ਰਾਸ਼ਟਰੀ
Jammu Kashmir News: ਕੁਪਵਾੜਾ ਥਾਣਾ ਕਾਂਡ: ਤਿੰਨ ਲੈਫਟੀਨੈਂਟ ਕਰਨਲ ਸਮੇਤ 16 ਲੋਕਾਂ ਵਿਰੁਧ ਮਾਮਲਾ ਦਰਜ
ਫੌਜ ਦੇ ਤਿੰਨ ਲੈਫਟੀਨੈਂਟ ਕਰਨਲ ਅਤੇ 13 ਹੋਰਾਂ ਵਿਰੁਧ ਕਤਲ ਅਤੇ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।
Heat Wave: ਬਿਹਾਰ, ਝਾਰਖੰਡ ਤੇ ਹਰਿਆਣਾ ਵਿਚ ਗਰਮੀ ਦਾ ਕਹਿਰ, ਝਾਰਖੰਡ 'ਚ 15 ਲੋਕਾਂ ਦੀ ਮੌਤ
ਵਿਭਾਗ ਮੁਤਾਬਕ ਰਾਜਧਾਨੀ 'ਚ ਅੱਜ ਮੀਂਹ ਪੈ ਸਕਦਾ ਹੈ ਅਤੇ ਹਵਾ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ।
India China Border Tension: ਚੀਨ ਨੇ ਭਾਰਤ ਨਾਲ ਲੱਗਦੇ ਸ਼ਿਗਾਤਸੇ ਏਅਰਬੇਸ 'ਤੇ ਤਾਇਨਾਤ ਕੀਤੇ J-20 ਲੜਾਕੂ ਜਹਾਜ਼
ਸੈਟੇਲਾਈਟ ਤਸਵੀਰਾਂ 'ਚ ਖੁਲਾਸਾ
Prajwal Revanna News: ਜਿਨਸੀ ਸ਼ੋਸ਼ਣ ਮਾਮਲਾ: ਦੇਸ਼ ਪਰਤੇ ਪ੍ਰਜਵਲ ਰੇਵੰਨਾ, SIT ਨੇ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ
ਐਸਆਈਟੀ ਨੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ (33) ਨੂੰ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗ੍ਰਿਫਤਾਰ ਕਰ ਲਿਆ।
Rape Case: ਗ੍ਰੰਥੀ ਦੀ 13 ਸਾਲ ਦੀ ਬੇਟੀ ਨਾਲ ਕਾਰ ਸਵਾਰ ਚਾਰ ਬਦਮਾਸ਼ਾਂ ਵਲੋਂ ਜਬਰ ਜ਼ਨਾਹ
ਯੂ.ਪੀ. ਦੇ ਪੰਥਕ ਹਲਕਿਆਂ ’ਚ ਗੁੱਸੇ ਅਤੇ ਰੋਹ ਦੀ ਲਹਿਰ, ਸੰਘਰਸ਼ ਦੀ ਚਿਤਾਵਨੀ
ਦੁਸ਼ਕਰਮ ਮਾਮਲਿਆਂ 'ਚ ਡੀਐਨਏ ਸੈਂਪਲ ਇਕੱਠੇ ਕਰਨ 'ਚ ਪੁਲਿਸ ਦੇ ਢਿੱਲੇ ਰਵੱਈਏ ’ਤੇ ਹਾਈਕੋਰਟ ਦਾ ਸਖ਼ਤ ਰੁਖ਼
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀ ਤੋਂ ਮੰਗੀ ਗਈ ਸਟੇਟਸ ਅਤੇ ਅਨੁਪਾਲਣ ਰਿਪੋਰਟ
PM ਮੋਦੀ ਨੇ ਕੰਨਿਆਕੁਮਾਰੀ 'ਚ ਭਗਵਤੀ ਅੱਮਾਨ ਮੰਦਰ 'ਚ ਕੀਤੀ ਪੂਜਾ , ਵਿਵੇਕਾਨੰਦ ਰਾਕ ਮੈਮੋਰੀਅਲ 'ਚ ਕਰਨਗੇ 45 ਘੰਟੇ ਦਾ ਧਿਆਨ
ਪ੍ਰਧਾਨ ਮੰਤਰੀ ਧੋਤੀ ਪਹਿਨੇ ਦੱਖਣੀ ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ
Delhi High Court : ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਦੇ ਖ਼ਿਲਾਫ਼ ਕਤਲ ਦੀ ਧਾਰਾ ਜੋੜਨ ਦਾ ਸੁਣਾਇਆ ਫੈਸਲਾ
Delhi High Court : ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਤੀ ਅਰਜ਼ੀ ਤੋਂ ਬਾਅਦ, LG ਨੇ ਪੱਤਰ ਦਾ ਲਿਆ ਨੋਟਿਸ
Monsoon Update: ਕੇਰਲ ਪਹੁੰਚਿਆ ਮਾਨਸੂਨ, 27 ਜੂਨ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ
ਰਾਜਧਾਨੀ ਵਿਚ ਹੀਟਸਟ੍ਰੋਕ ਕਾਰਨ ਪਹਿਲੀ ਮੌਤ
Delhi Fire : ਦਿੱਲੀ ਦੇ ਵਜ਼ੀਰਾਬਾਦ ਪੁਲਿਸ ਟਰੇਨਿੰਗ ਸੈਂਟਰ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਪਹੁੰਚੀਆਂ
Delhi Fire : ਇਹ ਸਿਖ਼ਲਾਈ ਕੇਂਦਰ ਸੋਨੀਆ ਵਿਹਾਰ ਪੁਲਿਸ ਸਟੇਸ਼ਨ ਹੈ ਅਧੀਨ