ਰਾਸ਼ਟਰੀ
Salman Khan House Firing News: ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਮਾਮਲਾ, ਗੈਂਗਸਟਰਾਂ ਨੂੰ ਲਿਜਾਇਆ ਗਿਆ ਮੁੰਬਈ
ਮਾਮਲੇ ਵਿਚ 3 ਗੁਰਗੇ ਹੋਏ ਸੀ ਗ੍ਰਿਫ਼ਤਾਰ
Himachal Forest Fire : ਹਿਮਾਚਲ ’ਚ ਸ਼ਿਮਲਾ, ਸੋਲਨ ਤੇ ਮੰਡੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ
Himachal Forest Fire : ਏਮਜ਼ ਨੇੜੇ ਵੀ ਸੜਿਆ ਜੰਗਲ, ਸ਼ਿਮਲਾ 'ਚ ਟਰੇਨਾਂ ਨੂੰ ਪਿਆ ਰੋਕਣਾ
Delhi water crisis : ਆਤਿਸ਼ੀ ਨੇ ਕੇਂਦਰ ਨੂੰ ਲਿਖਿਆ ਪੱਤਰ, ਯੂਪੀ-ਹਰਿਆਣਾ ਤੋਂ ਦਿੱਲੀ ਨੂੰ ਵਾਧੂ ਪਾਣੀ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
ਉਨ੍ਹਾਂ ਦਿੱਲੀ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਕੇਂਦਰੀ ਜਲ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਪੱਤਰ ਲਿਖਿਆ ਹੈ
UP Weather : ਯੂਪੀ 'ਚ ਗਰਮੀ ਨਿੱਤ ਬਣਾ ਰਹੀ ਨਵੇਂ ਰਿਕਾਰਡ, ਨੌਟਪਾ ’ਚ ਛੇਵੇਂ ਦਿਨ 166 ਦੀ ਮੌਤ
UP Weather : ਸੂਬੇ ਦੇ ਕਈ ਇਲਾਕਿਆਂ ’ਚ ਤੇਜ਼ ਗਰਮੀ ਦੀ ਲਪੇਟ 'ਚ ਰਹੇ
Delhi water crisis: ਦਿੱਲੀ ਸਰਕਾਰ ਨੇ ਹੋਰ ਪਾਣੀ ਲਈ ਹਰਿਆਣਾ ਨੂੰ ਨਿਰਦੇਸ਼ ਦੇਣ ਲਈ ਖੜਕਾਇਆ ਅਦਾਲਤ ਦਾ ਦਰਵਾਜ਼ਾ
ਦਿੱਲੀ ਸਰਕਾਰ ਨੇ ਕਿਹਾ ਕਿ ਰਾਜਧਾਨੀ ਦੀਆਂ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ।
Arvind Kejriwal News: ਤਿਹਾੜ ਜੇਲ ਵਿਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਜਾਰੀ ਕੀਤਾ ਵੀਡੀਉ ਸੁਨੇਹਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੜ ਜੇਲ ਜਾਣ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਭਾਵੁਕ ਅਪੀਲ ਕੀਤੀ ਹੈ।
Jammu Kashmir News: ਕੁਪਵਾੜਾ ਥਾਣਾ ਕਾਂਡ: ਤਿੰਨ ਲੈਫਟੀਨੈਂਟ ਕਰਨਲ ਸਮੇਤ 16 ਲੋਕਾਂ ਵਿਰੁਧ ਮਾਮਲਾ ਦਰਜ
ਫੌਜ ਦੇ ਤਿੰਨ ਲੈਫਟੀਨੈਂਟ ਕਰਨਲ ਅਤੇ 13 ਹੋਰਾਂ ਵਿਰੁਧ ਕਤਲ ਅਤੇ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।
Heat Wave: ਬਿਹਾਰ, ਝਾਰਖੰਡ ਤੇ ਹਰਿਆਣਾ ਵਿਚ ਗਰਮੀ ਦਾ ਕਹਿਰ, ਝਾਰਖੰਡ 'ਚ 15 ਲੋਕਾਂ ਦੀ ਮੌਤ
ਵਿਭਾਗ ਮੁਤਾਬਕ ਰਾਜਧਾਨੀ 'ਚ ਅੱਜ ਮੀਂਹ ਪੈ ਸਕਦਾ ਹੈ ਅਤੇ ਹਵਾ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ।
India China Border Tension: ਚੀਨ ਨੇ ਭਾਰਤ ਨਾਲ ਲੱਗਦੇ ਸ਼ਿਗਾਤਸੇ ਏਅਰਬੇਸ 'ਤੇ ਤਾਇਨਾਤ ਕੀਤੇ J-20 ਲੜਾਕੂ ਜਹਾਜ਼
ਸੈਟੇਲਾਈਟ ਤਸਵੀਰਾਂ 'ਚ ਖੁਲਾਸਾ