ਰਾਸ਼ਟਰੀ
Nijjar killing case: ਅਜਿਹਾ ਕੁੱਝ ਨਹੀਂ ਮਿਲਿਆ ਜੋ ਭਾਰਤੀ ਏਜੰਸੀਆਂ ਲਈ ਕੰਮ ਦਾ ਹੋਵੇ : ਜੈਸ਼ੰਕਰ
ਕਿਹਾ, ‘‘ਸਾਨੂੰ ਕਦੇ ਵੀ ਅਜਿਹੀ ਕੋਈ ਖਾਸ ਚੀਜ਼ ਨਹੀਂ ਮਿਲੀ ਜੋ ਸਾਡੀਆਂ ਏਜੰਸੀਆਂ ਦੀ ਜਾਂਚ ਲਈ ਲਾਭਦਾਇਕ ਹੋਵੇ"
Gujarat 10th Board Topper : ਪਾਣੀਪੁਰੀ ਵੇਚਣ ਵਾਲੇ ਦੀ ਬੇਟੀ ਬਣੀ ਟਾਪਰ, 10ਵੀਂ 'ਚ ਹਾਸਲ ਕੀਤੇ 99.72 ਪ੍ਰਤੀਸ਼ਤ
ਬੇਟੀ ਦੀ ਇਸ ਕਾਮਯਾਬੀ 'ਤੇ ਪੂਰਾ ਪਰਿਵਾਰ ਖੁਸ਼ ਹੈ
Lok Sabha Election 2024 : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ 'ਚ ਦੁਪਹਿਰ 3 ਵਜੇ ਤੱਕ 52.60 ਪ੍ਰਤੀਸ਼ਤ ਵੋਟਿੰਗ
ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਵੋਟਿੰਗ, ਮੱਧ ਪ੍ਰਦੇਸ਼ ਦੂਜੇ ਸਥਾਨ 'ਤੇ
Swati Maliwal News: ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਨਿੱਜੀ ਸਟਾਫ ਮੈਂਬਰ 'ਤੇ ਦੁਰਵਿਵਹਾਰ ਦਾ ਲਗਾਇਆ ਦੋਸ਼
ਅਜੇ ਤੱਕ ਦਰਜ ਨਹੀਂ ਹੋਈ ਰਸਮੀ ਸ਼ਿਕਾਇਤ
Haryana News : ਮੰਦਿਰ 'ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਪੰਜਾਬ ਦੀਆਂ 2 ਲੜਕੀਆਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ
ਜ਼ਖਮੀ ਲੜਕੀ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ
Baltimore Bridge Accident: ਜਹਾਜ਼ ਦਾ ਮਲਬਾ ਹਟਾਉਣ ਲਈ ਬਲਾਸਟ ਕਰਨ ਦੀਆਂ ਤਿਆਰੀਆਂ
ਮਾਰਚ ਮਹੀਨੇ ਤੋਂ ਫਸੇ ਹਨ 20 ਭਾਰਤੀ ਚਾਲਕ ਦਲ ਦੇ ਮੈਂਬਰ
MP News : ਗਵਾਲੀਅਰ 'ਚ ਸੇਵਾਮੁਕਤ ਜਵਾਨ ਨੇ 3 ਲੋਕਾਂ ਨੂੰ ਮਾਰੀ ਗੋਲੀ, ਬਿਜਲੀ ਦੀ ਤਾਰ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ, ਜਿਸ 'ਚ ਦੋ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ
CBSE 10th Result: CBSE ਨੇ ਜਾਰੀ ਕੀਤਾ 10ਵੀਂ ਦਾ ਨਤੀਜਾ; 93.60% ਵਿਦਿਆਰਥੀ ਹੋਏ ਪਾਸ
ਤੁਸੀਂ ਡਿਜੀਲਾਕਰ ਤੋਂ ਵੀ ਨਤੀਜਾ ਦੇਖ ਸਕਦੇ ਹੋ।
Arvind Kejriwal News : ਕੇਜਰੀਵਾਲ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਵਲੋਂ CM ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਿਜ
Arvind Kejriwal News: ਅਸੀਂ ਇਸ ਵਿਚ ਦਖਲ ਨਹੀਂ ਦੇ ਰਹੇ, LG ਨੇ ਐਕਸ਼ਨ ਲੈਣਾ ਤਾਂ ਲੈ ਲਵੇ-SC