ਰਾਸ਼ਟਰੀ
Bihar 'ਚ ਵੋਟਰ ਅਧਿਕਾਰ ਯਾਤਰਾ ਦੇ 8ਵੇਂ ਦਿਨ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਹੋਈ ਵੱਡੀ ਕੁਤਾਹੀ
ਸੁਰੱਖਿਆ ਘੇਰਾ ਤੋੜ ਦੇ ਇਕ ਵਿਅਕਤੀ ਨੇ ਰਾਹੁਲ ਗਾਂਧੀ ਨੂੰ ਚੁੰਮਿਆ
Bihar News : “ਬਿਹਾਰ ਦੇ ਬੱਚੇ ਰਾਜਨੀਤਿਕ ਤੌਰ 'ਤੇ ਸਰਗਰਮ ਹੋ ਗਏ ਹਨ, ਨਹੀਂ ਹੋਣ ਦੇਵਾਂਗੇ ਵੋਟ ਚੋਰੀ”
Bihar News : ਬਿਹਾਰ 'ਚ ਵੋਟ ਚੋਰੀ ਮੁੱਦੇ 'ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ
Gorakhpur News : ਸੀਐਮ ਯੋਗੀ ਐਤਵਾਰ ਨੂੰ ਗੋਰਖਪੁਰ ਦੇ ਪੈਡਲੇਗੰਜ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹੁੰਚੇ
Gorakhpur News : ਇੱਥੇ ਸਿੱਖ ਸੰਤਾਂ ਨੇ ਯੋਗੀ ਨੂੰ ਤਲਵਾਰ ਭੇਟ ਕੀਤੀ, ਉਨ੍ਹਾਂ ਨੇ ਇੱਥੇ ਸੈਰ-ਸਪਾਟਾ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ
India ਨੇ ਰੱਖਿਆ ਦੇ ਖੇਤਰ 'ਚ ਵੱਡੀ ਕਾਮਯਾਬੀ ਕੀਤੀ ਹਾਸਲ
ਡੀਆਰਡੀਓ ਨੇ ਨਵੀਂ ਹਵਾਈ ਰੱਖਿਆ ਪ੍ਰਣਾਲੀ ਦਾ ਕੀਤਾ ਸਫ਼ਲ ਪ੍ਰੀਖਣ
Gujarat ਵਿਚ ਕਿਸ਼ਤੀ ਸਮੇਤ 15 Pakistani ਮਛੇਰੇ ਕਾਬੂ
ਬੀ.ਐਸ.ਐਫ਼. ਨੇ ਵੱਡੀ ਕਾਰਵਾਈ ਦਿਤਾ ਅੰਜ਼ਾਮ
Manipur News: ਮਣੀਪੁਰ ਵਿੱਚ 1 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥਾਂ ਸਮੇਤ 5 ਤਸਕਰ ਗ੍ਰਿਫ਼ਤਾਰ
Manipur News: ਮੁਲਜ਼ਮਾਂ ਕੋਲੋਂ ਆਈਸ ਨਾਂ ਦਾ ਨਸ਼ੀਲਾ ਪਦਾਰਥ ਹੋਇਆ ਬਰਾਮਦ
Himachal Weather Update: ਹਿਮਾਚਲ ਵਿੱਚ 3 ਦਿਨਾਂ ਤੱਕ ਲਗਾਤਾਰ ਮੀਂਹ ਦੀ ਚੇਤਾਵਨੀ, ਅੱਜ 2 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ
Himachal Weather Update News ਹੁਣ ਤੱਕ ਆਮ ਨਾਲੋਂ 14% ਵੱਧ ਪਿਆ ਮੀਂਹ
931 ਕਰੋੜ ਰੁਪਏ ਦੀ ਜਾਇਦਾਦ ਵਾਲੇ ਚੰਦਰਬਾਬੂ ਨਾਇਡੂ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ 332 ਕਰੋੜ ਰੁਪਏ ਦੀ ਜਾਇਦਾਦ ਨਾਲ ਦੂਜੇ ਨੰਬਰ 'ਤੇ
India ਨੇ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਪਾਬੰਦੀ 24 ਸਤੰਬਰ ਤੱਕ ਵਧਾਈ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਜਹਾਜ਼ਾਂ 'ਤੇ ਲਗਾਈ ਸੀ ਪਾਬੰਦੀ
Delhi News : ਮੀਂਹ ਕਾਰਨ ਦੇਸ਼ ਭਰ 'ਚ 10 ਮੌਤਾਂ, ਉਤਰਾਖੰਡ ਦਾ ਚਮੋਲੀ ਕੁਦਰਤ ਦੇ ਕਹਿਰ ਹੇਠ
Delhi News : ਝਾਰਖੰਡ 'ਚ 5 ਲੋਕਾਂ ਦੀ ਮੌਤ, ਜੰਮੂ-ਕਸ਼ਮੀਰ ਵਿਚ ਦੋ ਦਿਨ ਭਾਰੀ ਮੀਂਹ ਦੀ ਚੇਤਾਵਨੀ ਜਾਰੀ