ਰਾਸ਼ਟਰੀ
ਨਾਬਾਲਗ ਨਾਲ ਸਮੂਹਕ ਜਬਰ ਜਨਾਹ ਕਰ ਕੇ ਭੱਠੀ ’ਚ ਸਾੜਨ ਦੇ ਮਾਮਲੇ ’ਚ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਅਦਾਲਤ ਨੇ ਇਸ ਨੂੰ ‘ਦੁਰਲੱਭ ਤੋਂ ਦੁਰਲੱਭ’ ਮਾਮਲਾ ਮੰਨਿਆ
ਰਾਮਕ੍ਰਿਸ਼ਨ ਮਿਸ਼ਨ ਨਹੀਂ, ਭਾਰਤ ਸੇਵਾਸ਼ਰਮ ਦੀ ਆਲੋਚਨਾ, ਸਿਆਸਤ ’ਚ ਸ਼ਾਮਲ ਸੰਤਾਂ ਦੀ ਆਲੋਚਨਾ ਕੀਤੀ : ਮਮਤਾ
ਬੈਨਰਜੀ ਨੇ ਦੋਸ਼ ਲਾਇਆ ਸੀ ਕਿ ਦੋਹਾਂ ਮਠਾਂ ਦੇ ਕੁੱਝ ਸੰਤ ਅਤੇ ਸੰਨਿਆਸੀ ‘ਭਾਜਪਾ ਦੇ ਇਸ਼ਾਰੇ ’ਤੇ’ ਕੰਮ ਕਰ ਰਹੇ ਹਨ
1984 ਸਿੱਖ ਕਤਲੇਆਮ ਮਾਮਲਾ : ਜਗਦੀਸ਼ ਟਾਈਟਲਰ ਨੇ ਦੋਸ਼ ਤੈਅ ਕਰਨ ਦੀਆਂ ਦਲੀਲਾਂ ਪੂਰੀਆਂ ਕੀਤੀਆਂ
1984 ਤੋਂ 2022-23 ਤਕ ਇਸ ਕੇਸ ’ਚ ਕੋਈ ਗਵਾਹ ਨਹੀਂ ਸੀ, ਇੰਨੇ ਲੰਮੇ ਸਮੇਂ ਬਾਅਦ ਬਣਾਏ ਗਏ ਗਵਾਹਾਂ ’ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ? : ਵਕੀਲ ਮਨੂ ਸ਼ਰਮਾ
Sexual Harassment Case : JDS ਵਿਧਾਇਕ ਐੱਚ.ਡੀ. ਰੇਵੰਨਾ ਨੂੰ ਜਿਨਸੀ ਸ਼ੋਸ਼ਣ ਮਾਮਲੇ 'ਚ ਮਿਲੀ ਜ਼ਮਾਨਤ
ਫਿਲਹਾਲ ਉਹ ਅੰਤਰਿਮ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਹਨ
ਹਿੰਸਾ ਅਤੇ ਗੜਬੜੀ ਦੀਆਂ ਸ਼ਿਕਾਇਤਾਂ ਵਿਚਕਾਰ ਲੋਕ ਸਭਾ ਚੋਣਾਂ ਦਾ ਪੰਜਵਾਂ ਪੜਾਅ ਮੁਕੰਮਲ, 57 ਫੀ ਸਦੀ ਤੋਂ ਵੱਧ ਵੋਟਿੰਗ
ਜੰਮੂ-ਕਸ਼ਮੀਰ ਦੇ ਬਾਰਾਮੂਲਾ ’ਚ ਚਾਰ ਦਹਾਕਿਆਂ ਦੀ ਸੱਭ ਤੋਂ ਵੱਧ ਵੋਟਿੰਗ ਦਰਜ
Delhi Liquor Scam News: ED ਦੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਕੱਲ੍ਹ ਮੁੜ ਹੋਵੇਗੀ ਸੁਣਵਾਈ
ਹੇਠਲੀ ਅਦਾਲਤ ਨੇ ਆਖਰੀ ਵਾਰ ਉਹਨਾਂ ਦੀ ਨਿਆਂਇਕ ਹਿਰਾਸਤ 7 ਮਈ ਨੂੰ ਵਧਾ ਦਿੱਤੀ ਸੀ
ਕਦੇ ਘੱਟ ਗਿਣਤੀਆਂ ਵਿਰੁਧ ਨਹੀਂ ਬੋਲਿਆ, ਪਰ ਕਿਸੇ ਨੂੰ ‘ਵਿਸ਼ੇਸ਼ ਨਾਗਰਿਕ’ ਵਜੋਂ ਮਨਜ਼ੂਰ ਕਰਨ ਲਈ ਤਿਆਰ ਨਹੀਂ: ਮੋਦੀ
ਕਿਹਾ, ਚੋਣ ਪ੍ਰਚਾਰ ਦੌਰਾਨ ਭਾਸ਼ਣਾਂ ਦਾ ਉਦੇਸ਼ ਵੋਟ ਬੈਂਕ ਦੀ ਸਿਆਸਤ ਦੇ ਨਾਲ-ਨਾਲ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦੀਆਂ ਵਿਰੋਧੀ ਪਾਰਟੀਆਂ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕਰਨਾ ਸੀ
Chhattisgarh News: ਪਿਕਅੱਪ ਗੱਡੀ ਖੱਡ 'ਚ ਡਿੱਗੀ, 17 ਔਰਤਾਂ ਸਮੇਤ 18 ਲੋਕਾਂ ਦੀ ਮੌਤ
4 ਹੋਰ ਜ਼ਖਮੀ, ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ 'ਚ ਵਾਪਰਿਆ ਹਾਦਸਾ
Gujarat ISIS Arrested: ਗੁਜਰਾਤ ATS ਨੂੰ ਮਿਲੀ ਵੱਡੀ ਸਫਲਤਾ, ISIS ਦੇ 4 ਅਤਿਵਾਦੀ ਗ੍ਰਿਫਤਾਰ
Gujarat ISIS Arrested: ਸ਼੍ਰੀਲੰਕਾ ਦੇ ਰਹਿਣ ਵਾਲੇ ਹਨ ਨਾਗਰਿਕ
Arvind Kejriwal News: ਕੇਜਰੀਵਾਲ ਲਈ ਜ਼ਮਾਨਤ ਦੀ ਪਟੀਸ਼ਨ ਦੇ ਮਾਮਲੇ ਵਿਚ ਅਦਾਲਤ ਵਲੋਂ 75,000 ਰੁਪਏ ਦਾ ਜੁਰਮਾਨਾ ਮੁਆਫ
ਪਟੀਸ਼ਨਰ ਵਲੋਂ ਅਦਾਲਤ ਵਿਚ ਪੇਸ਼ ਹੋਏ ਵਕੀਲ ਨੇ ਕਿਹਾ ਕਿ ਵਿਦਿਆਰਥੀ ਹੋਣ ਕਾਰਨ ਉਸ ਦੇ ਮੁਵੱਕਿਲ ਕੋਲ ਜੁਰਮਾਨਾ ਭਰਨ ਲਈ ਪੈਸੇ ਨਹੀਂ ਹਨ