ਜਾਣੋ, ਗੁਰੂ ਘਰ ’ਚ ਕੰਮ ਕਰਨ ਵਾਲੀਆਂ ਔਰਤਾਂ ਨੇ ਰੋ-ਰੋ ਕੇ ਕਿਉਂ ਸੁਣਾਈ ਦਰਦਭਰੀ ਹੱਡਬੀਤੀ!

ਏਜੰਸੀ

ਖ਼ਬਰਾਂ, ਪੰਜਾਬ

ਦੇਖੋ ਪੂਰੀ ਖ਼ਬਰ!

Gurdwara and women

ਮੋਗਾ: ਮੋਗਾ ਦੇ ਥਾਣਾ ਸਦਰ ਦੇ ਪਿੰਡ ਡਗਰੂ ਦੇ ਗੁਰਦੁਆਰਾ ਤੰਬੂਮਾਲ ਸਾਹਿਬ ਵਿੱਚ ਦੋ ਔਰਤਾਂ ਨਾਲ ਪਿੰਡ ਦੇ ਹੀ ਕੁਝ ਆਦਮੀਆਂ ਵੱਲੋਂ ਖਿੱਚ-ਧੂਹ ਕਰਨ ਅਤੇ ਕੱਪੜੇ ਪਾੜਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਔਰਤਾਂ 10-12 ਸਾਲ ਤੋਂ ਇਸ ਗੁਰਦੁਆਰਾ ਸਾਹਿਬ ਵਿੱਚ ਤਨਖਾਹ ਤੇ ਸੇਵਾ ਕਰਦੀਆਂ ਹਨ। ਦੂਜੀ ਧਿਰ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।