਹੀ ਦੀ ਮੌਤ, ਵੀਡੀਓ ਵਾਇਰਲ
ਜਾਣਕਾਰੀ ਮੁਤਾਬਕ ਛਾਬੜਾ ਦੇ ਰਿਸ਼ਤੇਦਾਰਾਂ ਨੇ ਉਸ ਦੀਆਂ ਅੱਖਾਂ ਦੇ ਨਾਲ-ਨਾਲ ਹੋਰ ਅੰਗ ਵੀ ਦਾਨ ਕੀਤੇ ਹਨ।