ਰਾਸ਼ਟਰੀ
UP News : ਸੁਲਤਾਨਪੁਰ 'ਚ ਕਰੰਟ ਲੱਗਣ ਕਾਰਨ ਫੌਜ ਦੇ ਸੂਬੇਦਾਰ ਦੀ ਹੋਈ ਮੌਤ
ਅੰਨਪੂਰਨਾ ਨਗਰ ਦਾ ਰਹਿਣ ਵਾਲਾ ਸੀ ਪ੍ਰਦੀਪ ਪਾਂਡੇ
‘ਜੈ ਸ਼੍ਰੀ ਰਾਮ’ ਲਿਖ ਕੇ ਫਾਰਮੇਸੀ ਦੇ ਇਮਤਿਹਾਨ ’ਚੋਂ ਪਾਸ ਹੋਏ 4 ਵਿਦਿਆਰਥੀ, 2 ਅਧਿਆਪਕ ਦੋਸ਼ੀ ਕਰਾਰ
ਸੂਚਨਾ ਦੇ ਅਧਿਕਾਰ ਐਕਟ ਤਹਿਤ ਯੂਨੀਵਰਸਿਟੀ ਦੇ ਇਕ ਸਾਬਕਾ ਵਿਦਿਆਰਥੀ ਵਲੋਂ ਮੰਗੀ ਗਈ ਜਾਣਕਾਰੀ ਤੋਂ ਬਾਅਦ ਸਾਹਮਣੇ ਆਇਆ ਮਾਮਲਾ
Hemant Soren : ਹੇਮੰਤ ਸੋਰੇਨ ਨੂੰ ਫਿਰ ਲੱਗਾ ਝਟਕਾ ! ED ਦੀ ਵਿਸ਼ੇਸ਼ ਅਦਾਲਤ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਕੀਤੀ ਰੱਦ
ਹੇਮੰਤ ਸੋਰੇਨ ਦੇ ਚਾਚਾ ਦਾ ਹੋ ਗਿਆ ਦਿਹਾਂਤ
Weather News : ਇਨ੍ਹਾਂ 10 ਜ਼ਿਲ੍ਹਿਆਂ ’ਚ ਗੜੇਮਾਰੀ ਦੀ ਸੰਭਾਵਨਾ
Weather News: 30 ਅਪ੍ਰੈਲ ਤੱਕ ਹਿਮਾਚਲ ’ਚ ਭਾਰੀ ਮੀਂਹ ਦਾ ਅਲਰਟ ਜਾਰੀ
ਅਰਵਿੰਦ ਕੇਜਰੀਵਾਲ ਜੇਲ੍ਹ 'ਚ ਤੰਦਰੁਸਤ ! AIIMS ਦੇ 5 ਡਾਕਟਰਾਂ ਨੇ ਕੀਤੀ ਸਿਹਤ ਦੀ ਸਮੀਖਿਆ, ਇਨਸੁਲਿਨ ਲਈ ਦਿੱਤੀ ਇਹ ਸਲਾਹ
ਘਰ ਦਾ ਖਾਣਾ ਖਾਣ ਦੀ ਇਜਾਜ਼ਤ , ਪਰ ਡਾਈਟ ਚਾਰਟ ਦਾ ਪਾਲਣ ਕਰਨਾ ਜ਼ਰੂਰੀ
ਪ੍ਰਧਾਨ ਮੰਤਰੀ ਦੇ ਸੰਕੇਤਾਂ ਤੋਂ ਬਾਅਦ ਸ਼ਿਵਰਾਜ ਚੌਹਾਨ ਦੇ ਦਿੱਲੀ ’ਚ ਵੱਡੀ ਭੂਮਿਕਾ ਨਿਭਾਉਣ ਦੇ ਸੰਕੇਤ
ਸੰਜੋਗ ਨਾਲ ਚੌਹਾਨ ਨੇ ਲੋਕ ਸਭਾ ਚੋਣਾਂ ਲਈ ਅਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਵਿਦਿਸ਼ਾ ਪਹੁੰਚਣ ਲਈ ਦਿੱਲੀ ਜਾਣ ਵਾਲੀ ਰੇਲ ਗੱਡੀ ਫੜੀ ਸੀ
dead body in Garbage : ਇਨਸਾਨੀਅਤ ਸ਼ਰਮਸਾਰ, ਕੂੜਾ ਚੁੱਕਣ ਵਾਲੀ ਟਰੈਕਟਰ ਟਰਾਲੀ 'ਚ ਪੋਸਟਮਾਰਟਮ ਲਈ ਭੇਜੀ ਔਰਤ ਦੀ ਲਾਸ਼
ਕਾਵੇਰੀ ਨਦੀ ਵਿੱਚ ਡੁੱਬਣ ਕਾਰਨ ਇੱਕ ਵਿਆਹੁਤਾ ਮਹਿਲਾ ਦੀ ਮੌਤ
Lok Sabha Election 2024: DSGMC ਦੇ ਮੈਂਬਰਾਂ ਸਮੇਤ ਸਿੱਖ ਭਾਈਚਾਰੇ ਨਾਲ ਸਬੰਧਤ 1500 ਲੋਕ ਭਾਜਪਾ ਵਿਚ ਸ਼ਾਮਲ
ਇੰਨੀ ਵੱਡੀ ਗਿਣਤੀ 'ਚ ਪਹਿਲੀ ਵਾਰ ਸ਼ਨੀਵਾਰ ਨੂੰ ਨਵੀਂ ਦਿੱਲੀ 'ਚ ਪਾਰਟੀ ਦੇ ਕੇਂਦਰੀ ਦਫ਼ਤਰ ਵਿਸਥਾਰ ਦੇ ਆਡੀਟੋਰੀਅਮ 'ਚ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।
Mamata Banerjee: ਮਮਤਾ ਬੈਨਰਜੀ ਫਿਰ ਹੋਏ ਜ਼ਖ਼ਮੀ, ਹੈਲੀਕਾਪਟਰ 'ਤੇ ਚੜ੍ਹਦੇ ਸਮੇਂ ਪੈਰ ਫਿਸਲਿਆ
ਉਸ ਨੂੰ SSKM ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਕੁਝ ਟਾਂਕੇ ਲੱਗੇ।
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲਾ : ਅਨਮੋਲ ਬਿਸ਼ਨੋਈ ਵਿਰੁਧ ਲੁੱਕਆਊਟ ਸਰਕੂਲਰ ਜਾਰੀ
ਲਾਰੈਂਸ ਬਿਸ਼ਨੋਈ ਨੂੰ ਵੀ ਹਿਰਾਸਤ ’ਚ ਲੈ ਸਕਦੀ ਹੈ ਪੁਲਿਸ