ਰਾਸ਼ਟਰੀ
Rahul Gandhi News: ਰਾਹੁਲ ਗਾਂਧੀ ਨੇ ਉਬਰ ਦੀ ਕੀਤੀ ਸਵਾਰੀ, ਗਿੱਗ ਵਰਕਰਾਂ ਲਈ ਇਨਸਾਫ ਦਾ ਦਿੱਤਾ ਸੱਦਾ
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਉਬਰ ਕੈਬ ਦੀ ਯਾਤਰਾ ਦੀ ਇਕ ਵੀਡੀਉ ਪੋਸਟ ਕੀਤੀ।
Gujarat News: ਦੋ ਸ਼ੇਰਾਂ ਨੂੰ ਬਚਾਉਣ ਲਈ ਚੌਕਸ ਲੋਕੋ ਪਾਇਲਟ ਨੇ ਮਾਲ ਗੱਡੀ ਰੋਕੀ
ਰੇਲਵੇ ਲਾਈਨ ’ਤੇ ਕਈ ਸ਼ੇਰਾਂ ਦੀ ਮੌਤ ਹੋ ਚੁੱਕੀ ਹੈ।
Jammu and Kashmir' News : ਊਧਮਪੁਰ 'ਚ CRPF ਦੇ ਕਾਫਲੇ 'ਤੇ ਅੱਤਵਾਦੀ ਹਮਲਾ, ਇਕ ਜਵਾਨ ਸ਼ਹੀਦ, ਮੁੱਠਭੇੜ ਜਾਰੀ
ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ
'Mental health issues : ਮੈਡੀਕਲ ਦੇ 28 ਫ਼ੀਸਦੀ ਯੂ.ਜੀ. ਅਤੇ 15 ਫ਼ੀਸਦੀ PG ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ : ਸਰਵੇਖਣ
ਇਹ ਸਰਵੇਖਣ 25,590 ਅੰਡਰਗ੍ਰੈਜੂਏਟ ਵਿਦਿਆਰਥੀਆਂ, 5,337 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ 7,035 ਫੈਕਲਟੀ ਮੈਂਬਰਾਂ ਵਲੋਂ ਕੀਤਾ ਗਿਆ ਸੀ
Wayanad landslides : ਕੇਰਲ ’ਚ ਜ਼ਮੀਨ ਖਿਸਕਣ ਦੇ ਪੀੜਤ ਲੋਕਾਂ ਦੇ ਖਾਤਿਆਂ ’ਚੋਂ ਬੈਂਕ ਨੇ ਕੱਟੇ 15-15 ਹਜ਼ਾਰ ਰੁਪਏ
ਵਿਜਯਨ ਨੇ ਬੈਂਕਾਂ ਨੂੰ ਵਾਇਨਾਡ ਜ਼ਮੀਨ ਖਿਸਕਣ ’ਚ ਮਾਰੇ ਗਏ ਅਤੇ ਪ੍ਰਭਾਵਤ ਲੋਕਾਂ ਦੇ ਕਰਜ਼ੇ ਮੁਆਫ ਕਰਨ ਦੀ ਕੀਤੀ ਅਪੀਲ
Andhra Pradesh : ਆਂਧਰਾ ਪ੍ਰਦੇਸ਼ 'ਚ ਮਿਲਾਵਟੀ ਖਾਣਾ ਖਾਣ ਨਾਲ 4 ਅਨਾਥ ਬੱਚਿਆਂ ਦੀ ਮੌਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਸੋਮਵਾਰ ਨੂੰ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
Raksha Bandhan:ਵਿਨੇਸ਼ ਨੇ ਆਪਣੇ ਭਰਾ ਨੂੰ ਬੰਨ੍ਹੀ ਰੱਖੜੀ, ਕਿਹਾ - ਮੇਰੇ ਭਰਾ ਨੇ ਆਪਣੀ ਜ਼ਿੰਦਗੀ ਵਿੱਚ ਸਿਰਫ ਇੰਨਾ ਹੀ ਕਮਾਇਆ
ਭਰਾ ਹਰਿੰਦਰ ਫੋਗਾਟ ਨੇ ਚੰਗੀ ਕਿਸਮਤ ਦੀ ਨਿਸ਼ਾਨੀ ਵਜੋਂ ਵਿਨੇਸ਼ ਫੋਗਾਟ ਨੂੰ 500 ਰੁਪਏ ਦੇ ਨੋਟਾਂ ਦਾ ਬੰਡਲ ਦਿੱਤਾ।
Sundararajan Padmanabhan :ਭਾਰਤ ਦੇ ਸਾਬਕਾ ਫੌਜ ਮੁਖੀ ਸੁੰਦਰਰਾਜਨ ਪਦਮਨਾਭਨ ਦਾ 83 ਸਾਲ ਦੀ ਉਮਰ 'ਚ ਹੋਇਆ ਦੇਹਾਂਤ , ਚੇਨਈ 'ਚ ਲਏ ਆਖਰੀ ਸਾਹ
ਉਨ੍ਹਾਂ ਨੇ 30 ਸਤੰਬਰ 2000 ਤੋਂ 31 ਦਸੰਬਰ 2002 ਤੱਕ ਸੈਨਾ ਦੇ ਮੁਖੀ ਵਜੋਂ ਸੇਵਾਵਾਂ ਦਿੱਤੀਆਂ ਹਨ
Kolkata Rape-Murder Case: ਕੋਲਕਾਤਾ ਰੇਪ- ਕਤਲ ਮਾਮਲੇ 'ਤੇ ਸੌਰਵ ਗਾਂਗੁਲੀ ਨੇ ਦਿੱਤਾ ਵੱਡਾ ਬਿਆਨ, 'ਸਜ਼ਾ ਅਜਿਹੀ ਹੋਵੇ ਕਿ ਫਿਰ ਕੋਈ ਨਾ...'
ਸੌਰਵ ਗਾਂਗੁਲੀ ਨੇ ਇਸ ਘਟਨਾ ਦੀ ਨਿੰਦਾ ਕੀਤੀ।