ਰਾਸ਼ਟਰੀ
ਡਾ. ਮਨਮੋਹਨ ਸਿੰਘ ਦੀ 33 ਸਾਲ ਪੁਰਾਣੀ ਸੰਸਦੀ ਪਾਰੀ ਅੱਜ ਹੋਣ ਜਾ ਰਹੀ ਹੈ ਖ਼ਤਮ, 1991 ’ਚ ਪਹਿਲੀ ਵਾਰੀ ਪੁੱਜੇ ਸਨ ਰਾਜ ਸਭਾ ’ਚ
ਡਾ. ਮਨਮੋਹਨ ਸਿੰਘ ਸਮੇਤ ਰਾਜ ਸਭਾ ਦੇ 54 ਮੈਂਬਰਾਂ ਦਾ ਕਾਰਜਕਾਲ ਮੰਗਲਵਾਰ ਅਤੇ ਬੁਧਵਾਰ ਨੂੰ ਹੋ ਰਿਹੈ ਖ਼ਤਮ
ਵਿਦੇਸ਼ਾਂ ਤੋਂ ਆਏ ਮੈਡੀਕਲ ਗ੍ਰੈਜੂਏਟਾਂ ਨਾਲ ਵੱਖਰਾ ਸਲੂਕ ਨਹੀਂ ਕੀਤਾ ਜਾ ਸਕਦਾ: ਸੁਪਰੀਮ ਕੋਰਟ
ਵਜ਼ੀਫੇ ਦੀ ਅਦਾਇਗੀ ਬਾਰੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਸਖਤ ਕਦਮ ਚੁਕੇ ਜਾਣ ਦੀ ਚੇਤਾਵਨੀ ਵੀ ਦਿਤੀ
ਅਰੁਣਾਚਲ ਪ੍ਰਦੇਸ਼ ’ਚ 30 ਥਾਵਾਂ ਦੇ ਨਾਂ ਬਦਲਣ ’ਤੇ ਵਿਦੇਸ਼ ਮੰਤਰੀ ਦੀ ਪ੍ਰਤੀਕਿਰਿਆ ਕਮਜ਼ੋਰ ਰਹੀ : ਕਾਂਗਰਸ
ਅਜਿਹੀ ਕਮਜ਼ੋਰ ਅਤੇ ਲਚਕਦਾਰ ਪ੍ਰਤੀਕਿਰਿਆ ਭਾਰਤ ਸਰਕਾਰ ਅਤੇ ਇਸ ਦੇ ਵਿਦੇਸ਼ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ : ਮਨੀਸ਼ ਤਿਵਾੜੀ
Vistara ਦੀਆਂ 80 ਤੋਂ ਵੱਧ ਉਡਾਣਾਂ ਹੋਈਆਂ ਰੱਦ, 160 ਉਡਾਣਾਂ ਲੇਟ; ਕੇਂਦਰ ਨੇ ਮੰਗਿਆ ਜਵਾਬ
ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ
Lok Sabha Election: ਮੁਜ਼ੱਫਰਪੁਰ ਤੋਂ ਲੋਕ ਸਭਾ ਮੈਂਬਰ ਅਜੈ ਨਿਸ਼ਾਦ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਲ
ਭਾਜਪਾ ਨੇ ਹਾਲ ਹੀ ਵਿਚ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਸੀ।
Mahua Moitra: ਮਹੂਆ ਮੋਇਤ੍ਰਾ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਮਨੀ ਲਾਂਡਰਿੰਗ ਦਾ ਮਾਮਲਾ ਕੀਤਾ ਦਰਜ
Mahua Moitra: ਮਹੂਆ ਮੋਇਤ੍ਰਾ ਦੀਆਂ ਵਧੀਆਂ ਮੁਸ਼ਕਿਲਾਂ
ਦਾਜ 'ਚ ਨਹੀਂ ਮਿਲੀ ਫਾਰਚੂਨਰ ਕਾਰ ਤੇ 21 ਲੱਖ ਰੁਪਏ ਤਾਂ ਸਹੁਰੇ ਬਣੇ ਹੈਵਾਨ
ਦਾਜ 'ਚ ਫਾਰਚੂਨਰ ਕਾਰ ਨਾ ਮਿਲਣ 'ਤੇ ਪਤੀ ਨੇ ਕੀਤੀ ਪਤਨੀ ਦੀ ਹੱਤਿਆ !
'PM ਮੋਦੀ ਛੁੱਟੀ ਨਹੀਂ ਲੈਂਦੇ ਤੇ ਰਾਹੁਲ ਗਾਂਧੀ ਵਿਦੇਸ਼ 'ਚ ਛੁੱਟੀ ਮਨਾਉਂਦੇ ਹਨ', ਅਮਿਤ ਸ਼ਾਹ
ਮੋਦੀ ਅਤੇ ਰਾਹੁਲ ਵਿਚਾਲੇ ਕੋਈ ਮੁਕਾਬਲਾ ਨਹੀਂ : ਅਮਿਤ ਸ਼ਾਹ
ਤਿਹਾੜ ਜੇਲ੍ਹ 'ਚ ਕੇਜਰੀਵਾਲ ਦੀ ਪਹਿਲੀ ਰਾਤ ਬੇਚੈਨ, ਬਲੱਡ ਸ਼ੂਗਰ ਦਾ ਪੱਧਰ ਡਿੱਗਿਆ: ਜੇਲ੍ਹ ਅਧਿਕਾਰੀ
ਜੇਲ ਜਾਣ ਵਾਲੇ ਭਾਰਤ ਦੇ ਪਹਿਲੇ ਮੌਜੂਦਾ ਮੁੱਖ ਮੰਤਰੀ ਕੇਜਰੀਵਾਲ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਨੰਬਰ ਦੋ ਦੀ ਜੇਲ ਨੰਬਰ ਦੋ 'ਚ ਬੰਦ ਹਨ।
PM Modi Rudrapur Rally: PM ਮੋਦੀ ਦਾ ਉੱਤਰਾਖੰਡ ਤੋਂ ਵੱਡਾ ਐਲਾਨ, ਤੀਜੇ ਕਾਰਜਕਾਲ 'ਚ ਮੁਫਤ ਬਿਜਲੀ ਦਾ ਟਾਰਗੇਟ
ਸਰਕਾਰ ਦੀ ਨੀਅਤ ਸਹੀ ਹੋਵੇ ਤਾਂ ਨਤੀਜੇ ਵੀ ਸਹੀ ਆਉਂਦੇ ਨੇ :PM ਮੋਦੀ