ਰਾਸ਼ਟਰੀ
Chardham Yatra 2024 : ਪਹਿਲੇ 15 ਦਿਨ ਚਾਰਧਾਮ ਯਾਤਰਾ 'ਤੇ ਨਾ ਆਉਣ VIP ਅਤੇ VVIP , ਉੱਤਰਾਖੰਡ ਸਰਕਾਰ ਵੱਲੋਂ ਅਪੀਲ
10 ਤੋਂ 25 ਮਈ ਦਰਮਿਆਨ 10 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ
Jammu Kashmir : ਅੱਤਵਾਦੀਆਂ ਦੀ ਮਦਦ ਕਰਨ ਵਾਲੇ 2 ਗ੍ਰਿਫਤਾਰ, ਬਾਂਦੀਪੋਰਾ 'ਚ ਫੌਜ ਦੀ ਕਾਰਵਾਈ ਜਾਰੀ
ਬਾਂਦੀਪੋਰਾ ਜ਼ਿਲੇ ਦੇ ਸੰਘਣੇ ਜੰਗਲਾਂ 'ਚ ਇਕ ਹਫਤਾ ਪਹਿਲਾਂ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ
Ayodhya : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਯੁੱਧਿਆ 'ਚ ਰਾਮ ਲੱਲਾ ਦੇ ਕੀਤੇ ਦਰਸ਼ਨ, ਹਨੂੰਮਾਨਗੜ੍ਹੀ 'ਚ ਵੀ ਕੀਤੀ ਪੂਜਾ
ਰਾਸ਼ਟਰਪਤੀ ਮੁਰਮੂ ਦੇ ਅਯੁੱਧਿਆ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ
Vistara flight : ਦਿੱਲੀ ਲਈ ਉਡਾਣ ਭਰਦੇ ਹੀ ਜਹਾਜ਼ ਦਾ ਟੁੱਟਿਆ ਸ਼ੀਸ਼ਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
ਜਹਾਜ਼ 'ਚ 169 ਯਾਤਰੀ ਸਵਾਰ ਸਨ
Salman Khan firing case: ਹੁਣ CID ਕਰੇਗੀ ਆਰੋਪੀ ਅਨੁਜ ਥਾਪਨ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ
ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ਦੇ ਆਰੋਪੀ ਅਨੁਜ ਥਾਪਨ ਨੇ ਖੁਦਕੁਸ਼ੀ ਕਰ ਲਈ
Yes Bank GST Notice: ਯੈੱਸ ਬੈਂਕ ਨੂੰ ਮਿਲਿਆ GST ਨੋਟਿਸ, 6.87 ਲੱਖ ਰੁਪਏ ਦਾ ਲੱਗਿਆ ਜੁਰਮਾਨਾ
ਮਣੀਪੁਰ ਅਤੇ ਪੰਜਾਬ ਜੀਐਸਟੀ ਵਿਭਾਗਾਂ ਨੇ ਕ੍ਰਮਵਾਰ 5.05 ਲੱਖ ਰੁਪਏ ਅਤੇ 1.81 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ।
Weather Updates: ਮਈ ਵਿਚ ਉੱਤਰੀ ਭਾਰਤ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦਾ ਅਨੁਮਾਨ
ਉਨ੍ਹਾਂ ਕਿਹਾ ਕਿ ਉੱਤਰ-ਪੱਛਮੀ ਭਾਰਤ ਅਤੇ ਮੱਧ ਭਾਰਤ ਅਤੇ ਪ੍ਰਾਇਦੀਪ ਭਾਰਤ ਦੇ ਕੁੱਝ ਹਿੱਸਿਆਂ ਵਿਚ ਪਾਰਾ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।
Kerala News : ਨਸ਼ੇੜੀ ਪਿਓ ਹੀ ਕਰਦਾ ਰਿਹੈ ਆਪਣੀ 6 ਸਾਲਾਂ ਮਾਸੂਮ ਬੱਚੀ ਦਾ ਸਰੀਰਕ ਸ਼ੋਸ਼ਣ, ਹੁਣ ਉਮਰ ਭਰ ਰਹੇਗਾ ਸਲਾਖਾਂ ਪਿੱਛੇ
ਅਦਾਲਤ ਨੇ ਕਲਯੁੱਗੀ ਪਿਓ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
Bundi News: ਪੋਤੀਆਂ ਦੇ ਵਿਆਹ 'ਚ ਆਇਆ ਦਾਦਾ ਜ਼ਿੰਦਾ ਸੜਿਆ, ਖੁਸ਼ੀਆਂ ਮਾਤਮ 'ਚ ਬਦਲੀਆਂ
ਹੋਰ ਲੋਕ ਜਲਦਬਾਜ਼ੀ ਵਿਚ ਬਚ ਨਿਕਲੇ, 65 ਸਾਲਾ ਲਾਲ ਮੁਹੰਮਦ ਅੰਦਰ ਹੀ ਰਿਹਾ।