ਰਾਸ਼ਟਰੀ
NIA News: ਜਲਾਲਾਬਾਦ ਬਲਾਸਟ ਮਾਮਲੇ 'ਚ NIA ਦੀ ਕਾਰਵਾਈ; ਮੁਲਜ਼ਮ ਸੂਰਤ ਸਿੰਘ ਦੀ ਜਾਇਦਾਦ ਜ਼ਬਤ
ਪਾਕਿਸਤਾਨ ਵਿਚ ਮੌਜੂਦ ਗਰਮਖਿਆਲੀਆਂ ਨਾਲ ਸਬੰਧ ਰੱਖਣ ਦੇ ਇਲਜ਼ਾਮ
Arvind Kejriwal : ਤਿਹਾੜ ਜੇਲ੍ਹ 'ਚ 48 ਵਾਰ ਆਇਆ ਘਰੋਂ ਖਾਣਾ, ਅੰਬ ਵੀ ਸਿਰਫ 3 ਵਾਰ, ਵਕੀਲ ਨੇ ED ਦੇ ਦਾਅਵੇ 'ਤੇ ਚੁੱਕੇ ਸਵਾਲ
ਤਿਹਾੜ 'ਚ ਕੇਜਰੀਵਾਲ ਨੂੰ ਦਿੱਤੀ ਗਈ ਸ਼ੂਗਰ ਫਰੀ ਮਠਿਆਈ-ਵਕੀਲ
Sanjay Singh News: ਅਰਵਿੰਦ ਕੇਜਰੀਵਾਲ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ, ਜੇਲ੍ਹ 'ਚ ਕੁੱਝ ਵੀ ਹੋ ਸਕਦਾ ਹੈ: ਸੰਜੇ ਸਿੰਘ
ਸੰਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ "ਪ੍ਰਣਾਲੀ" ਕਿਸੇ ਨੂੰ ਮਾਰਨ ਦੇ ਪੱਧਰ ਤਕ ਡਿੱਗ ਸਕਦੀ ਹੈ।
ਟ੍ਰੇਨ 'ਚ ਸੀਟ ਨਾ ਮਿਲਣ 'ਤੇ ਯਾਤਰੀ ਨੇ ਤੋੜਿਆ ਦਰਵਾਜ਼ੇ ਦਾ ਸ਼ੀਸ਼ਾ, ਬਿਨਾਂ ਟਿਕਟ ਵਾਲੀ ਭੀੜ ਨੇ ਕੀਤਾ ਸੀ ਪ੍ਰੇਸ਼ਾਨ
ਬਿਨਾਂ ਟਿਕਟ ਵਾਲੀ ਭੀੜ ਨੇ ਕੀਤਾ ਸੀ ਪ੍ਰੇਸ਼ਾਨ
Delhi Gangrape : ਮਾਲਕਣ ਨੇ ਆਪਣੇ ਦੋਸਤਾਂ ਤੋਂ ਕਰਵਾਇਆ ਨੌਕਰਾਣੀ ਨਾਲ ਗੈਂਗਰੇਪ, ਸ਼ਿਕਾਇਤ ਨਾ ਕਰੇ ਤਾਂ ਕੱਟ ਦਿੱਤੀ ਜ਼ੁਬਾਨ
2 ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਅਦਾਲਤ ਦੇ ਹੁਕਮਾਂ ’ਤੇ ਦਰਜ ਹੋਈ FIR
Nandala Saikiran News: ਬੀੜੀਆਂ ਬਣਾਉਣ ਵਾਲੀ ਮਾਂ ਦਾ ਪੁੱਤ ਬਣਿਆ IAS ਅਫਸਰ, ਬਿਨ੍ਹਾਂ ਕੋਚਿੰਗ ਲਏ ਹਾਸਲ ਕੀਤੀ ਸਫਲਤਾ
Nandala Saikiran News: ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਸੀ ਨੰਡਾਲਾ ਸਾਈਕਿਰਨ
Lok Sabha Elections 2024: ਰਾਮਦੇਵ ਨੇ ਪਾਈ ਵੋਟ, ਲੋਕਾਂ ਨੂੰ ਸਨਾਤਨ ਸ਼ਕਤੀ ਨੂੰ ਮਜ਼ਬੂਤ ਕਰਨ ਵਾਲੀ ਸਰਕਾਰ ਚੁਣਨ ਲਈ ਕਿਹਾ
ਵੋਟਰਾਂ ਨੂੰ ਅਜਿਹੀ ਸਰਕਾਰ ਚੁਣਨ ਲਈ ਕਿਹਾ ਜੋ ਦੇਸ਼ ਦੀਆਂ ਸਦੀਵੀ ਸ਼ਕਤੀਆਂ ਨੂੰ ਮਜ਼ਬੂਤ ਕਰੇ।
Lok Sabha Election 2024 : ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਸੀਟ ਤੋਂ ਭਰੀ ਨਾਮਜ਼ਦਗੀ ,7 ਮਈ ਨੂੰ ਪੈਣਗੀਆਂ ਵੋਟਾਂ
ਕਿਹਾ- ਇਸ ਸੀਟ ਤੋਂ ਨੁਮਾਇੰਦਗੀ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ
Nalin Prabhat: ਹਿਮਾਚਲ ਪ੍ਰਦੇਸ਼ ਦੇ IPS ਅਧਿਕਾਰੀ ਨਲਿਨ ਪ੍ਰਭਾਤ NSG ਦੇ ਮੁਖੀ ਨਿਯੁਕਤ
ਪ੍ਰਭਾਤ, ਆਂਧਰਾ ਪ੍ਰਦੇਸ਼ ਕੇਡਰ ਦੇ 1992 ਬੈਚ ਦੇ ਭਾਰਤੀ ਪੁਲਿਸ ਸੇਵਾ ਅਧਿਕਾਰੀ ਹਨ
Russia News : ਰੂਸ ਦੇ ਵਿਦੇਸ਼ ਮੰਤਰਾਲੇ ਨੇ ਸਾਬਕਾ PM ਸਮੇਤ 235 ਆਸਟ੍ਰੇਲੀਆਈ ਨਾਗਰਿਕਾਂ ਦੇ ਦਾਖਲੇ 'ਤੇ ਲਗਾਈ ਪਾਬੰਦੀ
Russia News : ਇਹ ਹਨ ਆਸਟ੍ਰੇਲੀਅਨ ਨਾਗਰਿਕ ਮਿਉਂਸਪਲ ਕੌਂਸਲਾਂ ਦੇ ਮੈਂਬਰ