ਰਾਸ਼ਟਰੀ
Lucknow News : ਲਖਨਊ 'ਚ ਮਠਿਆਈ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ
Lucknow News : ਦੁਕਾਨ 'ਚ ਰੱਖੇ ਸਿਲੰਡਰ 'ਚ ਹੋਇਆ ਧਮਾਕਾ, ਸ਼ਾਰਟ ਸਰਕਟ ਕਾਰਨ ਇਹ ਘਟਨਾ ਵਾਪਰੀ
ਮੱਧ ਪ੍ਰਦੇਸ਼ : ਦਲਿਤ ਜੋੜੇ ਨਾਲ ਮਾਰਕੁੱਟ, ਜੁੱਤੀਆਂ ਦਾ ਹਾਰ ਪਾਇਆ, 10 ਵਿਰੁਧ ਮਾਮਲਾ ਦਰਜ
10 ਵਿਅਕਤੀਆਂ ਵਿਰੁਧ ਮਾਮਲਾ ਦਰਜ, ਸਾਰੇ ਫਰਾਰ
Swati Maliwal Case : ਮੁੱਖ ਮੰਤਰੀ ਨਿਵਾਸ ਤੋਂ CCTV ਦਾ ਡੀਵੀਆਰ ਜ਼ਬਤ ਕਰਕੇ ਲੈ ਗਈ ਦਿੱਲੀ ਪੁਲਿਸ
ਪੁਲਿਸ ਸੂਤਰਾਂ ਅਨੁਸਾਰ ਘਟਨਾ ਦੇ ਸਮੇਂ ਦੀ ਫੁਟੇਜ ਨਹੀਂ ਮਿਲੀ
ਸਟੇਜ ’ਤੇ ਹੰਗਾਮਾ, ਰਾਹੁਲ ਅਤੇ ਅਖਿਲੇਸ਼ ਨੂੰ ਭਾਸ਼ਣ ਦਿਤੇ ਬਗ਼ੈਰ ਹੀ ਜਾਣਾ ਪਿਆ ਵਾਪਸ
ਵੱਡੀ ਗਿਣਤੀ ’ਚ ਲੋਕ ਬੈਰੀਕੇਡ ਤੋੜ ਕੇ ਸਟੇਜ ’ਤੇ ਚੜ੍ਹ ਗਏ, ਜਿਸ ਨਾਲ ਸਟੇਜ ’ਤੇ ਕੋਈ ਜਗ੍ਹਾ ਨਹੀਂ ਬਚੀ
Monsoon Update : ਗਰਮੀ ਤੋਂ ਰਾਹਤ ਮਿਲਣ ਦੀ ਉਮੀਦ, ਨਿਕੋਬਾਰ ਟਾਪੂ 'ਤੇ ਪਹੁੰਚਿਆ ਦੱਖਣ-ਪੱਛਮੀ ਮਾਨਸੂਨ , ਕੇਰਲ 'ਚ ਜਲਦ ਦੇਵੇਗਾ ਦਸਤਕ
ਭਾਰਤ 'ਚ 72 ਘੰਟੇ ਪਹਿਲਾਂ ਹੀ ਮਾਨਸੂਨ ਨੇ ਦਿੱਤੀ ਦਸਤਕ , ਅੰਡੇਮਾਨ ਸਾਗਰ ਦੇ ਤੱਟ 'ਤੇ ਪਹੁੰਚਿਆ ਮਾਨਸੂਨ
Bihar Boat Csized: ਬਿਹਾਰ 'ਚ ਵੱਡਾ ਹਾਦਸਾ, ਗੰਗਾ ਨਦੀ 'ਚ ਪਲਟੀ ਕਿਸ਼ਤੀ , 2 ਲੋਕ ਲਾਪਤਾ
ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ 'ਚ ਕਰੀਬ ਦਸ ਲੋਕ ਸਵਾਰ ਸਨ
Diwakar passes 10th Exam :14 ਲੱਖ ਦੇ ਇਨਾਮੀ ਨਕਸਲੀ ਨੇ ਹਥਿਆਰ ਛੱਡ ਕੇ ਉਠਾਈ ਕਲਮ , ਪਾਸ ਕੀਤੀ 10ਵੀਂ ਦੀ ਪ੍ਰੀਖਿਆ
ਸੂਬੇ ਦੇ ਉਪ ਮੁੱਖ ਮੰਤਰੀ ਨੇ ਫੋਨ ਕਰਕੇ ਦਿੱਤੀ ਵਧਾਈ
Arvind Kejriwal : PM ਮੋਦੀ 'ਆਪ' ਨੂੰ ਕੁਚਲਣਾ ਚਾਹੁੰਦੀ, ਸਾਡੇ ਨੇਤਾਵਾਂ ਨੂੰ ਇਕ-ਇਕ ਕਰਕੇ...', ਅਰਵਿੰਦ ਕੇਜਰੀਵਾਲ ਦਾ ਵੱਡਾ ਇਲਜ਼ਾਮ
Arvind Kejriwal: 'ਆਪ' ਨੇ ਭਾਜਪਾ ਹੈੱਡਕੁਆਰਟਰ ਵੱਲ ਕੀਤਾ ਮਾਰਚ
Air India Plane Fire News: 185 ਲੋਕਾਂ ਨੂੰ ਲੈ ਕੇ ਜਾ ਰਹੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ, ਮਚ ਗਈ ਭਗਦੜ
Air India Plane Fire News: ਬੈਂਗਲੁਰੂ ਤੋਂ ਕੋਚੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ
Swati Maliwal Case : ਅਦਾਲਤ ਨੇ ਵਿਭਵ ਕੁਮਾਰ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ, ਪੁਲਿਸ ਦੁਬਾਰਾ ਬਣਾ ਸਕਦੀ ਸੀ ਸੀਨ
Swati Maliwal Case : ਮਾਲੀਵਾਲ ਨੇ ਸੀਐਮ ਹਾਊਸ ਵਿਚ ਵਿਭਵ 'ਤੇ ਕੁੱਟਮਾਰ ਤੇ ਦੁਰਵਿਵਹਾਰ ਕਰਨ ਦਾ ਲਗਾਇਆ ਇਲਜ਼ਾਮ