ਰਾਸ਼ਟਰੀ
2ਜੀ ਸਪੈਕਟ੍ਰਮ ਵੰਡ ਮਾਮਲਾ : ਏ. ਰਾਜਾ ਅਤੇ ਹੋਰਾਂ ਨੂੰ ਬਰੀ ਕੀਤੇ ਜਾਣ ਵਿਰੁਧ ਸੀ.ਬੀ.ਆਈ. ਦੀ ਅਪੀਲ ’ਤੇ ਸੁਣਵਾਈ ਕਰੇਗੀ ਅਦਾਲਤ
ਅਪੀਲ ਨੂੰ ਮਈ ’ਚ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ
Lucknow News : ਹਾਈ ਕੋਰਟ ਨੇ ਮਦਰੱਸਾ ਐਜੂਕੇਸ਼ਨ ਐਕਟ 2004 ਨੂੰ ’ਅਸੰਵਿਧਾਨਕ’ ਕਰਾਰ ਦਿੱਤਾ
Lucknow News :ਉੱਤਰ ਪ੍ਰਦੇਸ਼ ਸਰਕਾਰ ਨੂੰ ਇੱਕ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਪ੍ਰਣਾਲੀ ਵਿਚ ਸ਼ਾਮਲ ਕੀਤਾ ਜਾ ਸਕੇ
Arvind Kejriwal: ਈਡੀ ਨੇ ਕੇਜਰੀਵਾਲ ਦਾ 10 ਦਿਨ ਦਾ ਰਿਮਾਂਡ ਮੰਗਿਆ, ਸੀਐੱਮ ਮਾਨ ਨੇ ਦਿੱਲੀ ਵਿਚ ਘੇਰੀ ਭਾਜਪਾ
- ਭਾਜਪਾ ਵੱਲੋਂ ਏਜੰਸੀਆਂ ਨੂੰ ਟੂਲ ਦੀ ਤਰ੍ਹਾਂ ਵਰਤਿਆ ਜਾ ਰਿਹਾ
ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਦੇਸ਼ ਭਰ ਵਿਚ AAP ਦਾ ਪ੍ਰਦਰਸ਼ਨ, CM ਭਗਵੰਤ ਮਾਨ ਵੀ ਪਹੁੰਚੇ ਦਿੱਲੀ
ਸ਼ੁੱਕਰਵਾਰ ਨੂੰ 'ਆਪ' ਵਰਕਰ ਹਰਿਆਣਾ ਦੇ ਕੁਰੂਕਸ਼ੇਤਰ 'ਚ ਮੁੱਖ ਮੰਤਰੀ ਨਾਇਬ ਸੈਣੀ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ।
ਕੇਜਰੀਵਾਲ ਨੇ SC ਤੋਂ ਪਟੀਸ਼ਨ ਵਾਪਸ ਲਈ, ED ਨੇ ਕਿਹਾ- ਅਦਾਲਤ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਸਾਡੀ ਗੱਲ ਸੁਣੇ
ਈਡੀ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਜੇਕਰ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਕੋਈ ਵੀ ਫੈਸਲਾ ਲੈਣਾ ਹੈ ਤਾਂ ਪਹਿਲਾਂ ਉਹਨਾਂ ਦੀ ਗੱਲ ਸੁਣੀ ਜਾਵੇ।
Operation Indravati: ਹੈਤੀ 'ਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਓਪਰੇਸ਼ਨ ਇੰਦਰਾਵਤੀ ਸ਼ੁਰੂ, ਕਈ ਲੋਕਾਂ ਨੂੰ ਸੁਰੱਖਿਅਤ ਕੱਢਿਆ
12 ਲੋਕਾਂ ਨੂੰ ਡੋਮਿਨਿਕਨ ਰੀਪਬਲਿਕ ਲਿਜਾਇਆ ਗਿਆ
Bihar Bridge collapsed News: ਬਿਹਾਰ 'ਚ ਵੱਡਾ ਹਾਦਸਾ, ਨਿਰਮਾਣ ਅਧੀਨ ਪੁਲ ਡਿੱਗਿਆ, ਇਕ ਮਜ਼ਦੂਰ ਦੀ ਹੋਈ ਮੌਤ
Bihar Bridge collapsed News: ਕਈਆਂ ਦੇ ਫਸੇ ਹੋਣ ਦਾ ਖਦਸ਼ਾ
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ 'ਆਪ' ਅੱਜ ਦੇਸ਼ ਭਰ 'ਚ ਕਰੇਗੀ ਪ੍ਰਦਰਸ਼ਨ
Arvind Kejriwal: ਦੋ ਘੰਟੇ ਦੀ ਪੁਛਗਿਛ ਬਾਅਦ ਆਖ਼ਰ ਈ ਡੀ ਨੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ
Arvind Kejriwal : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਈਡੀ ਦੀ ਟੀਮ
Arvind Kejriwal : ਈਡੀ ਦੀ ਟੀਮ ਕਰੇਗੀ ਪੁੱਛਗਿੱਛ
Jagdeep Dhankhar: ਸ਼ਕਤੀ ਨਾਲ ਹੀ ਸ਼ਾਂਤੀ ਬਣਾਈ ਜਾ ਸਕਦੀ ਹੈ: ਜਗਦੀਪ ਧਨਖੜ
ਜੰਗ ਲਈ ਹਮੇਸ਼ਾ ਤਿਆਰ ਰਹਿਣਾ ਸ਼ਾਂਤੀਪੂਰਨ ਵਾਤਾਵਰਣ ਦਾ ਸਭ ਤੋਂ ਸੁਰੱਖਿਅਤ ਰਸਤਾ ਹੈ