ਰਾਸ਼ਟਰੀ
ED News: ਅੰਤਰਰਾਸ਼ਟਰੀ ਡਰੱਗ ਤਸਕਰੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਇਕ ਗ੍ਰਿਫ਼ਤਾਰ
ਉੱਤਰਾਖੰਡ ਤੋਂ ਹੋਈ ਪਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ
Ravi Kana: ਸਕਰੈਪ ਮਾਫੀਆ ਰਵੀ ਕਾਨਾ ਤੇ ਉਸਦੀ ਪ੍ਰੇਮਿਕਾ ਕਾਜਲ ਦਿੱਲੀ ਏਅਰਪੋਰਟ 'ਤੇ ਗ੍ਰਿਫਤਾਰ ,ਥਾਈਲੈਂਡ ਨੇ ਕੀਤਾ ਡਿਪੋਰਟ
ਪੁਲਿਸ ਦੀ ਜਾਂਚ ਅਤੇ ਗ੍ਰਿਫਤਾਰੀ ਦੇ ਡਰੋਂ ਦੋਵੇਂ 31 ਦਸੰਬਰ 2023 ਨੂੰ ਥਾਈਲੈਂਡ ਭੇਜ ਗਏ ਸੀ
Delhi News : ਪਿਆਰ ਵਿਚ ਅੜਿੱਕਾ ਬਣਨ 'ਤੇ ਨਾਬਾਲਗ ਨੇ ਆਪਣੀ ਪ੍ਰੇਮਿਕਾ ਦੀ ਮਾਂ ਦੀ ਗੋਲੀ ਮਾਰ ਕੇ ਕੀਤਾ ਕਤਲ
Delhi News: ਪੁਲਿਸ ਨੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਸ਼ੁਰੂ
Lok Sabha Elections 2024: ਭਾਜਪਾ ਨੂੰ ਅਗਲੇ ਪੜਾਅ 'ਚ 'ਬੂਥ ਏਜੰਟ' ਵੀ ਨਹੀਂ ਮਿਲਣਗੇ: ਅਖਿਲੇਸ਼ ਯਾਦਵ
ਉਨ੍ਹਾਂ ਕਿਹਾ ਕਿ ਪਹਿਲੇ ਦੋ ਪੜਾਵਾਂ ਦੀਆਂ ਚੋਣਾਂ ਤੋਂ ਬਾਅਦ ਅਗਲੇ ਪੜਾਵਾਂ 'ਚ ਭਾਜਪਾ ਦੀ ਹਾਲਤ ਹੋਰ ਵਿਗੜ ਜਾਵੇਗੀ
'AAP' ਵਿਧਾਇਕ ਅਮਾਨਤੁੱਲਾ ਖਾਨ ਨੂੰ ਵੱਡੀ ਰਾਹਤ ,ਵਕਫ ਬੋਰਡ ਮਨੀ ਲਾਂਡਰਿੰਗ ਮਾਮਲੇ 'ਚ ਮਿਲੀ ਜ਼ਮਾਨਤ
ਅਦਾਲਤ ਨੇ 15,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਦਿੱਤੀ ਹੈ ਜ਼ਮਾਨਤ
Gold Smuggling: ਵਿਦੇਸ਼ ਤੋਂ ਗੁਪਤ ਅੰਗ 'ਚ ਰੱਖ ਕੇ ਲਿਆਇਆ ਕਿਲੋ ਸੋਨਾ, ਏਅਰਪੋਰਟ 'ਤੇ ਇੰਝ ਖੁੱਲ੍ਹਿਆ ਭੇਤ
ਪੇਸਟ ਦੇ ਰੂਪ ਵਿੱਚ ਛੁਪਾਇਆ ਸੀ ਸੋਨਾ
Ayesha Rashan: ਹਿੰਦੁਸਤਾਨੀ ਦਿਲ ਨੇ ਪਾਕਿਸਤਾਨੀ ਕੁੜੀ ਨੂੰ ਦਿੱਤੀ ਨਵੀਂ ਜ਼ਿੰਦਗੀ, ਆਇਸ਼ਾ ਹੋਈ ਭਾਰਤ ਦੀ ਮੁਰੀਦ
ਆਇਸ਼ਾ ਦੀ ਇਹ ਸਰਜਰੀ ਬਿਲਕੁਲ ਮੁਫ਼ਤ ਕੀਤੀ ਗਈ।
Banda News : ਜਿਸ ਗੱਡੀ 'ਚ ਪੁੱਤ ਦੀ ਬਰਾਤ ਲੈ ਕੇ ਗਿਆ ਸੀ ਪਿਓ , ਉਸੇ ਗੱਡੀ ਹੇਠਾਂ ਆ ਕੇ ਹੋਈ ਮੌਤ
ਲਾੜੀ ਦੀ ਡੋਲੀ ਤੋਂ ਪਹਿਲਾਂ ਪਹੁੰਚੀ ਅਰਥੀ
Ranchi School Bus News: ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਬੱਸ ਖੇਤਾਂ ਵਿਚ ਪਲਟੀ, ਪੈ ਗਿਆ ਚੀਕ ਚਿਹਾੜਾ
Ranchi School Bus News: ਬੱਸ ਵਿੱਚ ਕੁੱਲ 30 ਬੱਚੇ ਸਵਾਰ ਸਨ
Panchkula News: ਪੁੱਤ ਨੂੰ ਏਅਰਪੋਰਟ 'ਤੇ ਛੱਡ ਕੇ ਆ ਰਹੇ ਪ੍ਰਵਾਰ ਦਾ ਹੋਇਆ ਐਕਸੀਂਡੈਟ, ਮਾਂ-ਪਿਓ ਸਮੇਤ ਭੈਣ ਦੀ ਮੌਤ
Panchkula News: ਟਰੱਕ ਨਾਲ ਟਕਰਾਈ ਕਾਰ