ਰਾਸ਼ਟਰੀ
Delhi News : ਰੈਗੂਲੇਟਰੀ ਡੀਜੀਸੀਏ ਨੇ ਏਅਰ ਇੰਡੀਆ ਨੂੰ 90 ਲੱਖ ਰੁਪਏ ਦਾ ਲਗਾਇਆ ਜੁਰਮਾਨਾ
Delhi News : ਇਹ ਜੁਰਮਾਨਾ ਗੈਰ-ਯੋਗਤਾ ਵਾਲੇ ਪਾਇਲਟਾਂ ਨਾਲ ਉਡਾਣਾਂ ਚਲਾਉਣ ਕਾਰਨ ਗਿਆ ਲਗਾਇਆ
'ਮੇਰੇ ਬਾਰੇ ਜਾਣਕਾਰੀ ਹਾਸਿਲ ਕਰਨ ਦਾ ਤਰੀਕਾ...' Z+ ਸੁਰੱਖਿਆ ਮਿਲਣ 'ਤੇ ਬੋਲੇ ਸ਼ਰਦ ਪਵਾਰ
NCP ਦੇ ਮੁਖੀ ਸ਼ਰਦ ਪਵਾਰ ਨੇ Z Plus ਸੁਰੱਖਿਆ ਮਿਲਣ 'ਤੇ ਦਿੱਤੀ ਪ੍ਰਤੀਕਿਰਿਆ
Maharashtra News : ਅਧਿਆਪਕ ਦਾ ਸ਼ਰਮਨਾਕ ਕਾਰਾ ! 13 ਸਾਲਾ ਵਿਦਿਆਰਥਣ ਨੂੰ ਭੇਜਦਾ ਸੀ ਅਸ਼ਲੀਲ ਮੈਸੇਜ
ਅਧਿਆਪਕ ਸਮੇਤ ਸਕੂਲ ਦਾ ਪ੍ਰਿੰਸੀਪਲ ਵੀ ਗ੍ਰਿਫਤਾਰ
25 KG Gold Chains Video : 25 ਕਿਲੋ ਸੋਨੇ ਦੀਆਂ ਚੇਨਾਂ ਪਹਿਨ ਕੇ ਵੈਂਕਟੇਸ਼ਵਰ ਮੰਦਰ ਪਹੁੰਚੇ ਸ਼ਰਧਾਲੂ, ਵੀਡੀਓ ਹੋਈ ਵਾਇਰਲ
ਵੀਡੀਓ ਵਿੱਚ 2 ਵਿਅਕਤੀ, ਇੱਕ ਔਰਤ ਅਤੇ ਇੱਕ ਬੱਚਾ ਚਮਕਦਾਰ ਸੋਨੇ ਦੀਆਂ ਚੇਨਾਂ ਪਹਿਨੇ ਮੰਦਰ ਦੇ ਬਾਹਰ ਖੜ੍ਹੇ ਹਨ
Indore News : ਇੰਦੌਰ ’ਚ ਉਸਾਰੀ ਅਧੀਨ ਇਮਾਰਤ ਦੀ ਡਿੱਗੀ ਛੱਤ, 5 ਮਜ਼ਦੂਰਾਂ ਦੀ ਹੋਈ ਮੌਤ
Indore News : ਲਾਸ਼ਾਂ ਨੂੰ ਕੱਢਣ ਲਈ 3 JCB, 1 ਪੋਕਲੇਨ ਮਸ਼ੀਨ ਦੀ ਲਈ ਗਈ ਮਦਦ
Jammu and Kashmir: ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਲਸ਼ਕਰ ਦਾ ਮਦਦਗਾਰ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਕਠੂਆ ਸਰਹੱਦ 'ਤੇ ਸ਼ੱਕੀ ਗਤੀਵਿਧੀਆਂ ਤੋਂ ਬਾਅਦ ਸਰਚ ਆਪਰੇਸ਼ਨ ਜਾਰੀ
Rudraprayag Landslide : ਰੁਦਰਪ੍ਰਯਾਗ ’ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਨੇਪਾਲ ਦੇ ਚਾਰ ਮਜ਼ਦੂਰਾਂ ਦੀ ਹੋਈ ਮੌਤ
Rudraprayag Landslide : ਘਟਨਾ ਪਿੰਡ ਦੇ ਇਕ 'ਖਾਟ ਗਡੇਰਾ (ਬਰਸਾਤ ਦੇ ਪਾਣੀ ਦੇ ਤਲਾਅ) ਦੇ ਨੇੜੇ ਸਵੇਰੇ 1.20 ਵਜੇ ਵਾਪਰੀ
SEBI News: ਅਨਿਲ ਅੰਬਾਨੀ ਨੂੰ ਸੇਬੀ ਨੇ ਲਗਾਇਆ 25 ਕਰੋੜ ਰੁਪਏ ਜੁਰਮਾਨਾ, ਜਾਣੋ ਪੂਰਾ ਮਾਮਲਾ
ਅਨਿਲ ਅੰਬਾਨੀ ਅਤੇ 24 ਹੋਰ ਸੰਸਥਾਵਾਂ ਦੇ ਖਿਲਾਫ਼ SEBI ਵੱਲੋਂ ਵੱਡੀ ਕਾਰਵਾਈ
Nepal Bus Accident: ਨੇਪਾਲ 'ਚ 40 ਭਾਰਤੀ ਲੋਕਾਂ ਨਾਲ ਭਰੀ ਬੱਸ ਨਦੀ 'ਚ ਡਿੱਗੀ, 14 ਯਾਤਰੀਆਂ ਦੀ ਹੋਈ ਮੌਤ
Nepal Bus Accident: ਬਾਕੀ ਯਾਤਰੀਆਂ ਦੀ ਭਾਲ ਜਾਰੀ
Arvind Kejriwal Petition: ਸੁਪਰੀਮ ਕੋਰਟ 'ਚ ਸੁਣਵਾਈ ਮੁਲਤਵੀ, ਕੇਜਰੀਵਾਲ ਫਿਲਹਾਲ ਜੇਲ੍ਹ 'ਚ ਹੀ ਰਹਿਣਗੇ
Arvind Kejriwal Petition: ਹੁਣ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ।