ਰਾਸ਼ਟਰੀ
ਭਾਜਪਾ ਜਾਂ ਪੂਰੇ NDA ’ਚ ਇਕ ਵੀ ਘੱਟ ਗਿਣਤੀ ਸੰਸਦ ਮੈਂਬਰ ਨਹੀਂ : ਕਾਂਗਰਸ ਸੰਸਦ ਮੈਂਬਰ ਮਨੀਕਮ ਟੈਗੋਰ
ਕਿਹਾ, ਭਾਜਪਾ ਦੇ ਤਿੱਖੇ ਹਿੰਦੂਤਵ ਨੇ ਘੱਟ ਗਿਣਤੀ ਉਮੀਦਵਾਰਾਂ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿਤਾ
ਮੱਧ ਪ੍ਰਦੇਸ਼ : ਦਲਿਤ ਸਰਪੰਚ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਕੁਟਿਆ
ਅਹੁਦਾ ਛੱਡਣ ਦਾ ਪਾਇਆ ਜਾ ਰਿਹਾ ਸੀ ਦਬਾਅ, ਇਕ ਵਿਅਕਤੀ ਗਿ੍ਰਫ਼ਤਾਰ
ਪ੍ਰਧਾਨ ਮੰਤਰੀ ਨੇ ਚੋਣਾਂ ’ਚ ਹਾਰ ਦੀ ਕਿੜ ਕੱਢਣ ਲਈ ਗਾਂਧੀ, ਸ਼ਿਵਾਜੀ ਅਤੇ ਅੰਬੇਡਕਰ ਦੀਆਂ ਮੂਰਤੀਆਂ ਹਟਾਈਆਂ : ਕਾਂਗਰਸ
ਕਿਹਾ, ਪ੍ਰਧਾਨ ਮੰਤਰੀ ਸਦਨਾਂ ਦੇ ਨੇੜੇ ਕੋਈ ਸੰਵਿਧਾਨਕ ਵਿਰੋਧ ਪ੍ਰਦਰਸ਼ਨ ਨਹੀਂ ਚਾਹੁੰਦੇ
ਛੱਤੀਸਗੜ੍ਹ : ਮੁਕਾਬਲੇ ’ਚ 5 ਨਕਸਲੀ ਹਲਾਕ, 3 ਜਵਾਨ ਵੀ ਹੋਏ ਜ਼ਖਮੀ
ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ
ਰਾਸ਼ਟਰਪਤੀ ਮੁਰਮੂ ਨੇ ਮੋਦੀ ਨੂੰ ਕੀਤਾ ਪ੍ਰਧਾਨ ਮੰਤਰੀ ਮਨੋਨੀਤ, ਜਾਣੋ ਕਿਸ ਵੇਲੇ ਹੋਵੇਗਾ ਸਹੁੰ ਚੁਕ ਸਮਾਗਮ
ਐਨ.ਡੀ.ਏ. ਸੰਸਦੀ ਦਲ ਦੇ ਨੇਤਾ ਚੁਣੇ ਗਏ ਨਰਿੰਦਰ ਮੋਦੀ
New Lok Sabha: ਉਮਰ, ਲਿੰਗ, ਸਿਖਿਆ ਦੇ ਹਵਾਲੇ ਨਾਲ ਕਿਸ ਤਰ੍ਹਾਂ ਦੀ ਦਿਸੇਗੀ ਨਵੀਂ ਲੋਕ ਸਭਾ!
New Lok Sabha: ਨਵੀਂ ਸੰਸਦ ’ਚ 48 ਫ਼ੀ ਸਦੀ ਸੰਸਦ ਮੈਂਬਰਾਂ ਦਾ ਕਿੱਤਾ ਸਮਾਜ ਸੇਵਾ ਹੈ
Yogi Adityanath's mother: CM ਯੋਗੀ ਆਦਿੱਤਿਆਨਾਥ ਦੀ ਮਾਂ ਫਿਰ ਏਮਜ਼ 'ਚ ਦਾਖਲ; ਦੇਖਭਾਲ 'ਚ ਜੁਟੀ ਡਾਕਟਰਾਂ ਦੀ ਟੀਮ
ਏਮਜ਼ ਦੇ ਪੀਆਰਓ ਸੰਦੀਪ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਅੱਖਾਂ ਦੀ ਸਮੱਸਿਆ ਸੀ।
NDA ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ, ਰਾਸ਼ਟਰਪਤੀ ਨੂੰ ਸੌਂਪਿਆ ਸਮਰਥਨ ਪੱਤਰ
9 ਜੂਨ ਨੂੰ ਮੋਦੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ
Lok Sabha Election: ਦੇਸ਼ ਨੇ ਸਿਰਫ਼ ਪੜ੍ਹੇ-ਲਿਖੇ ਉਮੀਦਵਾਰ ਚੁਣੇ, ਲੋਕ ਸਭਾ ਚੋਣਾਂ ਵਿਚ ਹਾਰੇ ਸਾਰੇ 121 ਅਨਪੜ੍ਹ ਉਮੀਦਵਾਰ
Lok Sabha Election:ਨਵੀਂ ਲੋਕ ਸਭਾ ਦੇ ਪੰਜ ਫੀਸਦੀ ਸੰਸਦ ਮੈਂਬਰਾਂ ਕੋਲ ਡਾਕਟਰੇਟ ਦੀਆਂ ਡਿਗਰੀਆਂ ਹਨ
PM Modi Meet LK Advani: ਤੀਜੀ ਵਾਰ PM ਬਣਨ ਮਗਰੋਂ ਭਾਰਤ ਰਤਨ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲਣ ਪਹੁੰਚੇ ਨਰਿੰਦਰ ਮੋਦੀ
ਪੀਐਮ ਮੋਦੀ ਨੇ ਭਾਰਤ ਰਤਨ ਲਾਲ ਕ੍ਰਿਸ਼ਨ ਅਡਵਾਨੀ ਤੋਂ ਅਸ਼ੀਰਵਾਦ ਲਿਆ।