ਰਾਸ਼ਟਰੀ
Monsoon Session 2025 : ਵਿਰੋਧੀ ਧਿਰ ਦੇ ਸਖ਼ਤ ਵਿਰੋਧ ਵਿਚਾਲੇ ਲੋਕ ਸਭਾ 'ਚ ਪਾਸ ਹੋਏ 12 ਅਤੇ ਰਾਜ ਸਭਾ 'ਚ ਪਾਸ ਹੋਏ 14 ਬਿੱਲ
Monsoon Session 2025 : ਸਬੰਧਤ ਬਿੱਲ ਨੂੰ ਲੈ ਕੇ ਦੋਵਾਂ ਸਦਨਾਂ ਦੇ ਅੰਦਰ ਅਤੇ ਬਾਹਰ ਸਖ਼ਤ ਇਤਰਾਜ਼ ਦਰਜ ਕਰਵਾਏ
Dubai ਤੋਂ ਕੇਰਲ ਪਹੁੰਚ ਫਲਾਈਟ ਅਟੈਂਡੈਂਟ ਨੇ ਦਿੱਤਾ ਦਾਦੀ ਨੂੰ ਸਰਪ੍ਰਾਈਜ਼
ਕਿਹਾ : ਜਨਮ ਦਿਨ ਮੁਬਾਰਕ ਅੰਮਾ, ਦਾਦੀ ਨੂੰ ਮੇਰਾ ਪਹਿਲਾ ਸੋਨੇ ਦਾ ਤੋਹਫ਼ਾ
Rajasthan ਦੀ ਮਨਿਕਾ ਸੁਥਾਰ ਦੀ ਮਿਸ ਯੂਨੀਵਰਸ 2025 ਲਈ ਹੋਈ ਚੋਣ
ਮਨਿਕਾ 21 ਨਵੰਬਰ ਨੂੰ ਥਾਈਲੈਂਡ 'ਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਕਰੇਗੀ ਨੁਮਾਇੰਦਗੀ ਕਰੇਗੀ
FBI ਨੇ ਭਾਰਤੀ ਪੁਲਿਸ ਨਾਲ ਮਿਲ ਕੇ Cindy Rodriguez ਨੂੰ ਕੀਤਾ ਗ੍ਰਿਫ਼ਤਾਰ
2023 ਵਿਚ ਅਮਰੀਕਾ 'ਚ ਦਰਜ ਕੀਤਾ ਗਿਆ ਸੀ ਅਪਣੇ ਹੀ 6 ਸਾਲਾ ਪੁੱਤਰ ਦਾ ਕਤਲ ਮਾਮਲਾ
Patiala News: ਪਟਿਆਲਾ ਦੇ ਡੀਸੀ ਨੇ ਤਹਿਸੀਲਦਾਰ ਦਫ਼ਤਰ ਦੀ ਰਿਪੋਰਟ ਕੀਤੀ ਤਲਬ, ਜਾਣੋ ਕਿਉਂ?
Patiala News: ਇੱਕ ਪ੍ਰਾਈਵੇਟ ਏਜੰਟ ਨੂੰ ਕੰਮ ਕਰਦੇ ਦੇਖ ਕੇ ਵਿਭਾਗ ਵਿੱਚ ਮਚਿਆ ਹੜਕੰਪ
Samba Accident News: ਵੈਸ਼ਨੋ ਦੇਵੀ ਜਾ ਰਹੀ ਸ਼ਰਧਾਲੂਆਂ ਦੀ ਬੱਸ ਪੁਲ ਤੋਂ ਡਿੱਗੀ ਹੇਠਾਂ, 1 ਦੀ ਮੌਤ
ਲਗਭਗ 40 ਯਾਤਰੀ ਹੋਏ ਜ਼ਖ਼ਮੀ
Rekha Gupta Attacked News: CM ਰੇਖਾ ਗੁਪਤਾ 'ਤੇ ਹਮਲਾ ਕਰਨ ਵਾਲਾ ਦੋਸ਼ੀ 5 ਦਿਨਾਂ ਦੇ ਰਿਮਾਂਡ 'ਤੇ, ਦਿੱਲੀ ਪੁਲਿਸ ਕਰੇਗੀ ਪੁੱਛਗਿੱਛ
Rekha Gupta Attacked News: ਮੁਲਜ਼ਮ ਨੂੰ ਦੇਰ ਰਾਤ ਤੀਸ ਹਜ਼ਾਰੀ ਕੋਰਟ ਵਿਚ ਕੀਤਾ ਪੇਸ਼
ਰਾਜਧਾਨੀ ਦਿੱਲੀ 'ਚ 5 ਸਕੂਲਾਂ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਦਿੱਤੀ ਗਈ ਧਮਕੀ
ਈਮੇਲ ਰਾਹੀਂ ਦਿੱਤੀ ਗਈ ਧਮਕੀ, ਸਕੂਲ ਕਰਵਾਏ ਗਏ ਖਾਲੀ
Himachal Weather News: ਹਿਮਾਚਲ ਵਾਸੀਆਂ ਨੂੰ ਰਾਹਤ, ਅੱਜ ਮੌਸਮ ਰਹੇਗਾ ਆਮ
Himachal Weather News: ਕੱਲ੍ਹ ਤੋਂ 3 ਦਿਨਾਂ ਲਈ ਭਾਰੀ ਮੀਂਹ ਲਈ ਔਰੇਂਜ ਚੇਤਾਵਨੀ ਜਾਰੀ
ਪੈਸੇ ਨਾਲ ਖੇਡੀਆਂ ਜਾਣ ਵਾਲੀਆਂ ਆਨਲਾਈਨ ਗੇਮਾਂ 'ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਕੀਤਾ ਸੀ ਪੇਸ਼