ਜਲੰਧਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਦੋ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਉੱਤੇ 2 ਗੈਂਗਸਟਰਾ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਸੰਦੀਪ ਰਿੰਪਾ ਪੁੱਤ ਅਮਰਜੀਤ ਸਿੰਘ ਪਿੰਡ

arrested hand

ਜਲੰਧਰ : ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਗੁਪਤ ਸੂਚਨਾ  ਦੇ ਆਧਾਰ ਉੱਤੇ 2 ਗੈਂਗਸਟਰਾ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਸੰਦੀਪ ਰਿੰਪਾ ਪੁੱਤ ਅਮਰਜੀਤ ਸਿੰਘ  ਪਿੰਡ ਸੁੰਨੜ ਕਲਾਂ ਨੂਰਮਹਿਲ ਅਤੇ ਤੀਰਥ ਰਾਮ ਪੁੱਤ ਸੁਖਜੀਤ ਲਾਲ ਬਜੂਹਾ ਖੁਰਦ ਨਕੋਦਰ  ਦੇ ਰੂਪ ਵਿੱਚ ਹੋਈ ਹੈ। ਐਸ .ਐਸ . ਪੀ . ਦਿਹਾਤੀ ਨਵਜੋਤ ਮਾਹਲ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਡਕੈਤੀਆਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਕਰਤਾਰਪੁਰ ਵਿੱਚ ਮੌਜੂਦ ਹਨ ਜਿਸ ਉੱਤੇ ਸੀ . ਆਈ . ਏ .  ਦਿਹਾਤੀ ਦੇ ਇਚਾਰਜ ਸ਼ਿਵ ਕੁਮਾਰ  ਨੇ ਮੱਲੀਆਂ ਮੋੜ ਤੋਂ ਗਿਰਫਤਾਰ ਕੀਤਾ।