ਰਾਸ਼ਟਰੀ
Himachal Pradesh New DGP: IPS ਅਧਿਕਾਰੀ ਅਤੁਲ ਵਰਮਾ ਹਿਮਾਚਲ ਪ੍ਰਦੇਸ਼ ਦੇ ਨਵਾਂ ਡੀਜੀਪੀ ਨਿਯੁਕਤ
ਡਾ. ਅਤੁਲ ਵਰਮਾ ਨੇ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਵਿਚ ਡਾਇਰੈਕਟਰ ਜਨਰਲ (ਡੀਜੀ) ਵਜੋਂ ਸੇਵਾ ਨਿਭਾਈ ਸੀ।
Covishield ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਵੈਕਸੀਨ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਦੀ ਮੰਗ
ਜਾਂਚ ਲਈ ਪੈਨਲ ਬਣਾਉਣ ਅਤੇ ਮੁਆਵਜ਼ਾ ਦੇਣ ਦੀ ਮੰਗ
Lucknow Amity School : ਦਿੱਲੀ ਤੋਂ ਬਾਅਦ ਹੁਣ ਲਖਨਊ ਦੇ ਸਕੂਲ ਨੂੰ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ ਕੈਂਪਸ
ਬੰਬ ਦੀ ਖ਼ਬਰ ਤੋਂ ਬਾਅਦ ਲਖਨਊ ਦੇ ਸਕੂਲ 'ਚ ਹੜਕੰਪ ਮਚ ਗਿਆ
Gorakhpur: ਪਹਿਲਾਂ ਤਾਂ ਚੋਰਾਂ ਨੇ ਘਰ 'ਚ ਬੈਠ ਕੇ ਸ਼ਰਾਬ ਪੀਤੀ, ਫ਼ਿਰ ਲੱਖਾਂ ਦਾ ਸਾਮਾਨ ਲੈ ਕੇ ਹੋਏ ਰਫੂ ਚੱਕਰ
ਫਿਲਹਾਲ ਪੁਲਸ ਜਾਂਚ 'ਚ ਜੁਟੀ ਹੈ।
CBI Raid News: ਐਪ-ਅਧਾਰਿਤ ਨਿਵੇਸ਼ ਯੋਜਨਾ ਦੇ ਸਬੰਧ ਵਿਚ CBI ਨੇ 10 ਸੂਬਿਆਂ ਵਿਚ ਲਈ ਤਲਾਸ਼ੀ
ਦੇਸ਼ ਭਰ ਵਿਚ ਸੀਬੀਆਈ ਦੀ ਤਲਾਸ਼ੀ ਮੁਹਿੰਮ ਮੰਗਲਵਾਰ ਰਾਤ ਨੂੰ ਖਤਮ ਹੋ ਗਈ।
Delhi Schools Bomb Threat : ਕੀ ਰੂਸ ਤੋਂ ਭੇਜੇ ਗਏ ਦਿੱਲੀ-NCR ਦੇ 100 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਵਾਲੇ ਈਮੇਲ ?
ਦਿੱਲੀ-NCR ਦੇ 100 ਤੋਂ ਵੱਧ ਸਕੂਲਾਂ ‘ਚ ਬੰਬ ਦੀ ਧਮਕੀ ਦਾ ਰੂਸ ਨਾਲ ਕਨੈਕਸ਼ਨ ?
ਅਯੁੱਧਿਆ ਪਹੁੰਚੇ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ , ਕਿਹਾ- ਆਉਣਾ ਤਾਂ ਰਾਮ ਦੀ ਸ਼ਰਨ 'ਚ ਹੀ ਪਵੇਗਾ
"ਰਾਹੁਲ ਅਤੇ ਵਿਰੋਧੀ ਧਿਰ ਜਿੰਨੀਆਂ ਮਰਜ਼ੀ ਚਾਦਰਾਂ ਚੜ੍ਹਾ ਲੈਣ ਪਰ ਆਉਣਾ ਉਨ੍ਹਾਂ ਨੂੰ ਰਾਮ ਦੀ ਸ਼ਰਨ 'ਚ ਹੀ ਪਵੇਗਾ"
Delhi News: ਦਿੱਲੀ ਪੁਲਿਸ ਨੇ ਸਕੂਲਾਂ ਨੂੰ ਭੇਜੀਆਂ ਧਮਕੀ ਭਰੀਆਂ ਈਮੇਲਾਂ ਦੇ ਸਰੋਤ ਦਾ ਪਤਾ ਲਗਾਇਆ : ਉਪ ਰਾਜਪਾਲ ਵੀਕੇ ਸਕਸੈਨਾ
ਸਕਸੈਨਾ ਨੇ ਅਜਿਹੀ ਹੀ ਈਮੇਲ ਮਿਲਣ ਤੋਂ ਬਾਅਦ ਮਾਡਲ ਟਾਊਨ ਦੇ ਡੀਏਵੀ ਸਕੂਲ ਦਾ ਦੌਰਾ ਕੀਤਾ।
Tamil Nadu Bus Accident : ਤਾਮਿਲਨਾਡੂ ਦੇ ਸੇਲਮ 'ਚ ਵੱਡਾ ਹਾਦਸਾ, ਬੱਸ ਖਾਈ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ
20 ਤੋਂ ਜ਼ਿਆਦਾ ਯਾਤਰੀ ਜ਼ਖਮੀ
Mutual Fund Account: ਨਾਮਿਨੀ ਬਣਾਉਣਾ ਹੈ ਜਾਂ ਨਹੀਂ ਤੁਹਾਡੀ ਮਰਜ਼ੀ, ਸਾਂਝੇ ਮਿਊਚਲ ਫੰਡ ਖਾਤਾ ਧਾਰਕਾਂ ਲਈ ਜ਼ਰੂਰੀ ਖ਼ਬਰ
ਮਾਹਰਾਂ ਦਾ ਮੰਨਣਾ ਹੈ ਕਿ ਸੰਯੁਕਤ ਧਾਰਕਾਂ ਲਈ ਕਿਸੇ ਨੂੰ ਨਾਮਜ਼ਦ ਕਰਨ ਦੀਆਂ ਜ਼ਰੂਰਤਾਂ ਵਿਚ ਢਿੱਲ ਦੇਣਾ ਲਾਭਦਾਇਕ ਹੋਵੇਗਾ