ਰਾਸ਼ਟਰੀ
Air India News: ਏਅਰ ਇੰਡੀਆ ਦੀ ਦਿੱਲੀ-ਸਨ ਫਰਾਂਸਿਸਕੋ ਉਡਾਣ ਵਿਚ ਹੋਈ ਦੇਰੀ; ਡੀਜੀਸੀਏ ਵਲੋਂ ਕਾਰਨ ਦੱਸੋ ਨੋਟਿਸ ਜਾਰੀ
ਉਡਾਣਾਂ ਦੇ ਸੰਚਾਲਨ ਵਿਚ ਬਹੁਤ ਜ਼ਿਆਦਾ ਦੇਰੀ ਅਤੇ ਯਾਤਰੀਆਂ ਦੀ ਦੇਖਭਾਲ ਵਿਚ ਅਸਫਲਤਾ ਲਈ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
Gold Smuggling: ਪ੍ਰਾਈਵੇਟ ਪਾਰਟ 'ਚ 1 ਕਿਲੋ ਸੋਨਾ ਛੁਪਾ ਕੇ ਲਿਆ ਰਹੀ ਸੀ ਏਅਰ ਹੋਸਟੈੱਸ, ਏਅਰਪੋਰਟ 'ਤੇ ਗ੍ਰਿਫ਼ਤਾਰ
ਏਅਰ ਹੋਸਟੇਸ ਕਥਿਤ ਤੌਰ 'ਤੇ ਇਹ ਸੋਨਾ ਮਸਕਟ ਤੋਂ ਆਪਣੇ ਪ੍ਰਾਈਵੇਟ ਪਾਰਟ 'ਚ ਛੁਪਾ ਕੇ ਲਿਆ ਰਹੀ ਸੀ
Delhi Water Crisis: ਭਾਜਪਾ ਹਰਿਆਣਾ ਅਤੇ UP ਸਰਕਾਰ ਨੂੰ ਇਕ ਮਹੀਨੇ ਲਈ ਦਿੱਲੀ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਰਹੇ - ਕੇਜਰੀਵਾਲ
ਰਾਸ਼ਟਰੀ ਰਾਜਧਾਨੀ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ।
Salman Khan House Firing News: ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਮਾਮਲਾ, ਗੈਂਗਸਟਰਾਂ ਨੂੰ ਲਿਜਾਇਆ ਗਿਆ ਮੁੰਬਈ
ਮਾਮਲੇ ਵਿਚ 3 ਗੁਰਗੇ ਹੋਏ ਸੀ ਗ੍ਰਿਫ਼ਤਾਰ
Himachal Forest Fire : ਹਿਮਾਚਲ ’ਚ ਸ਼ਿਮਲਾ, ਸੋਲਨ ਤੇ ਮੰਡੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ
Himachal Forest Fire : ਏਮਜ਼ ਨੇੜੇ ਵੀ ਸੜਿਆ ਜੰਗਲ, ਸ਼ਿਮਲਾ 'ਚ ਟਰੇਨਾਂ ਨੂੰ ਪਿਆ ਰੋਕਣਾ
Delhi water crisis : ਆਤਿਸ਼ੀ ਨੇ ਕੇਂਦਰ ਨੂੰ ਲਿਖਿਆ ਪੱਤਰ, ਯੂਪੀ-ਹਰਿਆਣਾ ਤੋਂ ਦਿੱਲੀ ਨੂੰ ਵਾਧੂ ਪਾਣੀ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
ਉਨ੍ਹਾਂ ਦਿੱਲੀ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਕੇਂਦਰੀ ਜਲ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਪੱਤਰ ਲਿਖਿਆ ਹੈ
UP Weather : ਯੂਪੀ 'ਚ ਗਰਮੀ ਨਿੱਤ ਬਣਾ ਰਹੀ ਨਵੇਂ ਰਿਕਾਰਡ, ਨੌਟਪਾ ’ਚ ਛੇਵੇਂ ਦਿਨ 166 ਦੀ ਮੌਤ
UP Weather : ਸੂਬੇ ਦੇ ਕਈ ਇਲਾਕਿਆਂ ’ਚ ਤੇਜ਼ ਗਰਮੀ ਦੀ ਲਪੇਟ 'ਚ ਰਹੇ
Delhi water crisis: ਦਿੱਲੀ ਸਰਕਾਰ ਨੇ ਹੋਰ ਪਾਣੀ ਲਈ ਹਰਿਆਣਾ ਨੂੰ ਨਿਰਦੇਸ਼ ਦੇਣ ਲਈ ਖੜਕਾਇਆ ਅਦਾਲਤ ਦਾ ਦਰਵਾਜ਼ਾ
ਦਿੱਲੀ ਸਰਕਾਰ ਨੇ ਕਿਹਾ ਕਿ ਰਾਜਧਾਨੀ ਦੀਆਂ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ।
Arvind Kejriwal News: ਤਿਹਾੜ ਜੇਲ ਵਿਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਜਾਰੀ ਕੀਤਾ ਵੀਡੀਉ ਸੁਨੇਹਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੜ ਜੇਲ ਜਾਣ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਭਾਵੁਕ ਅਪੀਲ ਕੀਤੀ ਹੈ।