ਰਾਸ਼ਟਰੀ
Jharkhand: NDRF ਦੀ ਟੀਮ ਲਾਪਤਾ ਜਹਾਜ਼ ਦੀ ਭਾਲ 'ਚ ਰੁੱਝੀ, ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋਇਆ ਜਹਾਜ਼
Jharkhand: ਇਹ ਜਾਣਕਾਰੀ ਸਰਾਏਕੇਲਾ-ਖਰਸਾਵਾਂ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਲੁਨਾਯਤ ਨੇ ਦਿੱਤੀ।
Delhi News : ਅਮਿਤ ਸ਼ਾਹ ਦੋ ਦਿਨਾਂ ਦੌਰੇ 'ਤੇ ਜਾਣਗੇ ਛੱਤੀਸਗੜ੍ਹ, ਪ੍ਰਭਾਵਿਤ ਸੂਬਿਆਂ ਨਾਲ ਕਰਨਗੇ ਮੀਟਿੰਗ
Delhi News : ਨਕਸਲਵਾਦ 'ਤੇ ਆਖ਼ਰੀ ਝਟਕੇ ਨਾਲ ਨਜਿੱਠਣ ਦੀ ਤਿਆਰੀ
Rajasthan News : ਛੱਪੜ 'ਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ, ਪਿੰਡ 'ਚ ਛਾਇਆ ਮਾਤਮ
ਹਾਦਸੇ ਵਿੱਚ ਜਾਨ ਗਵਾਉਣ ਵਾਲੇ ਚਾਰੇ ਨੌਜਵਾਨ ਮੂਲ ਰੂਪ ਵਿੱਚ ਰਘੂਨਾਥਪੁਰਾ ਖੁਰਦ ਦੇ ਰਹਿਣ ਵਾਲੇ ਸਨ
Auto-taxi strike News: ਦਿੱਲੀ-NCR 'ਚ 22-23 ਅਗਸਤ ਨੂੰ ਆਟੋ-ਟੈਕਸੀ ਦੀ ਹੜਤਾਲ, ਆਵਾਜਾਈ ਰਹੇਗੀ ਠੱਪ! ਕਾਰਨ ਜਾਣੋ
ਦਿੱਲੀ-ਐਨਸੀਆਰ ਦੇ 15 ਤੋਂ ਵੱਧ ਪ੍ਰਮੁੱਖ ਆਟੋ ਅਤੇ ਟੈਕਸੀ ਡਰਾਈਵਰਾਂ ਨੇ ਦੋ ਦਿਨਾਂ ਦੀ ਸਾਂਝੀ ਹੜਤਾਲ
Delhi News : BCCI ਦੇ ਸਕੱਤਰ ਜੈ ਸ਼ਾਹ ਨੂੰ ICC ਦੇ ਨਵੇਂ ਚੇਅਰਮੈਨ ਨਿਯੁਕਤ ਕੀਤਾ ਜਾ ਸਕਦਾ
Delhi News : ਉਹ ਮੌਜੂਦਾ ਪ੍ਰਧਾਨ ਗ੍ਰੇਗ ਬਾਰਕਲੇ ਦੀ ਲੈਣਗੇ ਥਾਂ
Ravneet Bittu News : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਜ ਸਭਾ ਲਈ ਕੀਤਾ ਨੌਮੀਨੇਸ਼ਨ , ਜੈਪੁਰ 'ਚ ਭਰਿਆ ਨਾਮਜ਼ਦਗੀ ਪਰਚਾ
ਰਾਜਸਥਾਨ ਤੋਂ ਰਾਜ ਸਭਾ ਜਾਣਗੇ ਰਵਨੀਤ ਬਿੱਟੂ
Gold-silver prices : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ , ਸੋਨਾ 74,150 ਰੁਪਏ ਪ੍ਰਤੀ 10 ਗ੍ਰਾਮ
Gold-silver prices : ਚਾਂਦੀ 87,150 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ
Delhi News: ਪਤੀ ਦਾ ਕਤਲ ਕਰਕੇ ਲਾਸ਼ ਨੂੰ ਕਮਰੇ ਵਿਚ ਹੀ ਲੁਕੋ ਕੇ ਪਤਨੀ ਹੋਈ ਫਰਾਰ
Delhi News: ਬੁਦਬੂ ਆਉਣ ਤੋਂ ਬਾਅਦ ਮਾਮਲੇ ਦਾ ਲੱਗਿਆ ਪਤਾ
Akola School Teacher Case : ਸਰਕਾਰੀ ਸਕੂਲ ਦੇ ਅਧਿਆਪਕ 'ਤੇ ਲੱਗਾ ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਛੇੜਛਾੜ ਕਰਨ ਦਾ ਆਰੋਪ
ਵਿਦਿਆਰਥਣਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰੋਪੀ ਅਧਿਆਪਕ ਨੂੰ ਕੀਤਾ ਗ੍ਰਿਫਤਾਰ
Monkeypox virus: ਮੰਕੀਪੌਕਸ ਦਾ ਵਧਿਆ ਖ਼ਤਰਾ! ਦਿੱਲੀ ਦੇ 6 ਹਸਪਤਾਲ ਤਿਆਰ ਹਨ, ਜਿੱਥੇ ਕੀਤਾ ਜਾਵੇਗਾ ਟੈਸਟ ਅਤੇ ਇਲਾਜ
Monkeypox Virus: ਇਨ੍ਹਾਂ ਹਸਪਤਾਲਾਂ ਵਿੱਚ ਮੰਕੀਪੌਕਸ ਦੇ ਸ਼ੱਕੀ ਵਿਅਕਤੀਆਂ ਦੀ ਜਾਂਚ ਅਤੇ ਇਲਾਜ ਕੀਤਾ ਜਾਵੇਗਾ।