ਰਾਸ਼ਟਰੀ
Delhi News : ਸੁਪਰੀਮ ਕੋਰਟ 15 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਕਰੇਗਾ ਸੁਣਵਾਈ
ਦਿੱਲੀ ਹਾਈਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ਼ ਦਾਇਰ ਪਟੀਸ਼ਨ ਨੂੰ ਕੀਤਾ ਸੀ ਖਾਰਜ
Pulwama Encounter: ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ; 1 ਅਤਿਵਾਦੀ ਢੇਰ
ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ
ਤ੍ਰਿਣਮੂਲ ਕਾਂਗਰਸ ਨੇ ਭਾਜਪਾ ਉਮੀਦਵਾਰ ’ਤੇ ਲਾਇਆ ਚੋਣ ਪ੍ਰਚਾਰ ਦੌਰਾਨ ਔਰਤਾਂ ਨੂੰ ਚੁੰਮਣ ਦਾ ਦੋਸ਼
ਬੰਗਾਲ 'ਚ ਭਾਜਪਾ ਉਮੀਦਵਾਰ ਵਲੋਂ ਚੋਣ ਪ੍ਰਚਾਰ ਦੌਰਾਨ ਔਰਤ ਨੂੰ ਚੁੰਮਣ ਦੀ ਤਸਵੀਰ ਵਾਇਰਲ, ਮਗਰੋਂ ਹਟਾਈ
ਕਰਨਾਟਕ ਹਾਈ ਕੋਰਟ ਨੇ ਖਤਰਨਾਕ ਕੁੱਤਿਆਂ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਹੁਕਮ ਨੂੰ ਰੱਦ ਕੀਤਾ
ਪਾਬੰਦੀ ਲਗਾਉਣ ਤੋਂ ਪਹਿਲਾਂ ਪਸ਼ੂ ਪਾਲਕਾਂ ਅਤੇ ਸਬੰਧਤ ਸੰਗਠਨਾਂ ਨਾਲ ਸੰਪਰਕ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ
ਦਿੱਲੀ ਪੁਲਿਸ ਨੇ ਉਮਰ ਖਾਲਿਦ ਨੂੰ ਜ਼ਮਾਨਤ ਦਾ ਕੀਤਾ ਵਿਰੋਧ
ਕਿਹਾ ‘ਖ਼ਾਲਿਦ ਨੇ ਸੋਸ਼ਲ ਮੀਡੀਆ ’ਤੇ ਫੈਲਾਈਆਂ ਝੂਠੀਆਂ ਕਹਾਣੀਆਂ’
CM ਅਰਵਿੰਦ ਕੇਜਰੀਵਾਲ ਦਾ ਸੰਦੇਸ਼ : ਬਾਬਾ ਸਾਹਿਬ ਦੀ ਜਯੰਤੀ 'ਤੇ 'ਸੰਵਿਧਾਨ ਬਚਾਓ-ਤਾਨਾਸ਼ਾਹੀ ਹਟਾਓ' ਦਿਵਸ ਮਨਾਵਾਂਗੇ
CM ਅਰਵਿੰਦ ਕੇਜਰੀਵਾਲ ਦਾ ਸੰਦੇਸ਼ : ਬਾਬਾ ਸਾਹਿਬ ਦੀ ਜਯੰਤੀ 'ਤੇ 'ਸੰਵਿਧਾਨ ਬਚਾਓ-ਤਾਨਾਸ਼ਾਹੀ ਹਟਾਓ' ਦਿਵਸ ਮਨਾਵਾਂਗੇ
Delhi News : ਦਿੱਲੀ ਦੀ 'ਆਪ' ਸਰਕਾਰ ਨੂੰ ਵੱਡਾ ਝਟਕਾ, ਮੰਤਰੀ ਰਾਜਕੁਮਾਰ ਆਨੰਦ ਸਿੰਘ ਨੇ ਦਿੱਤਾ ਅਸਤੀਫਾ
'ਭ੍ਰਿਸ਼ਟਾਚਾਰ ਨੂੰ ਲੈ ਕੇ ਕੇਜਰੀਵਾਲ ਸਰਕਾਰ ਤੋਂ ਦੁਖੀ' ਹਾਂ
ਕੋਲਕਾਤਾ ਹਾਈ ਕੋਰਟ ਨੇ ਬੰਗਾਲ ਪੁਲਿਸ ਨੂੰ ਲਗਾਈ ਫਟਕਾਰ, NIA ਅਧਿਕਾਰੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਨਿਰਦੇਸ਼
ਪੱਛਮੀ ਬੰਗਾਲ ਪੁਲਿਸ ਨੂੰ ਕੋਲਕਾਤਾ ਹਾਈਕੋਰਟ ਤੋਂ ਵੱਡਾ ਝਟਕਾ
Rajnath Singh News: ਰਾਜਨਾਥ ਸਿੰਘ ਦਾ ਦਾਅਵਾ, ‘ਮੋਦੀ ਦੇ ਆਉਣ ਤੋਂ ਬਾਅਦ ਦੁਨੀਆਂ ਭਰ ਵਿਚ ਵਧਿਆ ਭਾਰਤ ਦਾ ਕੱਦ’
ਕਿਹਾ, “ਦੇਸ਼ ਦਾ ਰੱਖਿਆ ਮੰਤਰੀ ਹੋਣ ਦੇ ਨਾਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਕਦੇ ਵੀ ਭਾਰਤ ਦਾ ਸਿਰ ਝੁਕਣ ਨਹੀਂ ਦੇਵਾਂਗੇ"
Arvind Kejriwal News: ''ਸਾਨੂੰ ਰਾਜਨੀਤੀ 'ਚ ਨਾ ਪਾਓ''... ਕੇਜਰੀਵਾਲ ਖਿਲਾਫ ਤੀਜੀ ਪਟੀਸ਼ਨ ਖਾਰਜ, ਅਦਾਲਤ ਨੇ ਲਗਾਇਆ 50 ਹਜ਼ਾਰ ਦਾ ਜੁਰਮਾਨਾ
Arvind Kejriwal News: ਹਾਈਕੋਰਟ ਨੇ ਪਹਿਲਾਂ ਹੀ ਕਿਹਾ ਸੀ ਕਿ ਅਜਿਹੀ ਪਟੀਸ਼ਨ ਹੁਣ ਪਬਲੀਸਿਟੀ ਸਟੰਟ ਬਣ ਗਈ