ਰਾਸ਼ਟਰੀ
Jaisalmer Jawan Death News: ਸਰਹੱਦ 'ਤੇ ਤਾਇਨਾਤ ਜਵਾਨ ਦੀ ਲੂ ਲੱਗਣ ਨਾਲ ਹੋਈ ਮੌ/ਤ
Jaisalmer Jawan Death News: 48 ਡਿਗਰੀ ਤਾਪਮਾਨ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਸਨ ਤਾਇਨਾਤ
Rahul Gandhi News: ਪਟਨਾ ਵਿਚ ਬੋਲੇ ਰਾਹੁਲ ਗਾਂਧੀ, ‘ਸੱਤਾ ਵਿਚ ਆਉਂਦੇ ਹੀ ਅਗਨੀਪਥ ਯੋਜਨਾ ਨੂੰ ਰੱਦ ਕਰੇਗਾ ਇੰਡੀਆ ਗਠਜੋੜ’
ਉਨ੍ਹਾਂ ਕਿਹਾ, "ਜਦੋਂ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਅਗਨੀਪਥ ਸਕੀਮ ਰੱਦ ਕਰ ਦਿਤੀ ਜਾਵੇਗੀ।"
PM Modi Vs Rahul Gandhi: ਸੋਸ਼ਲ ਮੀਡੀਆ 'ਤੇ ਮੋਦੀ ਨਾਲੋਂ ਜ਼ਿਆਦਾ ਰਾਹੁਲ ਗਾਂਧੀ ਦਾ ਦਬਦਬਾ!
ਲਾਈਕਸ ਦੁੱਗਣੇ, ਸ਼ੇਅਰਿੰਗ ਤਿੰਨ ਗੁਣਾ ਅਤੇ ਵਿਊਜ਼ 21 ਕਰੋੜ ਵੱਧ
Uttar Pradesh News: ਇੰਸਟਾਗ੍ਰਾਮ 'ਤੇ ਹੋਇਆ ਪਿਆਰ, ਵਿਆਹ ਦੀ ਗੱਲ ਕਰਨ ਪ੍ਰੇਮਿਕਾ ਦੇ ਘਰ ਪਹੁੰਚਿਆ ਤਾਂ ਕੀਤੀ ਕੁੱਟਮਾਰ...
Uttar Pradesh News: ਨੌਜਵਾਨ ਨੇ ਹੋਟਲ ਵਿਚ ਕਮਰਾ ਲੈ ਕੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Cyclone Remal: ਬੰਗਾਲ ਵਿਚ 135kmph ਦੀ ਰਫ਼ਤਾਰ ਨਾਲ ਕੀਤਾ ਲੈਂਡਫਾਲ, ਦਰੱਖਤ ਅਤੇ ਥੰਮ੍ਹ ਉਖੜੇ, 1 ਦੀ ਮੌਤ
ਕੋਲਕਾਤਾ ਹਵਾਈ ਅੱਡੇ 'ਤੇ 21 ਘੰਟਿਆਂ ਬਾਅਦ ਫਲਾਈਟ ਸੇਵਾ ਸ਼ੁਰੂ
Delhi hospital fire: ਦਿੱਲੀ ਦੇ ਹਸਪਤਾਲ 'ਚ ਅੱਗ: 5 ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪੀਆਂ
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋ ਹੋਰ ਬੱਚਿਆਂ ਦੀਆਂ ਲਾਸ਼ਾਂ ਅੱਜ ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿਤੀਆਂ ਜਾਣਗੀਆਂ।
Noida Hit and run: ਔਡੀ ਦੀ ਟੱਕਰ ਕਾਰਨ ਬਜ਼ੁਰਗ ਦੀ ਮੌਤ; ਪੁਲਿਸ ਵਲੋਂ ਦੋਸ਼ੀ ਕਾਰ ਚਾਲਕ ਦੀ ਭਾਲ ਜਾਰੀ
ਪੁਲਿਸ ਵਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
Rahul Gandhi News: ਰਾਹੁਲ ਗਾਂਧੀ ਵਿਰੁਧ ਮਾਣਹਾਨੀ ਮਾਮਲੇ 'ਚ 7 ਜੂਨ ਨੂੰ ਹੋਵੇਗੀ ਸੁਣਵਾਈ
ਭਾਜਪਾ ਆਗੂ ਵਿਜੇ ਮਿਸ਼ਰਾ ਨੇ ਰਾਹੁਲ ਵਿਰੁਧ 6 ਸਾਲ ਪਹਿਲਾਂ ਮਾਣਹਾਨੀ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਵਾਈ ਸੀ।
Arvind Kejriwal News: ਅਰਵਿੰਦ ਕੇਜਰੀਵਾਲ ਨੇ ਅੰਤਰਿਮ ਜ਼ਮਾਨਤ ਵਧਾਉਣ ਲਈ ਕੀਤਾ ਸੁਪਰੀਮ ਕੋਰਟ ਦਾ ਰੁਖ; ਮੈਡੀਕਲ ਜਾਂਚ ਦਾ ਦਿਤਾ ਹਵਾਲਾ
ਪਟੀਸ਼ਨ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਅਪਣੀ ਅੰਤਰਿਮ ਜ਼ਮਾਨਤ 7 ਦਿਨ ਵਧਾਉਣ ਦੀ ਮੰਗ ਕੀਤੀ ਹੈ।