ਰਾਸ਼ਟਰੀ
Delhi Water Crisis: ਹੋਰ ਪਾਣੀ ਲਈ ਹਰਿਆਣਾ ਨੂੰ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ 3 ਜੂਨ ਨੂੰ ਹੋਵੇਗੀ ਸੁਣਵਾਈ
ਪਾਣੀ ਨਾ ਸਿਰਫ਼ ਰਹਿਣ ਲਈ ਜ਼ਰੂਰੀ ਹੈ, ਬਲਕਿ ਪਾਣੀ ਦੀ ਪਹੁੰਚ ਸੰਵਿਧਾਨ ਦੀ ਧਾਰਾ 21 ਦੇ ਤਹਿਤ ਮਾਣ ਅਤੇ ਜੀਵਨ ਦੀ ਗੁਣਵੱਤਾ ਦੀ ਗਰੰਟੀ ਦਾ ਇੱਕ ਜ਼ਰੂਰੀ ਹਿੱਸਾ ਵੀ ਹੈ।
ਸਲਮਾਨ ਖਾਨ ’ਤੇ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਬਿਸ਼ਨੋਈ ਗੈਂਗ ਦੇ 4 ਹੋਰ ਮੈਂਬਰ ਗ੍ਰਿਫਤਾਰ : ਪੁਲਿਸ
ਗ੍ਰਿਫਤਾਰ ਕੀਤੇ ਗਏ ਚਾਰੇ ਮੁਲਜ਼ਮ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ’ਚ ਸਨ
Delhi Excise Policy Case : ED ਨੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ, ਜਾਣੋ ਕੀ ਕਿਹਾ ਅਦਾਲਤ ਨੇ
ਅਦਾਲਤ ਨੇ ਮੁੱਖ ਮੰਤਰੀ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਫੈਸਲਾ 5 ਜੂਨ ਤੱਕ ਰਾਖਵਾਂ ਰੱਖ ਲਿਆ
Crude Petroleum: ਕੱਚੇ ਤੇਲ 'ਤੇ ਵਿੰਡਫਾਲ ਟੈਕਸ ਘਟ ਕੇ 5,200 ਰੁਪਏ ਪ੍ਰਤੀ ਟਨ ਹੋਇਆ
ਡੀਜ਼ਲ, ਪੈਟਰੋਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐਫ) ਦੇ ਨਿਰਯਾਤ 'ਤੇ ਐਸਏਈਡੀ ਨੂੰ 'ਜ਼ੀਰੋ' 'ਤੇ ਬਰਕਰਾਰ ਰੱਖਿਆ ਗਿਆ ਹੈ।
India Alliance Meeting : ਦਿੱਲੀ 'ਚ ਅੱਜ 'ਇੰਡੀਆ' ਗਠਜੋੜ ਦੀ ਅਹਿਮ ਮੀਟਿੰਗ, ਜਾਣੋ ਕੌਣ -ਕੌਣ ਹੋਵੇਗਾ ਸ਼ਾਮਲ
ਇਹ ਬੈਠਕ ਦਿੱਲੀ 'ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਦੁਪਹਿਰ 2 ਵਜੇ ਹੋਵੇਗੀ
Haryana Road accidents: ਹਰਿਆਣਾ ਚ ਵਾਪਰੇ 2 ਸੜਕ ਹਾਦਸਿਆਂ 'ਚ ਬਜ਼ੁਰਗ ਜੋੜੇ ਸਮੇਤ 3 ਦੀ ਮੌਤ
Haryana Road accidents: CRPF ਜਵਾਨ ਦਾ ਬੇਟਾ ਵੀ ਮ੍ਰਿਤਕਾਂ ਵਿਚ ਸ਼ਾਮਲ
Driving Licence New Rules: 1 ਜੂਨ ਤੋਂ ਬਦਲ ਗਿਆ ਡਰਾਈਵਿੰਗ ਲਾਇਸੈਂਸ ਦਾ ਨਿਯਮ, ਟ੍ਰੈਫਿਕ ਨਿਯਮ ਵੀ ਹੋਏ ਸਖ਼ਤ
ਗਲਤੀ ਕੀਤੀ ਤਾਂ ਕੱਟਿਆ ਜਾਵੇਗਾ 25000 ਰੁਪਏ ਦਾ ਚਲਾਨ
Gujarat Road Accident : ਅਰਾਵਲੀ 'ਚ ਮੋਦਾਸਾ-ਮਾਲਪੁਰ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ , 2 ਬੱਸਾਂ ਦੀ ਟੱਕਰ, 3 ਦੀ ਮੌਤ
ਅਰਾਵਲੀ ਜ਼ਿਲ੍ਹੇ ਵਿੱਚ ਆਪਸ ਵਿੱਚ ਟਕਰਾ ਗਈਆਂ ਬੱਸਾਂ
ਜੇ ਚੋਣ ਕਮਿਸ਼ਨ ਵੋਟ ਲਈ ਧਰਮ ਦੀ ਵਰਤੋਂ ਵਿਰੁਧ ਕਾਰਵਾਈ ਨਹੀਂ ਕਰਦਾ ਤਾਂ ਉਹ ਸੱਭ ਤੋਂ ਵੱਡੀ ਬੇਇਨਸਾਫੀ ਕਰ ਰਿਹੈ : ਜਸਟਿਸ ਕੇ.ਐਮ. ਜੋਸਫ
ਕਿਹਾ, ਮੈਂ ਹੈਰਾਨ ਹਾਂ ਕਿ ਕੁੱਝ ਮੀਡੀਆ ਐਂਕਰ ਸਰਕਾਰ ’ਤੇ ਸਵਾਲ ਚੁੱਕਣ ਵਾਲੇ ਬੁਲਾਰਿਆਂ ਨੂੰ ਚੁੱਪ ਕਰਵਾ ਦਿੰਦੇ ਹਨ