ਚਾਚੇ ਦੇ ਕਹਿਣ 'ਤੇ ਵਿਦਿਆਰਥੀ ਕਰਨ ਲੱਗ ਪਿਆ ਸੀ ਇਹ ਕੰਮ, ਪੁਲਿਸ ਨੇ ਕੀਤਾ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਨੌਜਵਾਨ ਅਫੀਮ ਦੀ ਸਪਲਾਈ ਦੇਣ ਲਈ ਸਕੂਲ ਤੋਂ ਛੁੱਟੀਆਂ ਲੈ ਕੇ ਰਾਜਸਥਾਨ ਤੋਂ ਲੁਧਿਆਣਾ ਆ ਗਿਆ।

Ludhiana Student News

ਲੁਧਿਆਣਾ: ਅਫੀਮ ਨਾਲ ਜੁੜੀ ਇਕ ਖੌਫਨਾਫ ਖ਼ਬਰ ਸਾਹਮਣੇ ਆਈ ਹੈ। ਅਫੀਮ ਦਾ ਵਪਾਰ ਕਰਨ ਵਾਲਾ ਵਿਅਕਤੀ 12ਵੀਂ ਜਮਾਤ ਦਾ ਵਿਦਿਆਰਥੀ ਦਸਿਆ ਜਾ ਰਿਹਾ ਹੈ। ਉਸ ਨੇ ਅਪਣੇ ਚਾਚੇ ਦੇ ਕਹਿਣ 'ਤੇ ਅਫੀਮ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਨੌਜਵਾਨ ਅਫੀਮ ਦੀ ਸਪਲਾਈ ਦੇਣ ਲਈ ਸਕੂਲ ਤੋਂ ਛੁੱਟੀਆਂ ਲੈ ਕੇ ਰਾਜਸਥਾਨ ਤੋਂ ਲੁਧਿਆਣਾ ਆ ਗਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।