ਰਾਸ਼ਟਰੀ
Draupadi Murmu: ''ਬਹੁਤ ਹੋ ਗਿਆ, ਮੈਂ ਨਿਰਾਸ਼ ਅਤੇ ਡਰੀ ਹੋਈ ਹਾਂ'', ਕੋਲਕਾਤਾ ਘਟਨਾ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਵੱਡਾ ਬਿਆਨ
Draupadi Murmu: ''ਸਮਾਜ ਧੀਆਂ 'ਤੇ ਅਜਿਹੇ ਅੱਤਿਆਚਾਰ ਨੂੰ ਮਨਜ਼ੂਰੀ ਨਹੀਂ ਦੇ ਸਕਦਾ''
Maharashtra News : ਕਲਯੁਗੀ ਮਾਂ -ਪਿਓ ਦੀ ਸ਼ਰਮਨਾਕ ਕਰਤੂਤ ,5 ਦਿਨ ਦੇ ਬੱਚੇ ਦਾ 1 ਲੱਖ ਰੁਪਏ 'ਚ ਕੀਤਾ ਸੌਦਾ ,ਵਜ੍ਹਾ ਜਾਣ ਹੈਰਾਨ ਹੋਏ ਲੋਕ
ਬੱਚੇ ਨੂੰ ਖਰੀਦਣ ਵਾਲੇ ਜੋੜੇ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ
ਭਾਰਤ ਦੀ ਦੂਜੀ ਪਰਮਾਣੂ ਪਣਡੁੱਬੀ ਅਰਿਘਾਟ ਤਿਆਰ, ਜਾਣੋ ਖਾਸ ਗੱਲਾਂ
60 ਹਜ਼ਾਰ ਕੁਇੰਟਲ ਦਾ ਭਾਰ, ਮਿਜ਼ਾਈਲ ਹਮਲੇ ਦੀ ਰੇਂਜ 750 ਕਿਲੋਮੀਟਰ ਤੱਕ
ਦਿੱਲੀ ਦੀ ਅਦਾਲਤ ਨੇ ਇੰਜੀਨੀਅਰ ਰਸ਼ੀਦ ਦੀ ਜ਼ਮਾਨਤ ਪਟੀਸ਼ਨ 'ਤੇ ਆਪਣਾ ਫੈਸਲਾ ਰੱਖਿਆ ਸੁਰੱਖਿਅਤ
4 ਸਤੰਬਰ ਨੂੰ ਇਹ ਹੁਕਮ ਸੁਣਾਏ ਜਾਣ ਦੀ ਸੰਭਾਵਨਾ
Arunachal Pradesh News: ਖੱਡ ਵਿਚ ਡਿੱਗਿਆ ਫ਼ੌਜ ਦਾ ਟਰੱਕ, ਤਿੰਨ ਫੌਜੀ ਹੋਏ ਸ਼ਹੀਦ
Arunachal Pradesh News: ਮ੍ਰਿਤਕਾਂ ਦੀ ਪਛਾਣ ਹੌਲਦਾਰ ਨਛੱਤਰ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਆਸ਼ੀਸ਼ ਕੁਮਾਰ ਵਜੋਂ ਹੋਈ ਹੈ।
Delhi News : ਮੰਕੀਪੌਕਸ ਦੀ ਜਾਂਚ ਲਈ ਬਣਾਈ ਗਈ ਪਹਿਲੀ ਸਵਦੇਸ਼ੀ ਕਿੱਟ
Delhi News : ICMR ਨੇ ਖੋਜ ਤੋਂ ਬਾਅਦ ਉਤਪਾਦਨ ਦੀ ਜ਼ਿੰਮੇਵਾਰੀ ਨਿੱਜੀ ਕੰਪਨੀ ਨੂੰ ਸੌਂਪ ਦਿੱਤੀ ਹੈ
WHO Alert : ਭਾਰਤ ਵਿੱਚ 20 ਸਾਲਾਂ ਬਾਅਦ ਚਾਂਦੀਪੁਰਾ ਦਾ ਸਭ ਤੋਂ ਵੱਡਾ ਪ੍ਰਕੋਪ
WHO Alert: 15 ਅਗਸਤ ਤੱਕ ਦੇਸ਼ 'ਚ ਐਕਿਊਟ ਇਨਸੇਫਲਾਈਟਿਸ ਸਿੰਡਰੋਮ ਕਾਰਨ 82 ਲੋਕਾਂ ਦੀ ਮੌਤ ਹੋ ਚੁੱਕੀ ਹੈ, 245 ਮਾਮਲੇ ਆਏ ਸਾਹਮਣੇ
Himachal Pradesh News: ਚੰਬਾ 'ਚ ਖੱਡ 'ਚ ਡਿੱਗੀ ਕਾਰ, 3 ਸ਼ਰਧਾਲੂਆਂ ਦੀ ਮੌਤ, 8 ਗੰਭੀਰ ਜ਼ਖ਼ਮੀ
Himachal Pradesh News: ਮਨੀਮਹੇਸ਼ ਯਾਤਰਾ ਲਈ ਜਾ ਰਹੇ ਸਨ ਸ਼ਰਧਾਲੂ
Mumbai Court News: ਕਿਸੇ ਔਰਤ ਨੂੰ ਅੱਖ ਮਾਰਨਾ ਅਤੇ ਉਸ ਦਾ ਹੱਥ ਫੜਨਾ ਜਿਨਸੀ ਸ਼ੋਸ਼ਣ ਹੈ-ਅਦਾਲਤ
Mumbai Court News: ਮੁੰਬਈ ਦੀ ਅਦਾਲਤ ਨੇ ਦੋਸ਼ੀ ਪਾਇਆ ਤਾਂ ਸਜ਼ਾ ਕਿਉਂ ਨਹੀਂ?
Air India: ਪੰਜਾਬੀ ਸਮੇਤ ਸੱਤ ਹੋਰ ਭਾਸ਼ਾਵਾਂ ’ਚ ਸੇਵਾ ਦੇਵੇਗਾ ਏਅਰ ਇੰਡੀਆ
Air India: ਏਅਰਲਾਈਨ ਸੱਤ ਭਾਸ਼ਾਵਾਂ ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਾਮਿਲ ਤੇ ਤੇਲਗੂ ’ਚ 24 ਘੰਟੇ ਗਾਹਕ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ।