ਰਾਸ਼ਟਰੀ
Prashant Kishor : ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਕਿ ਭਾਜਪਾ 370 ਸੀਟਾਂ ਨਹੀਂ ਜਿੱਤ ਸਕਦੀ
Prashant Kishor : ਪ੍ਰਧਾਨ ਮੰਤਰੀ ਮੋਦੀ ਤੋਂ ਲੋਕ ਨਾਰਾਜ਼ ਨਹੀਂ ਪਰ ਨਤੀਜੇ 2019 ਵਰਗੇ ਹੋਣਗੇ
Swati Maliwal case : ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਸਵਾਤੀ ਮਾਲੀਵਾਲ ਮਾਮਲੇ 'ਚ ਕੀਤਾ ਬਿਆਨ ਜਾਰੀ
Swati Maliwal case : ਕਿਹਾ- ਅਜਿਹੀਆਂ ਸ਼ਰਮਨਾਕ ਘਟਨਾਵਾਂ ਭਾਰਤ ਦਾ ਅਕਸ ਨੂੰ ਖ਼ਰਾਬ ਕਰਦੀਆਂ ਹਨ
Girls Drown : ਗੁਜਰਾਤ ਦੇ ਭਾਵਨਗਰ 'ਚ ਝੀਲ 'ਚ ਨਹਾਉਣ ਗਈਆਂ 4 ਲੜਕੀਆਂ ਡੁੱਬੀਆਂ, ਮ੍ਰਿਤਕਾਂ 'ਚ 2 ਸਕੀਆਂ ਭੈਣਾਂ
9 ਤੋਂ 17 ਸਾਲ ਦੀ ਉਮਰ ਦੀਆਂ ਪੰਜ ਨਾਬਾਲਗ ਲੜਕੀਆਂ ਇਕ ਮਹਿਲਾ ਨਾਲ ਝੀਲ 'ਤੇ ਗਈਆਂ ਸਨ
NIA News : ਐਨਆਈਏ ਨੇ ਅਰਸ਼ ਡੱਲਾ ਅਤੇ ਉਸਦੇ ਸਾਥੀਆਂ ਖ਼ਿਲਾਫ਼ ਚਾਰਜਸੀਟ ਦਾਇਰ ਕੀਤੀ
NIA News : ਕੇਟੀਐਫ ਦੇ ਮੈਂਬਰ ਅਰਸ਼ ਡੱਲਾ ਅਤੇ 3 ਸਹਿਯੋਗੀਆਂ ਦੇ ਨਾਮ ਸ਼ਾਮਲ
Swati Maliwal: ਉਨ੍ਹਾਂ ਸਭ ਦੇ ਬਿਆਨ ਦਰਜ ਕਰੇਗੀ ਦਿੱਲੀ ਪੁਲਿਸ ਜਿਨ੍ਹਾਂ ਨਾਲ ਬਿਭਵ ਦੀ ਮੁੰਬਈ ਫੇਰੀ ਦੌਰਾਨ ਹੋਈ ਸੀ ਮੁਲਾਕਾਤ
ਪੁਲਿਸ ਨੇ ਕਿਹਾ ਕਿ ਬਿਭਵ ਰਿਮਾਂਡ ਦੀ ਮਿਆਦ ਦੌਰਾਨ ਪੁਲਿਸ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ।
ਕੰਗਨਾ ਨੇ ਬ੍ਰਾਂਡ ਅੰਬੈਸਡਰ ਬਣਨ ਲਈ ਮੰਗੇ 1 ਕਰੋੜ, ਹਿਮਾਚਲ ਸਰਕਾਰ ਤੋਂ ਖ਼ੁਦ ਦੀ ਵੀ ਫ਼ੀਸ ਮੰਗੀ -ਵਿਕਰਮਾਦਿਤਿਆ
ਕੰਗਨਾ ਨੇ ਆਨ ਰਿਕਾਰਡ ਕਿਹਾ ਕਿ ਫਿਲਹਾਲ ਮੇਰੇ ਕੋਲ ਪ੍ਰੋਜੈਕਟ ਬਾਕੀ ਹਨ ਅਤੇ 5 ਤੋਂ 6 ਫ਼ਿਲਮਾਂ ਪਾਈਪਲਾਈਨ 'ਚ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਬਾਕੀ ਹੈ
Delhi News : EVM ਬਣਾਉਣ ਵਾਲੀ ਕੰਪਨੀ ਦਾ ਧਮਾਕਾ, 15 ਮਿੰਟਾਂ 'ਚ ਕਮਾਏ 17,500 ਕਰੋੜ
Delhi News : ਰਿਕਾਰਡ ਲੈਵਲ ’ਤੇ ਪਹੁੰਚਿਆ ਸ਼ੇਅਰ, 9 ਫੀਸਦੀ ਤੋਂ ਜ਼ਿਆਦਾ ਤੇਜ਼ੀ, 2 ਲੱਖ ਕਰੋੜ ਹੋਇਆ ਐਮਕੈਪ
Driving License rules : ਹੁਣ ਡਰਾਈਵਿੰਗ ਟੈਸਟ ਲਈ RTO ਜਾਣ ਦੀ ਲੋੜ ਨਹੀਂ, 1 ਜੂਨ ਤੋਂ ਲਾਗੂ ਹੋਣਗੇ ਨਵੇਂ ਨਿਯਮ
ਸਾਵਧਾਨ ਨਹੀਂ ਤਾਂ ਭਰਨਾ ਪਵੇਗਾ 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ
ਚੋਣਾਂ ਦੇ ਹਰ ਪੜਾਅ ਤੋਂ ਬਾਅਦ 'INDIA' ਗਠਜੋੜ ਜਿੱਤ ਦੇ ਨੇੜੇ ਪਹੁੰਚ ਰਿਹਾ ਹੈ: ਮੁੱਖ ਮੰਤਰੀ ਕੇਜਰੀਵਾਲ
ਵਰਚੁਅਲ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ 'ਭਾਰਤ' ਗੱਠਜੋੜ ਦੇਸ਼ ਨੂੰ ਸਥਿਰ ਸਰਕਾਰ ਪ੍ਰਦਾਨ ਕਰੇਗਾ।
Jayant Sinha News: ਭਾਜਪਾ ਵਲੋਂ ਜਯੰਤ ਸਿਨਹਾ ਨੂੰ ਕਾਰਨ ਦੱਸੋ ਨੋਟਿਸ; ਨਾ ਤਾਂ ਵੋਟ ਪਾਈ ਅਤੇ ਨਾ ਹੀ ਪਾਰਟੀ ਦੇ ਕੰਮ 'ਚ ਲੈ ਰਹੇ ਦਿਲਚਸਪੀ
ਪਾਰਟੀ ਨੇ ਉਨ੍ਹਾਂ ਨੂੰ ਨੋਟਿਸ 'ਤੇ ਦੋ ਦਿਨਾਂ ਦੇ ਅੰਦਰ ਅਪਣਾ ਸਟੈਂਡ ਸਪੱਸ਼ਟ ਕਰਨ ਦੇ ਨਿਰਦੇਸ਼ ਦਿਤੇ ਹਨ।