ਰਾਸ਼ਟਰੀ
PM ਮੋਦੀ ਦੀ ਡੀਯੂ ਡਿਗਰੀ ਜਨਤਕ ਨਹੀਂ ਕੀਤੀ ਜਾਵੇਗੀ, ਦਿੱਲੀ ਹਾਈ ਕੋਰਟ ਨੇ ਕੇਂਦਰੀ ਸੂਚਨਾ ਕਮਿਸ਼ਨ ਦੇ ਹੁਕਮ ਨੂੰ ਪਲਟਿਆ
RTI ਕਾਰਕੁਨ ਨੇ ਮੰਗਿਆ ਸੀ ਰਿਕਾਰਡ
UP News : ਨਿੱਕੀ ਭਾਟੀ ਦੇ ਦਾਜ ਲਈ ਕਤਲ ਦੇ ਹੈਰਾਨ ਕਰਨ ਵਾਲੇ ਤੱਥ
UP News : ਨਿੱਕੀ ਵਲੋਂ ਇੱਕ ਬਿਊਟੀ ਪਾਰਲਰ ਜਿਸਨੂੰ ਦੁਬਾਰਾ ਖੋਲ੍ਹਣ ਦੀ ਇੱਛਾ 'ਤੇ ਹੋਏ ਝਗੜੇ ਕਾਰਨ ਕਥਿਤ ਤੌਰ 'ਤੇ ਉਸਨੂੰ ਅੱਗ ਲਗਾ ਦਿੱਤੀ
ਹਿਸਾਰ ਦੀ ਅਦਾਲਤ ਨੇ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾਈ
ਜੋਤੀ ਨੂੰ ਮਈ ਮਹੀਨੇ 'ਚ ਜਾਸੂਸੀ ਦੇ ਸ਼ੱਕ 'ਚ ਕੀਤਾ ਗਿਆ ਗ੍ਰਿਫ਼ਤਾਰ
Supreme Court: 'ਜੇਕਰ ਦੋਸ਼ੀ ਬਰੀ ਹੋ ਜਾਂਦਾ ਹੈ ਤਾਂ ਪੀੜਤ ਅਤੇ ਕਾਨੂੰਨੀ ਵਾਰਸ ਵੀ ਅਪੀਲ ਕਰ ਸਕਦੇ ਹਨ'
ਪੀੜਤ ਦੇ ਹੱਕ ਦੋਸ਼ੀ ਦੇ ਹੱਕਾਂ ਦੇ ਬਰਾਬਰ ਹਨ।
Delhi News : ਸਮਯ ਰੈਣਾ ਤੇ ਰਣਬੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਦੀ ਫ਼ਟਕਾਰ, ਦਿਵਿਆਂਗਾਂ 'ਤੇ ਟਿੱਪਣੀ ਬਾਰੇ ਅਦਾਲਤ ਨੇ ਜਤਾਈ ਨਰਾਜ਼ਗੀ
Delhi News : ਸਮਯ ਰੈਣਾ ਤੇ ਰਣਬੀਰ ਇਲਾਹਾਬਾਦੀਆ ਨੂੰ ਜਨਤਕ ਮੁਆਫ਼ੀ ਮੰਗਣ ਦੇ ਦਿੱਤੇ ਹੁਕਮ
ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਕਾਂਗੜਾ-ਚੰਬਾ ਸਮੇਤ 9 ਜ਼ਿਲ੍ਹਿਆਂ ਵਿੱਚ ਸਕੂਲ ਬੰਦ
ਸੂਬੇ ਵਿੱਚ ਹੁਣ ਤੱਕ 303 ਮੌਤਾਂ ਹੋ ਚੁੱਕੀਆਂ ਹਨ, ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ।
Jammu Kashmir : ਸ਼੍ਰੀਨਗਰ ਦੇ ਸਫਾਕਦਲ ਵਿੱਚ ਪੁਰਾਣਾ ਜੰਗਾਲ ਲੱਗਿਆ ਗ੍ਰਨੇਡ ਮਿਲਿਆ
Jammu Kashmir : ਬੰਬ ਨਿਰੋਧਕ ਦਸਤੇ ਨੇ ਵਿਸਫੋਟਕ ਨੂੰ ਸੁਰੱਖਿਅਤ ਕਬਜ਼ੇ 'ਚ ਲਿਆ
ਡਰੀਮ 11 ਨੇ ਟੀਮ ਇੰਡੀਆ ਦੀ ਸਪਾਂਸਰਸ਼ਿਪ ਛੱਡੀ
ਆਨਲਾਈਨ ਗੇਮਿੰਗ ਬਿੱਲ 2025 ਤੋਂ ਬਾਅਦ ਲਿਆ ਫੈਸਲਾ, ਬੀਸੀਸੀਆਈ ਨਵੀਂ ਸਪਾਂਸਰਸ਼ਿਪ ਦੀ ਭਾਲ 'ਚ
Himachal News: ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਹਿਮਾਚਲ ਦੇ ਉਪ ਮੁੱਖ ਮੰਤਰੀ ਦੀ ਧੀ
Himachal News: ਆਸਥਾ ਅਗਨੀਹੋਤਰੀ ਦਾ ਆਈਏਐਸ ਅਧਿਕਾਰੀ ਸਚਿਨ ਸ਼ਰਮਾ ਨਾਲ ਹੋਵੇਗਾ ਵਿਆਹ
Nikki Payal ਕਤਲ ਮਾਮਲੇ 'ਚ ਪਤੀ ਅਤੇ ਸੱਸ ਤੋਂ ਬਾਅਦ ਜੇਠ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ
ਦਾਜ ਦੇ ਲੋਭੀ ਸਹੁਰਿਆਂ ਨੇ ਨਿੱਕੀ ਪਾਇਲ ਦਾ ਅੱਗ ਲਗਾ ਕੇ ਕੀਤਾ ਸੀ ਕਤਲ