ਰਾਸ਼ਟਰੀ
ਫਲੋਰ ਟੈਸਟ ਲਈ ਹਰਿਆਣਾ ਸਰਕਾਰ ਬੁਲਾ ਸਕਦੀ ਹੈ ਵਿਸ਼ੇਸ਼ ਸੈਸ਼ਨ, ਰਾਜਪਾਲ ਨੇ ਕਾਂਗਰਸ ਦੇ 30 ਵਿਧਾਇਕਾਂ ਤੋਂ ਮੰਗੇ ਦਸਤਖਤ
ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਹੈ ਕਿ ਜੇਜੇਪੀ ਦੇ 6 ਵਿਧਾਇਕ ਸਾਡੇ ਸੰਪਰਕ ਵਿੱਚ ਹਨ
Pig Kidney Transplant: ਅਮਰੀਕਾ 'ਚ ਸੂਰ ਦੀ ਕਿਡਨੀ ਟਰਾਂਸਪਲਾਂਟ ਕਰਵਾਉਣ ਵਾਲੇ ਵਿਅਕਤੀ ਦੀ 2 ਮਹੀਨਿਆਂ ਬਾਅਦ ਮੌਤ, ਡਾਕਟਰਾਂ ਨੇ ਕਿਹਾ...
ਡਾਕਟਰਾਂ ਨੇ ਕਿਹਾ; ਉਨ੍ਹਾਂ ਕੋਲ ਅਜਿਹਾ ਕੋਈ ਸਬੂਤ ਨਹੀਂ ਕਿ ਟਰਾਂਸਪਲਾਂਟ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋਈ ਹੈ
Chardham Yatra 2024 : ਯਮੁਨੋਤਰੀ ਧਾਮ 'ਚ ਇਕ ਹੋਰ ਮਹਿਲਾ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਪਿਛਲੇ 2 ਦਿਨਾਂ 'ਚ ਤਿੰਨ ਮੌਤਾਂ
ਕੇਦਾਰਨਾਥ, ਯਮੁਨੋਤਰੀ ਅਤੇ ਗੰਗੋਤਰੀ ਧਾਮ ਦੇ ਕਪਾਟ 10 ਮਈ ਨੂੰ ਖੋਲ੍ਹੇ ਗਏ ਸਨ
Mothers Day Special: ਪੁੱਤ ਦੀਆਂ ਦੋਵੇਂ ਕਿਡਨੀਆਂ ਹੋ ਗਈਆਂ ਸੀ ਖ਼ਰਾਬ, ਮਾਂ ਨੇ ਕਿਡਨੀ ਦੇ ਕੇ ਬਚਾਈ ਪੁੱਤ ਦੀ ਜਾਨ
ਹੁਣ ਇਕ-ਇਕ ਕਿਡਨੀ ਨਾਲ ਚੱਲ ਰਹੇ ਨੇ ਦੋਹਾਂ ਦੇ ਸਾਹ
Bihar : ਬਿਹਾਰ 'ਚ ਕੁਦਰਤ ਦਾ ਕਹਿਰ, ਅਸਮਾਨੀ ਬਿਜਲੀ ਡਿੱਗਣ ਕਾਰਨ 12 ਲੋਕਾਂ ਦੀ ਹੋਈ ਮੌਤ
ਬਿਹਾਰ ਦੇ ਵੱਖ-ਵੱਖ ਜ਼ਿਲਿਆਂ 'ਚ ਸ਼ਨੀਵਾਰ ਨੂੰ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ
Arvind Kejriwal News: 'ਅਗਨੀਵੀਰ ਯੋਜਨਾ ਹੋਵੇਗੀ ਖ਼ਤਮ', ਕੇਜਰੀਵਾਲ ਨੇ ਦਿੱਤੀਆਂ 10 ਗਾਰੰਟੀਆਂ
ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ 'ਭਾਰਤ' ਗਠਜੋੜ ਅਗਲੀ ਸਰਕਾਰ ਬਣਾਏਗਾ ਅਤੇ ਉਨ੍ਹਾਂ ਦੀ ਪਾਰਟੀ 'ਆਪ' ਇਸ ਦਾ ਹਿੱਸਾ ਹੋਵੇਗੀ।
Arvind Kejriwal: ਭਾਜਪਾ ਪੰਜਾਬ ਤੇ ਦਿੱਲੀ 'ਚ 'ਆਪ' ਸਰਕਾਰ ਨੂੰ ਡੇਗਣਾ ਚਾਹੁੰਦੀ ਹੈ: ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਨੇ ਇੱਥੇ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੇਰੀ ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਵਧੇਰੇ ਇਕਜੁੱਟ ਹੋ ਗਈ ਹੈ। ’’
Mount Everest Record : ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਨੇ 29ਵੀਂ ਵਾਰ ਫਤਹਿ ਕੀਤੀ ਐਵਰੈਸਟ ਦੀ ਚੋਟੀ
Mount Everest Record : ਅਜਿਹਾ ਕਰਨ ਵਾਲਾ ਦੁਨੀਆਂ ਦਾ ਬਣਿਆ ਪਹਿਲਾ ਵਿਅਕਤੀ
Delhi news: ਕ੍ਰਿਕਟ ਦੇ ਮੈਦਾਨ ਵਿਚ ਖੂਨੀ ਝੜਪ, ਬੱਲੇ ਨਾਲ ਕੁੱਟ-ਕੁੱਟ ਕੇ ਕੀਤਾ ਨੌਜਵਾਨ ਦਾ ਕਤਲ
Delhi news: ਵਿਸ਼ਾਲ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਜਾਅਲੀ ਕਾਲ ਸੈਂਟਰ ਚਲਾ ਕੇ 100 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ 12 ਧੋਖੇਬਾਜ਼ ਗ੍ਰਿਫਤਾਰ
ਮੁਲਜ਼ਮ ਪਹਿਲਾਂ ਅਮਰੀਕੀ ਨਾਗਰਿਕਾਂ ਦੇ ਕੰਪਿਊਟਰ ਸਿਸਟਮ ਨੂੰ ਹੈਕ ਕਰ ਕੇ ਬੰਦ ਕਰ ਦਿੰਦੇ ਸਨ, ਫਿਰ ਮਦਦ ਦੇ ਬਹਾਨੇ ਡਾਲਰ ਵਸੂਲਦੇ ਸਨ