ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ 2 ਮਹੀਨਿਆਂ ਲਈ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਨਖਾਹ ਕਮਿਸ਼ਨ ਨੇ ਰਿਪੋਰਟ ਦਾ ਪਹਿਲਾ ਭਾਗ ਹੀ ਸਰਕਾਰ ਨੂੰ ਸੌਂਪਿਆ

CM Punjab

ਚੰਡੀਗੜ੍ਹ : ਪੰਜਾਬ ਸਰਕਾਰ( Government of Punjab)  ਵੱਲੋਂ ਅਹਿਮ ਫ਼ੈਸਲਾ ਲੈਂਦੇ ਹੋਏ 6ਵੇਂ ਤਨਖਾਹ ਕਮਿਸ਼ਨ( Pay Commission)  ਦੀ ਮਿਆਦ ਇਕ ਵਾਰ ਵਧਾਈ ਗਈ ਹੈ। ਮੁੱਖ ਸਕੱਤਰ ( CHIEF SECRETARY ) ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਤਨਖਾਹ ਕਮਿਸ਼ਨ( Pay Commission)  ਦੀ ਮਿਆਦ 2 ਮਹੀਨਿਆਂ ਜਾਨੀ 31 ਅਗਸਤ ਤੱਕ ਵਧਾਈ ਗਈ ਹੈ।

 

 

ਕਿਸਾਨਾਂ ਦਾ ਵੱਡਾ ਜਥਾ ਦਿੱਲੀ ਹੋਇਆ ਰਵਾਨਾ, ਟ੍ਰੇਨ ‘ਚ ਬਿਨਾਂ ਟਿਕਟ ਕਰਨਗੇ ਸਫ਼ਰ

 

 

ਜਿਸ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਲਗਭਗ 4 ਸਾਲਾਂ ਤੋਂ ਪੁਰਾਣੀ ਪੇਅ ਸਕੇਲ ਤੇ ਡੀ. ਏ. ਲੈ ਰਹੇ ਹਨ, ਜੋ ਕਿ ਗਲਤ ਹੈ।
ਤਨਖਾਹ ਕਮਿਸ਼ਨ ( Pay Commission) ਨੇ ਰਿਪੋਰਟ ਦਾ ਪਹਿਲਾ ਭਾਗ ਹੀ ਸਰਕਾਰ ਨੂੰ ਸੌਂਪਿਆ ਹੈ ਤੇ ਰਿਪੋਰਟ ਦੇ ਭਾਗ-2 ਨੂੰ ਤਨਖਾਹ ਕਮਿਸ਼ਨ( Pay Commission)   ਤਿਆਰ ਕਰ ਰਿਹਾ ਹੈ।  

ਜਾਣੋਂ ਕੌਣ ਹਨ ਨੇਫਟਾਲੀ ਬੇਨੇਟ ਜੋ ਬਣ ਸਕਦੇ ਹਨ ਇਜ਼ਰਾਈਲ ਦੇ ਨਵੇਂ PM