ਰਾਸ਼ਟਰੀ
'No road, no vote':ਇੱਕ ਪਿੰਡ 'ਚ ਸਿਰਫ਼ 4 ਵੋਟਾਂ ਪਈਆਂ; 100KM ਪੈਦਲ ਚੱਲ ਕੇ 4 ਦਿਨਾਂ 'ਚ ਪਹੁੰਚੀ ਪੋਲਿੰਗ ਟੀਮ
ਪਿੰਡ ਵਾਸੀਆਂ ਨੇ ਵੋਟਾਂ ਦਾ ਕੀਤਾ ਬਾਈਕਾਟ
Lawrence Bishnoi ਨੇ ਝਾਰਖੰਡ ਦੇ ਇਸ ਗੈਂਗਸਟਰ ਨਾਲ ਕਿਉਂ ਮਿਲਾਇਆ ਹੱਥ ,NIA ਦਾ ਖੁਲਾਸਾ
ਕੀ ਸੀ ਤਿਹਾੜ ਦੀ ਉਹ ਡੀਲ?
Anil Tuteja Arrested : ਛੱਤੀਸਗੜ੍ਹ ਦੇ ਸ਼ਰਾਬ ਘੁਟਾਲਾ ਮਾਮਲੇ 'ਚ ED ਦੀ ਵੱਡੀ ਕਾਰਵਾਈ, ਸੇਵਾਮੁਕਤ IAS ਅਨਿਲ ਟੁਟੇਜਾ ਗ੍ਰਿਫ਼ਤਾਰ
ਅਨਿਲ ਟੁਟੇਜਾ ਨੂੰ ਸੂਬੇ ਵਿਚ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ
ਛੱਤੀਸਗੜ੍ਹ 'ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ,ਇੱਕ ਨਕਸਲੀ ਢੇਰ,ਹਥਿਆਰ ਵੀ ਬਰਾਮਦ
ਪੁਲਿਸ ਨੇ ਮੌਕੇ ਤੋਂ ਹਥਿਆਰਾਂ ਸਮੇਤ ਵਿਸਫੋਟਕ ਸਮੱਗਰੀ ਕੀਤੀ ਬਰਾਮਦ
Rajasthan News: ਰਾਜਸਥਾਨ 'ਚ ਵੈਨ-ਟਰਾਲੀ ਦੀ ਟੱਕਰ, 9 ਦੋਸਤਾਂ ਦੀ ਮੌਤ
ਵਿਆਹ ਤੋਂ ਵਾਪਸ ਆ ਰਹੇ ਸੀ 10 ਲੋਕ
ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ’ਚ ਡੀ.ਕੇ. ਸ਼ਿਵਕੁਮਾਰ ਵਿਰੁਧ ਐਫ.ਆਈ.ਆਰ. ਦਰਜ: ਚੋਣ ਕਮਿਸ਼ਨ
ਵੀਡੀਉ ਕਲਿੱਪ ’ਚ ਵੋਟਾਂ ਬਦਲੇ ਪਾਣੀ ਦੀ ਸਮੱਸਿਆ ਹੱਲ ਕਰਨ ਦਾ ਦਿਤਾ ਭਰੋਸਾ
ਭਾਜਪਾ ਸ਼ਾਸਿਤ ਕੇਂਦਰ ਫਾਸ਼ੀਵਾਦੀ, ਨਸਲਵਾਦੀ, ਦਮਨਕਾਰੀ ਸਰਕਾਰ ਹੈ : ਪ੍ਰਿਯੰਕਾ ਗਾਂਧੀ
ਕਿਹਾ ਕਿ ਕੇਂਦਰ ਸਰਕਾਰ ਜਬਰ ਜਨਾਹੀਆਂ ਦੀ ਰੱਖਿਆ ਕਰਦੀ ਹੈ ਅਤੇ ਔਰਤਾਂ ਨੂੰ ਤੰਗ ਕਰਨ ਵਾਲਿਆਂ ਨੂੰ ਬਚਾਉਂਦੀ ਹੈ
UP News: ਮੁਰਾਦਾਬਾਦ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ MP ਕੁੰਵਰ ਸਰਵੇਸ਼ ਸਿੰਘ ਦਾ ਦਿਹਾਂਤ
ਕੱਲ੍ਹ ਹੋਈ ਸੀ ਸੀਟ 'ਤੇ ਵੋਟਿੰਗ
ਕੇਜਰੀਵਾਲ ਨੇ ਗ੍ਰਿਫਤਾਰੀ ਤੋਂ ਕਈ ਮਹੀਨੇ ਪਹਿਲਾਂ ਇਨਸੁਲਿਨ ਲੈਣੀ ਬੰਦ ਕਰ ਦਿਤੀ ਸੀ : ਤਿਹਾੜ ਪ੍ਰਸ਼ਾਸਨ ਦੀ ਰੀਪੋਰਟ
ਕਿਹਾ, ਇਲਾਜ ਦੌਰਾਨ ਕਿਸੇ ਵੀ ਸਮੇਂ ਕੇਜਰੀਵਾਲ ਨੂੰ ਇਨਸੁਲਿਨ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ
Amit Shah News: ਕਾਂਗਰਸ OBC ਦੀ ਸੱਭ ਤੋਂ ਵੱਡੀ ਵਿਰੋਧੀ ਹੈ, ਰਾਖਵਾਂਕਰਨ ’ਤੇ ਝੂਠ ਫੈਲਾ ਰਹੀ ਹੈ : ਅਮਿਤ ਸ਼ਾਹ
Amit Shah News : ਕਿਹਾ, ਪ੍ਰਧਾਨ ਮੰਤਰੀ ਖੁਦ ਓ.ਬੀ.ਸੀ. ਤੋਂ ਆਉਂਦੇ ਹਨ, ਭਾਜਪਾ ਰਾਖਵਾਂਕਰਨ ਹਟਾਉਣ ਦੀ ਕਦੇ ਇਜਾਜ਼ਤ ਨਹੀਂ ਦੇਵੇਗੀ