ਰਾਸ਼ਟਰੀ
Delhi News: ਪੇਪਰ ਲੀਕ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ ਦੇ ਸਾਬਕਾ ਰਜਿਸਟਰਾਰ ਨੂੰ ਪੰਜ ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਅਦਾਲਤ ਨੇ ਡੇਢ ਲੱਖ ਰੁਪਏ ਲਗਾਇਆ ਜੁਰਮਾਨਾ
Himachal News: ਹਿਮਾਚਲ ਘੁੰਮਣ ਗਏ ਪ੍ਰਵਾਰ ਨਾਲ ਹਾਦਸਾ, ਨਦੀ ਵਿਚ ਡਿੱਗੀ ਕਾਰ, ਪਤੀ -ਪਤਨੀ ਦੀ ਮੌਤ
Himachal News: ਡੇਢ ਸਾਲਾ ਬੱਚੀ ਲਾਪਤਾ
Vinesh Phogat : 'ਬ੍ਰਿਜਭੂਸ਼ਣ ਖਿਲਾਫ਼ ਗਵਾਹੀ ਦੇਣ ਤੋਂ ਪਹਿਲਾਂ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਹਟਾਈ ਗਈ', ਵਿਨੇਸ਼ ਫੋਗਾਟ ਦਾ ਆਰੋਪ
ਵਿਨੇਸ਼ ਫੋਗਾਟ ਦੇ ਆਰੋਪਾਂ ਦਾ ਦਿੱਲੀ ਪੁਲਿਸ ਨੇ ਵੀ ਦਿੱਤਾ ਜਵਾਬ
Kolkata doctor case : CBI ਨੂੰ ਸਾਬਕਾ ਪ੍ਰਿੰਸੀਪਲ ਅਤੇ 4 ਹੋਰ ਡਾਕਟਰਾਂ ਦੇ ਪੋਲੀਗ੍ਰਾਫ ਟੈਸਟ ਲਈ ਅਦਾਲਤ ਤੋਂ ਮਿਲੀ ਮਨਜ਼ੂਰੀ : ਸੂਤਰ
ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ 4 ਟ੍ਰੇਨੀ ਡਾਕਟਰਾਂ ਦਾ ਪੋਲੀਗ੍ਰਾਫ ਟੈਸਟ ਕਰਵਾਏਗੀ CBI
West Bengal News : ਸੀਐਮ ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ , ਰੇਪ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਕੀਤੀ ਮੰਗ
'ਦੇਸ਼ ਭਰ 'ਚ ਰੋਜ਼ਾਨਾ ਰੇਪ ਦੇ ਕਰੀਬ 90 ਮਾਮਲੇ ਸਾਹਮਣੇ ਆਉਂਦੇ ਹਨ'
Ladakh Accident News : ਲੇਹ 'ਚ 200 ਮੀਟਰ ਡੂੰਘੀ ਖਾਈ 'ਚ ਡਿੱਗੀ ਬੱਸ, 6 ਦੀ ਮੌਤ, 22 ਤੋਂ ਵੱਧ ਜ਼ਖਮੀ
ਲੇਹ ਤੋਂ ਪੂਰਬੀ ਲੱਦਾਖ ਜਾ ਰਹੀ ਸੀ ਯਾਤਰੀਆਂ ਨਾਲ ਭਰੀ ਬੱਸ
Assam: ਇੱਥੇ ਕੋਈ ਕਾਜ਼ੀ ਨਹੀਂ, ਸਰਕਾਰ ਕਰੇਗੀ ਮੁਸਲਿਮ ਵਿਆਹ ਰਜਿਸਟਰ, ਜਾਣੋ ਬਿੱਲ ਦੀਆਂ ਸਾਰੀਆਂ ਵਿਵਸਥਾਵਾਂ
ਹੁਣ ਕਾਜ਼ੀ ਲੋਕ ਮੁਸਲਿਮ ਵਿਆਹ ਰਜਿਸਟਰ ਨਹੀਂ ਕਰਵਾ ਸਕਣਗੇ।
Assembly elections: ਜੰਮੂ-ਕਸ਼ਮੀਰ ਚੋਣਾਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਚੋਣ ਕਮਿਸ਼ਨ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
Kolkata rape-murder case: ਦਿੱਲੀ ਏਮਜ਼ ਦੇ ਜੂਨੀਅਰ ਡਾਕਟਰਾਂ ਨੇ ਹੜਤਾਲ ਕੀਤੀ ਖ਼ਤਮ, ਕਹੀ ਇਹ ਵੱਡੀ ਗੱਲ
11 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਦਿੱਲੀ ਏਮਜ਼ ਦੇ ਜੂਨੀਅਰ ਡਾਕਟਰਾਂ ਨੇ ਵੀਰਵਾਰ ਨੂੰ ਆਪਣੀ ਹੜਤਾਲ ਖਤਮ ਕਰ ਦਿੱਤੀ।
Jammu & Kashmir Polls : ਜੰਮੂ-ਕਸ਼ਮੀਰ 'ਚ ਇਕੱਠੇ ਚੋਣ ਲੜਨਗੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ,Farooq Abdullah ਨੇ ਗਠਜੋੜ ਦਾ ਕੀਤਾ ਐਲਾਨ
ਫਾਰੂਕ ਅਬਦੁੱਲਾ ਨੇ ਕਿਹਾ- ਬਾਅਦ 'ਚ ਤੈਅ ਹੋਵੇਗਾ ਸੀਟ ਵੰਡ ਦਾ ਫਾਰਮੂਲਾ