ਰਾਸ਼ਟਰੀ
ਰੂਹਾਨੀ ਉਤਸ਼ਾਹ 'ਚ ਵੀ ਛਲਕਿਆ ਕਸ਼ਮੀਰੀ ਸਿੱਖਾਂ ਦਾ ਦਰਦ, ਕਸ਼ਮੀਰੀ ਪੰਡਤਾਂ ਨੂੰ ਐਸ.ਆਰ.ਓ–425 ਦੀ ਤਰਜ 'ਤੇ ਸਿੱਖ ਵੀ ਮੰਗ ਰਹੇ ਹੱਕ
g ਰੁਜ਼ਗਾਰ ਦੀ ਘਾਟ ਕਰ ਕੇ ਹਜ਼ਾਰਾਂ ਸਿੱਖ ਪਰਵਾਰ ਛੱਡ ਗਏ ਕਸ਼ਮੀਰ, ਨਾ ਗੁਰਮੁਖੀ ਲਾਗੂ, ਨਾ ਨੌਕਰੀਆਂ 'ਚ ਰਾਖਵਾਂਕਰਨ : ਗੁਰਮੀਤ ਸਿੰਘ ਬਾਲੀ
ਗਾਂਦਰਬਲ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਡਾਕਟਰਾਂ ਅਤੇ ਹਸਪਤਾਲ ਸਟਾਫ ਦੇ ਲਾਕਰਾਂ ਦੀ ਕੀਤੀ ਅਚਨਚੇਤ ਜਾਂਚ
ਸੁਰੱਖਿਅਤ ਅਤੇ ਜਵਾਬਦੇਹ ਵਾਤਾਵਰਣ ਬਣਾਈ ਰੱਖਣ ਦਾ ਉਪਰਾਲਾ
Himachal 'ਚ ਮਾਰਕੁੱਟ ਦਾ ਮਾਮਲਾ ਸੁਲਝਾਉਣ ਗਈ ਪੁਲਿਸ 'ਤੇ ਹੋਇਆ ਇੱਟਾਂ ਤੇ ਪੱਥਰਾਂ ਨਾਲ ਹਮਲਾ
ਜਾਨਾਂ ਬਚਾਉਣ ਲਈ ਭੱਜੇ ਕਰਮਚਾਰੀ
ਕੋਲਾ ਮਾਫ਼ੀਆ 'ਤੇ ਸਖਤ ਕਾਰਵਾਈ, ED ਵੱਲੋਂ ਝਾਰਖੰਡ, ਪੱਛਮੀ ਬੰਗਾਲ 'ਚ 40 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ
ਛਾਪਿਆਂ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਬਰਾਮਦ
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਹਿਮਾਚਲ, ਡਰਦੇ ਲੋਕ ਘਰਾਂ ਤੋਂ ਆਏ ਬਾਹਰ
2.4 ਤੀਬਰਤਾ ਮਾਪੀ ਗਈ ਤੀਬਰਤਾ, ਫਿਲਹਾਲ ਜਾਨੀ ਮਾਲੀ ਨੁਕਸਾਨ ਤੋਂ ਬਚਾਅ
ਭਾਰਤ ਨੇ ਗ਼ਰੀਬੀ ਘਟਾਉਣ ਵਿਚ ਕੀਤੀ ਤਰੱਕੀ : ਯੂਨੀਸੈਫ਼
ਭਾਰਤ ਦੇ 46 ਕਰੋੜ ਬੱਚਿਆਂ 'ਚੋਂ ਅੱਧੇ ਤੋਂ ਵੱਧ ਨੂੰ ਹੁਣ ਮਿਲ ਰਹੀਆਂ ਨੇ ਮੁੱਢਲੀਆਂ ਸੇਵਾਵਾਂ
Air Force ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ 'ਚ ਸੁਰੱਖਿਅਤ ਉਤਰਿਆ
ਜ਼ਮੀਨ ਤੇ ਏਅਰਕਰਾਫਟ ਨੂੰ ਨਹੀਂ ਪਹੁੰਚਿਆ ਬਹੁਤਾ ਨੁਕਸਾਨ
ਦਿੱਲੀ ਧਮਾਕੇ ਮਾਮਲੇ 'ਚ NIA ਨੇ 4 ਹੋਰ ਮੁੱਖ ਮੁਲਜ਼ਮ ਕੀਤੇ ਗ੍ਰਿਫ਼ਤਾਰ
ਸ਼੍ਰੀਨਗਰ ਤੋਂ ਹਿਰਾਸਤ 'ਚ ਲਏ ਸੀ ਚਾਰੇ ਮੁਲਜ਼ਮ
ਸ੍ਰੀਨਗਰ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਜੰਮੂ ਦੀ ਸੰਗਤ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਸਵਾਗਤ
ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ
ED Chargesheet: ਸੰਜੇ ਭੰਡਾਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਰਾਬਰਟ ਵਾਡਰਾ ਵਿਰੁਧ ਚਾਰਜਸ਼ੀਟ ਦਾਇਰ
ਈਡੀ ਨੇ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ