ਪੰਜਾਬੀ ਗਾਇਕਾਂ ਦੇ ਸਿਰ ਤੇ ਮੰਡਰਾ ਰਿਹਾ ਹੈ ਮੌਤ ਦਾ ਸਾਇਆ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਲਾਕਾਰਾਂ ਦਾ ਕੰਮ ਹੈ ਆਪਣੀ ਕਲਾਕਾਰੀ ਨਾਲ ਸਾਰੀਆਂ ਦਾ ਮਨੋਰੰਜਨ ਕਰਨਾ ਪਰ ਅੱਜਕੱਲ੍ਹ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਸਿਰ 'ਤੇ ਜਿਵੇਂ .......

singers

ਚੰਡੀਗੜ੍ਹ : ਕਲਾਕਾਰਾਂ ਦਾ ਕੰਮ ਹੈ ਆਪਣੀ ਕਲਾਕਾਰੀ ਨਾਲ ਸਾਰੀਆਂ ਦਾ ਮਨੋਰੰਜਨ ਕਰਨਾ ਪਰ ਅੱਜ ਕੱਲ੍ਹ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਸਿਰ 'ਤੇ ਜਿਵੇਂ ਮੌਤ ਦਾ ਸਾਇਆ ਮੰਡਰਾ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਗਾਇਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਨਾਲ ਕਈ ਪੰਜਾਬੀ ਗਾਇਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।