ਰਾਸ਼ਟਰੀ
ਸਟਾਲਿਨ ਨੇ ਸਰਕਾਰੀ ਸਕੂਲਾਂ ‘ਚ CM Breakfast Scheme ਦੀ ਸ਼ੁਰੂਆਤ, CM ਭਗਵੰਤ ਮਾਨ ਨੇ ਬੱਚਿਆਂ ਨਾਲ ਕੀਤਾ ਨਾਸ਼ਤਾ
ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੁਰਪ੍ਰੀਤ ਕੌਰ ਵੀ ਮੌਜੂਦ
ਫੌਜ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ 'ਤੇ ਤਲਾਸ਼ੀ ਮੁਹਿੰਮ ਕੀਤੀ ਸ਼ੁਰੂ
ਸ਼ੱਕੀ ਗਤੀਵਿਧੀਆਂ ਵੇਖੀਆਂ ਅਤੇ ਉਸ ਦਿਸ਼ਾ ਵਿੱਚ ਗੋਲੀਬਾਰੀ ਕੀਤੀ।
ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ED ਨੇ ਕੀਤੀ ਛਾਪੇਮਾਰੀ
ਹਸਪਤਾਲ ਨਿਰਮਾਣ ਕਥਿਤ ਘੁਟਾਲੇ 'ਚ ਈਡੀ ਨੇ ਕੀਤੀ ਕਾਰਵਾਈ
ਟੈਰਿਫ ਨੀਤੀ ਨਾਲ ਛੋਟੇ ਉੱਦਮੀਆਂ, ਕਿਸਾਨਾਂ, ਪਸ਼ੂ ਪਾਲਕਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ: PM ਮੋਦੀ
2 ਦਿਨ ਬਾਅਦ ਲੱਗੇਗਾ 50 ਫੀਸਦ ਟੈਰਿਫ
‘ਗੁਰੂ ਬ੍ਰਹਮਾ...' ਦਾ ਜਾਪ ਬੇਕਾਰ, ਜੇ ਅਧਿਆਪਕਾਂ ਨੂੰ ਮਾਮੂਲੀ ਤਨਖ਼ਾਹ ਦੇਣੀ ਹੈ : ਸੁਪਰੀਮ ਕੋਰਟ
ਅਧਿਆਪਕਾਂ ਨੂੰ ਉਚਿਤ ਸਨਮਾਨ ਅਤੇ ਤਨਖਾਹ ਮਿਲਣੀ ਚਾਹੀਦੀ ਹੈ-ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ CSDS ਡਾਇਰੈਕਟਰ ਸੰਜੇ ਕੁਮਾਰ ਨੂੰ ਦਿੱਤੀ ਰਾਹਤ, FIR 'ਤੇ ਲਗਾਈ ਰੋਕ
ਜਨਤਕ ਤੌਰ 'ਤੇ ਮੁਆਫੀ ਮੰਗ ਲਈ ਹੈ ਅਤੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ- ਵਕੀਲ
ਰੈਸਟੋਰੈਂਟ ਵਾਲਿਆਂ ਨੇ ਸੇਲ ਵਧਾਉਣ ਲਈ ਰੱਖੀਆਂ ਕੁੜੀਆਂ, ਮੁੰਡਿਆਂ ਨੂੰ ਲੈ ਕੇ ਝਾਂਸੇ 'ਚ ਕਰਵਾਉਂਦੀਆਂ ਸੀ ਖਰਚਾ
ਬਿੱਲ ਵਿਚੋਂ ਲੈਦੀਆਂ ਸਨ 20 ਫੀਸਦ ਹਿੱਸਾ
PM ਮੋਦੀ ਦੀ ਡੀਯੂ ਡਿਗਰੀ ਜਨਤਕ ਨਹੀਂ ਕੀਤੀ ਜਾਵੇਗੀ, ਦਿੱਲੀ ਹਾਈ ਕੋਰਟ ਨੇ ਕੇਂਦਰੀ ਸੂਚਨਾ ਕਮਿਸ਼ਨ ਦੇ ਹੁਕਮ ਨੂੰ ਪਲਟਿਆ
RTI ਕਾਰਕੁਨ ਨੇ ਮੰਗਿਆ ਸੀ ਰਿਕਾਰਡ
UP News : ਨਿੱਕੀ ਭਾਟੀ ਦੇ ਦਾਜ ਲਈ ਕਤਲ ਦੇ ਹੈਰਾਨ ਕਰਨ ਵਾਲੇ ਤੱਥ
UP News : ਨਿੱਕੀ ਵਲੋਂ ਇੱਕ ਬਿਊਟੀ ਪਾਰਲਰ ਜਿਸਨੂੰ ਦੁਬਾਰਾ ਖੋਲ੍ਹਣ ਦੀ ਇੱਛਾ 'ਤੇ ਹੋਏ ਝਗੜੇ ਕਾਰਨ ਕਥਿਤ ਤੌਰ 'ਤੇ ਉਸਨੂੰ ਅੱਗ ਲਗਾ ਦਿੱਤੀ
ਹਿਸਾਰ ਦੀ ਅਦਾਲਤ ਨੇ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾਈ
ਜੋਤੀ ਨੂੰ ਮਈ ਮਹੀਨੇ 'ਚ ਜਾਸੂਸੀ ਦੇ ਸ਼ੱਕ 'ਚ ਕੀਤਾ ਗਿਆ ਗ੍ਰਿਫ਼ਤਾਰ