ਰਾਸ਼ਟਰੀ
ਵਿਦਿਆਰਥੀਆਂ ਨੂੰ ਕੇਂਦਰੀ ਮੰਤਰੀ ਗੋਇਲ ਦੇ ਬੇਟੇ ਦਾ ਭਾਸ਼ਣ ਸੁਣਨ ਲਈ ਮਜਬੂਰ ਕੀਤਾ ਗਿਆ : ਵਿਰੋਧੀ ਧਿਰ ਦੇ ਵਿਧਾਇਕ
ਵਿਵਾਦ ਪੈਦਾ ਹੋਣ ਮਗਰੋਂ ਧਰੁਵ ਗੋਇਲ ਨੇ ਮੰਗੀ ਮੁਆਫੀ
ਡਿਜੀਟਲ ਲਤ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ 60 ਪ੍ਰਤੀਸ਼ਤ ਬੱਚੇ : ਸਰਵੇਖਣ
ਸਮਾਰਟ ਪੇਰੈਂਟ ਸਲਿਊਸ਼ਨ ਕੰਪਨੀ 'ਬਾਟੂ ਟੈਕ' ਵੱਲੋਂ ਕਰਵਾਏ ਗਏ ਸਰਵੇਖਣ ਦੇ ਨਤੀਜੇ 1,000 ਮਾਪਿਆਂ ਦੇ ਨਮੂਨੇ ਦੇ ਆਕਾਰ 'ਤੇ ਅਧਾਰਤ ਹਨ।
ਦਿੱਲੀ ਦੇ ਮੁੱਖ ਮੰਤਰੀ ਦਾ ਦਫ਼ਤਰ ਜੇਲ੍ਹ ’ਚ ਸਥਾਪਤ ਕਰਨ ਲਈ ਅਦਾਲਤ ਤੋਂ ਇਜਾਜ਼ਤ ਮੰਗਾਂਗੇ : ਭਗਵੰਤ ਮਾਨ
ਕਿਹਾ, ਇਹ ਕਿਤੇ ਵੀ ਨਹੀਂ ਲਿਖਿਆ ਹੈ ਕਿ ਸਰਕਾਰ ਜੇਲ੍ਹ ਤੋਂ ਨਹੀਂ ਚਲਾਈ ਜਾ ਸਕਦੀ
ਸੀ.ਬੀ.ਐਸ.ਈ. ਤੀਜੀ ਤੋਂ ਛੇਵੀਂ ਜਮਾਤ ਲਈ ਨਵਾਂ ਸਿਲੇਬਸ ਜਾਰੀ ਕਰੇਗਾ
ਸਕੂਲਾਂ ਨੂੰ ਤੀਜੀ ਤੋਂ ਛੇਵੀਂ ਜਮਾਤ ਲਈ ਨਵੇਂ ਸਿਲੇਬਸ ਅਤੇ ਪਾਠ ਪੁਸਤਕਾਂ ਨੂੰ ਅਪਣਾਉਣ ਦੀ ਸਲਾਹ ਦਿਤੀ
ਅਰਵਿੰਦ ਕੇਜਰੀਵਾਲ ਨੇ ਆਬਕਾਰੀ ਨੀਤੀ ਮਾਮਲੇ ’ਚ ਗ੍ਰਿਫਤਾਰੀ ਵਿਰੁਧ ਦਿੱਲੀ ਹਾਈ ਕੋਰਟ ’ਚ ਅਪੀਲ ਕੀਤੀ
ਮਾਮਲੇ ਦੀ ਤੁਰਤ ਸੁਣਵਾਈ ਲਈ ਕੀਤੀ ਬੇਨਤੀ
India Alliance: ਇੰਡੀਆ ਗਠਜੋੜ ਦੀ ਸਰਕਾਰ ਬਣੀ ਤਾਂ ਚੋਣ ਬਾਂਡ ਦੀ ਜਾਂਚ ਲਈ ਬਣਾਈ ਜਾਵੇਗੀ SIT: ਕਾਂਗਰਸ
ਸੁਪਰੀਮ ਕੋਰਟ ਦੇ ਵਾਰ-ਵਾਰ ਦਖਲ ਅਤੇ ਤਿੱਖੀ ਟਿੱਪਣੀਆਂ ਤੋਂ ਬਾਅਦ ਐਸਬੀਆਈ ਨੂੰ ਆਖਰਕਾਰ 21 ਮਾਰਚ, 2024 ਨੂੰ ਬਾਂਡ ਡਾਟਾ ਜਾਰੀ ਕਰਨਾ ਪਿਆ।
Mumbai News : ਲੋੜੀਂਦਾ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਚੀਨ ਤੋਂ ਭਾਰਤ ਵਾਪਸ ਲਿਆਂਦਾ
Mumbai News : ਮੁੰਬਈ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਸ਼ਟਰਪਤੀ ਵਿਰੁਧ ਸੁਪਰੀਮ ਕੋਰਟ ’ਚ ਪੁੱਜੀ ਕੇਰਲ ਸਰਕਾਰ, ਜਾਣੋ ਕੀ ਹੈ ਮਾਮਲਾ
ਵਿਧਾਨ ਸਭਾ ਵਲੋਂ ਪਾਸ ਬਿਲਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਾ ਮਿਲਣ ਵਿਰੁਧ ਕੀਤੀ ਅਪੀਲ
Delhi News : ਭਾਰਤ ਨੇ ਜਰਮਨੀ ਦੇ ਦੂਤਘਰ ਦੇ ਡਿਪਟੀ ਚੀਫ਼ ਨੂੰ ਕੀਤਾ ਤਲਬ
Delhi News : ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਕੀਤੀ ਟਿੱਪਣੀ, ਮੰਤਰਾਲੇ ਨੇ ਕਿਹਾ ਪੱਖਪਾਤੀ ਧਾਰਨਾਵਾਂ ਬਿਲਕੁਲ ਗੈਰ-ਵਾਜਬ
CM Bhagwant Mann: ਕੇਜਰੀਵਾਲ ਰਿਹਾਅ ਹੋਣਗੇ ਤੇ ਦੇਸ਼ 'ਚ ਕ੍ਰਾਂਤੀ ਲਿਆਉਣਗੇ: ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਇਹ ਨਹੀਂ ਕਹਿੰਦਾ ਕਿ ਸਿਆਸੀ ਬਦਲਾਖੋਰੀ ਕਾਰਨ ਜੇਲ 'ਚ ਬੰਦ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣ ਦੀ ਲੋੜ ਹੈ।