22 ਸਾਲਾ ਜਤਿੰਦਰ ਦੀ ਕੁਰਬਾਨੀ ਬਣੀ ਸੰਘਰਸ਼ਸ਼ੀਲ ਕਿਸਾਨਾਂ ਲਈ ਰਾਹ ਦਰਸਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਕਿਸਾਨੀ ਲਈ ਕੈਨੇਡਾ ਦੀ ਕੁਰਬਾਨੀ ਦਿੱਤੀ, ਤੇ ਹੁਣ 22 ਸਾਲਾਂ ਦੀ ਉਮਰ 'ਚ

farmer protest
photo

pic

photo

photo

pic

photo

photo

pic

photo

pic

photo

pic

photo

pic

ਨਵੀਂ ਦਿੱਲੀ : ਖੇਤੀਬਾੜੀ ਬਿੱਲਾਂ ਦੀ ਖਿਲਾਫ ਚੱਲ ਰਹੇ ਸੰਘਰਸ਼ ਵਿਚ ਨਿੱਤ ਨਵੀਆਂ ਚੀਜਾਂ ਦੇਖਣ ਨੂੰ ਮਿਲ ਰਹੀਆਂ ਹਨ , ਇਹ ਕਿਸਾਨੀ ਸੰਘਰਸ਼ ਦੁਨੀਆਂ ਦੇ ਇਤਿਹਾਸ ਵਿਚ ਇਕ ਅਹਿਮ ਅੰਦੋਲਨ ਬਣ ਗਿਆ ਹੈ । ਸ਼ਹੀਦ ਹੋ ਚੁੱਕੇ ਕਿਸਾਨ ਅੰਦੋਲਨਕਾਰੀਆਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ , ਅੰਦੋਲਨ ਵਿਚ ਕਿਸਾਨ ਸ਼ਹੀਦ ਕਿਸਾਨਾਂ ਦੀਆਂ ਤਸਵੀਰਾਂ ਲਈ ਫਿਰਦੇ ਹਨ ।