ਰਾਸ਼ਟਰੀ
Manish Sisodia: ਮਨੀਸ਼ ਸਿਸੋਦੀਆ ਨੇ ਵਾਪਸ ਲਈ ਅੰਤਰਿਮ ਜ਼ਮਾਨਤ ਪਟੀਸ਼ਨ, 30 ਅਪ੍ਰੈਲ ਨੂੰ ਅਗਲੀ ਸੁਣਵਾਈ
ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ
Elon Musk: ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਮਸਕ ਨੇ ਭਲਕੇ ਆਉਣਾ ਸੀ ਭਾਰਤ
ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਐਲੋਨ ਮਸਕ 21 ਅਤੇ 22 ਅਪ੍ਰੈਲ ਨੂੰ ਭਾਰਤ ਆਉਣਗੇ
Himachal News: ਹਿਮਾਚਲ 'ਚ ਤੂਫ਼ਾਨ ਕਾਰਨ ਉੱਡੀ ਮਕਾਨ ਦੀ ਛੱਤ, ਸਿਰ 'ਚ ਇੱਟ ਵੱਜਣ ਕਰ ਕੇ ਬੱਚੀ ਦੀ ਮੌਤ
ਲੜਕੀ ਅਪਣੀ ਨਾਨੀ ਕੋਲ ਗਈ ਹੋਈ ਸੀ ਜਿੱਥੇ ਇਹ ਹਾਦਸਾ ਵਾਪਰਿਆ
Betul Road Accident: ਬੈਤੂਲ 'ਚ ਬੱਸ ਪਲਟਣ ਕਾਰਨ 21 ਪੁਲਿਸ ਅਤੇ ਹੋਮ ਗਾਰਡ ਮੁਲਾਜ਼ਮ ਜ਼ਖਮੀ
ਸਬ-ਡਵੀਜ਼ਨਲ ਅਧਿਕਾਰੀ ਸ਼ਾਲਿਨੀ ਪਰਸਤੇ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 102 ਸੀਟਾਂ ’ਤੇ 61 ਫ਼ੀ ਸਦੀ ਵੋਟਿੰਗ, ਪਛਮੀ ਬੰਗਾਲ ਅਤੇ ਮਨੀਪੁਰ ’ਚ ਕੁਝ ਥਾਵਾਂ ’ਤੇ ਹਿੰਸਾ
ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ’ਚ ਵੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਈਆਂ
ਇਸ ਵਾਰ ਗਰਮੀਆਂ ’ਚ 43 ਫੀ ਸਦੀ ਵੱਧ ਰੇਲ ਗੱਡੀਆਂ ਚਲਾਏਗਾ ਰੇਲ ਮੰਤਰਾਲਾ
ਰੇਲਵੇ ਗਰਮੀਆਂ ਦੇ ਮੌਸਮ ’ਚ ਰੀਕਾਰਡ 9,111 ਰੇਲ ਗੱਡੀਆਂ ਚਲਾਏਗਾ
US Veto News : ਫਲਸਤੀਨ ਨੂੰ ਸੰਯੁਕਤ ਰਾਸ਼ਟਰ ਦੀ ਪੂਰੀ ਮੈਂਬਰਸ਼ਿਪ ਦੇਣ ਦੇ ਪ੍ਰਸਤਾਵ ਨੂੰ ਅਮਰੀਕਾ ਨੇ 'ਵੀਟੋ' ਕਰ ਦਿੱਤਾ
US Veto News :ਇਜ਼ਰਾਈਲ ਨੇ ਅਮਰੀਕਾ ਵੱਲੋਂ ‘ਵੀਟੋ ਸ਼ਕਤੀ ਦੀ ਵਰਤੋਂ ਦੀ ਸ਼ਲਾਘਾ ਕੀਤੀ ਪਰ ਫਲਸਤੀਨ ਨੇ ਗ਼ਲਤ ਅਤੇ ਅਨੈਤਿਕ ਕਰਾਰ ਦਿੱਤਾ
Sokhela Tayang News: 44 ਸਾਲਾ ਪਿੰਡ ਦੀ ਇਕਲੌਤੀ ਵੋਟਰ ਲਈ ਚੋਣ ਕਮਿਸ਼ਨ ਦੀ ਟੀਮ ਨੇ 40 ਕਿਲੋਮੀਟਰ ਦਾ ਸਫ਼ਰ ਕੀਤਾ ਤੈਅ
Sokhela Tayang News: ਸੋਖੇਲਾ ਤਯਾਂਗ ਚੀਨ ਦੀ ਸਰਹੱਦ ਨਾਲ ਲੱਗਦੇ ਪਿੰਡ ਦੀ ਇਕੱਲੀ ਮਹਿਲਾ ਵੋਟਰ ਵੀ ਹੈ।
Chhattisgarh News : ਚੋਣ ਡਿਊਟੀ 'ਤੇ ਤਾਇਨਾਤ CRPF ਜਵਾਨ ਦੇ ਹੱਥ 'ਚ ਫਟਿਆ ਗ੍ਰੇਨੇਡ, ਇਲਾਜ ਦੌਰਾਨ ਮੌਤ
ਜਵਾਨ ਦੇ ਜੱਦੀ ਪਿੰਡ 'ਚ ਹੋਵੇਗਾ ਅੰਤਿਮ ਸਸਕਾਰ
UPSC Results: ਦਫ਼ਤਰ ’ਚ ਲੰਚ ਕਰ ਰਹੇ ਪਿਤਾ ਨੂੰ ਪੁੱਤ ਨੇ ਸੁਣਾਈ ਖੁਸ਼ਖ਼ਬਰੀ; ਨਹੀਂ ਰਿਹਾ ਖੁਸ਼ੀ ਦਾ ਟਿਕਾਣਾ
ਸੋਸ਼ਲ ਮੀਡੀਆ ਉਤੇ ਵੀਡੀਉ ਵਾਇਰਲ