ਇੱਕ ਵਾਰ ਫੇਰ ਕੰਗਨਾ ਰਣੌਤ ਨੇ ਦਿਲਜੀਤ ਦੁਸਾਂਝ 'ਤੇ ਨਿਸਾਨਾਂ ਸਾਧਿਆ ,ਦਲਜੀਤ ਨੇ ਦਿੱਤਾ ਠੋਕਵਾਂ ਜਵਾਬ
ਦਲਜੀਤ ਦੁਸਾਂਝ ਨੇ ਲਿਖਿਆ ਕਿ ਕਿਸਾਨ ਨਿਆਣੇ ਨਹੀਂ ਹਾਂ ਕਿ ਤੇਰੇ ਮੇਰੇ ਵਰਗਿਆਂ ਦੇ ਕਹਿਣ ‘ਤੇ ਸੜਕਾਂ ‘ਤੇ ਬਹਿ ਜਾਣਗੇ ।
Kangana Ranaut hit Diljit Dusajh
ਚੰਡੀਗੜ੍ਹ : ਇੱਕ ਵਾਰ ਫੇਰ ਕੰਗਨਾ ਰਣੌਤ ਨੇ ਦਿਲਜੀਤ ਦੀਆਂ ਤਸਵੀਰਾਂ ਤੇ ਟਵੀਟ ਕਰਦਿਆਂ ਲਿਖਿਆ ਵਾਹ ! ਭਰਾ ਦੇਸ਼ ਚ ਅੱਗ ਲਾ ਕੇ ਕਿਸਾਨਾਂ ਨੂੰ ਸੜਕਾਂ ‘ਤੇ ਬੈਠਾ ਕੇ ਲੋਕਲ ਕ੍ਰਾਂਤੀਕਾਰੀ ਵਿਦੇਸ਼ ਚ ਠੰਡ ਦਾ ਮਜ਼ਾ ਲਿਆ ਲੈ ਰਹੇ ਹਨ, ਵਾਹ ! ਇਹਨੂੰ ਕਹਿੰਦੇ ਹਨ ਲੋਕ ਕ੍ਰਾਂਤੀ !