ਰਾਸ਼ਟਰੀ
Arvind Kejriwal News: ਕਿਥੇ ਹੈ ਸ਼ਰਾਬ ਘੁਟਾਲੇ ਦਾ ਪੈਸਾ? ਭਲਕੇ ਅਦਾਲਤ ਵਿਚ ਖੁਲਾਸਾ ਕਰਨਗੇ ਅਰਵਿੰਦ ਕੇਜਰੀਵਾਲ
ਸੁਨੀਤਾ ਕੇਜਰੀਵਾਲ ਨੇ ਕੀਤੀ ਅਹਿਮ ਪ੍ਰੈੱਸ ਕਾਨਫਰੰਸ; ਕੇਜਰੀਵਾਲ ਦਾ ਸ਼ੂਗਰ ਲੈਵਲ ਡਿੱਗਿਆ
ED Raid News: AAP ਆਗੂ ਦੀਪਕ ਸਿੰਗਲਾ ਦੇ ਘਰ ED ਵਲੋਂ ਛਾਪੇਮਾਰੀ
'ਆਪ' ਗੋਆ ਦੇ ਇੰਚਾਰਜ ਅਤੇ MCD ਦੇ ਸਹਿ-ਇੰਚਾਰਜ ਹਨ ਸਿੰਗਲਾ
Poonch Gurdwara Blast: ਜੰਮੂ-ਕਸ਼ਮੀਰ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਧਮਾਕਾ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ, ਵਧਾਈ ਸੁਰੱਖਿਆ
Poonch Gurdwara Blast: ਧਮਾਕੇ ਨਾਲ ਗੁਰੂਘਰ ਦੀਆਂ ਕੰਧਾਂ ਨੂੰ ਪਹੁੰਚਿਆ ਨੁਕਸਾਨ
Haryana News: ਸ਼ਰਾਬੀ ਕੈਂਟਰ ਚਾਲਕ ਨੇ ਚਾਰ ਬੱਚਿਆਂ ਨੂੰ ਕੁਚਲਿਆ, ਦੋ ਦੀ ਮੌਕੇ 'ਤੇ ਮੌਤ
Haryana News: ਦੋ ਦੀ ਹਾਲਤ ਗੰਭੀਰ, ਚਾਰੋਂ ਬੱਚੇ ਗੁਬਾਰਿਆਂ ਨਾਲ ਰਹੇ ਸਨ ਖੇਡ
ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਅੱਜ ‘ਆਪ’ ਸੜਕਾਂ ’ਤੇ ਉਤਰੀ, ਕਈ ਹਿਰਾਸਤ 'ਚ ਲਏ
ਪੰਜਾਬ ਦੇ ਮੰਤਰੀ, ਸੋਮਨਾਥ ਭਾਰਤੀ ਸਮੇਤ ਕਈ ਆਗੂ ਹਿਰਾਸਤ ’ਚ ਲਏ ਗਏ
AAP Protest News: CM ਭਗਵੰਤ ਮਾਨ, ਹਰਜੋਤ ਬੈਂਸ, ਆਤਿਸ਼ੀ ਸਣੇ ਕਈ AAP ਆਗੂਆਂ ਦੇ ਅਕਾਊਂਟ ਤੋਂ ਕਿਉਂ ਹਟਿਆ Blue Tick
ਪਾਰਟੀ ਦੇ ਅਧਿਕਾਰਤ ਪੇਜ ਦਾ Blue Tick ਵੀ ਗਾਇਬ
Arvind Kejriwal News: ED ਦੀ ਹਿਰਾਸਤ ’ਚੋਂ CM ਕੇਜਰੀਵਾਲ ਵਲੋਂ ਦੂਜਾ ਆਦੇਸ਼ ਜਾਰੀ; ਸਿਹਤ ਮੰਤਰਾਲੇ ਨੂੰ ਦਿਤੇ ਹੁਕਮ
ਦਿੱਲੀ ਦੇ ਸਾਰੇ ਹਸਪਤਾਲਾਂ ਤੇ ਮੁਹੱਲਾ ਕਲੀਨਿਕਾਂ ਵਿਚ ਮੁਫ਼ਤ ਟੈਸਟ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੇ ਹੁਕਮ
Mumbai billionaires News: ਮੁੰਬਈ ਬਣੀ ਏਸ਼ੀਆ ਦੀ ਪਹਿਲੀ ਅਰਬਪਤੀਆਂ ਦੀ ਰਾਜਧਾਨੀ, ਸ਼ਹਿਰ 'ਚ ਰਹਿੰਦੇ 92 ਅਰਬਪਤੀ
Mumbai billionaires News: ਦੁਨੀਆ ਦੀ ਗੱਲ ਕਰੀਏ ਤਾਂ ਚੀਨ ਵਿਚ ਕੁੱਲ ਅਰਬਪਤੀਆਂ ਦੀ ਗਿਣਤੀ 814 ਹੈ ਜਦੋਂ ਕਿ ਭਾਰਤ ਵਿਚ ਕੁੱਲ 271 ਅਰਬਪਤੀ
AAP Protest News: 'ਆਪ' ਵਲੋਂ ਪ੍ਰਦਰਸ਼ਨ ਦੇ ਸੱਦੇ ਤੋਂ ਬਾਅਦ ਪੁਲਿਸ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਸਖ਼ਤ ਕੀਤੀ ਸੁਰੱਖਿਆ
ਪੁਲਿਸ ਨੇ ਰਾਸ਼ਟਰੀ ਰਾਜਧਾਨੀ ਦੇ ਕਈ ਹੋਰ ਖੇਤਰਾਂ ਵਿਚ ਵੀ ਸੁਰੱਖਿਆ ਸਖ਼ਤ ਕਰ ਦਿਤੀ ਹੈ।
Mukhtar Ansari News: ਜੇਲ ਵਿਚ ਬੰਦ ਮੁਖਤਾਰ ਅੰਸਾਰੀ ਦੀ ਵਿਗੜੀ ਸਿਹਤ; ਹਸਪਤਾਲ ਵਿਚ ਭਰਤੀ
ਮੁਖਤਾਰ ਅੰਸਾਰੀ ਨੂੰ ਬਾਂਦਾ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ।