ਪੰਜਾਬ `ਚ ਪਹਿਲੀ ਵਾਰ ਇਕੱਠੇ ਬਣਨਗੇ 22 ਹਜਾਰ ਥਾਣੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ  ਦੇ ਇਤਹਾਸ ਵਿੱਚ ਪਹਿਲੀ ਵਾਰ ਇਕੱਠੇ 22 ਹਜਾਰ ਹਵਲਦਾਰ ਪ੍ਰਮੋਟ ਹੋ ਕੇ ਥਾਣੇਦਾਰ ਬਨਣ ਜਾ ਰਹੇ ਹਨ। ਇਸ ਦੇ ਇਲਾਵਾ

Punjab Police

ਚੰਡੀਗੜ੍ਹ : ਪੰਜਾਬ ਪੁਲਿਸ  ਦੇ ਇਤਹਾਸ ਵਿੱਚ ਪਹਿਲੀ ਵਾਰ ਇਕੱਠੇ 22 ਹਜਾਰ ਹਵਲਦਾਰ ਪ੍ਰਮੋਟ ਹੋ ਕੇ ਥਾਣੇਦਾਰ ਬਨਣ ਜਾ ਰਹੇ ਹਨ। ਇਸ ਦੇ ਇਲਾਵਾ 1077 ਏਏਸਆਈ ਨੂੰ ਸਬ ਇੰਸਪੈਕਟਰ ਅਤੇ 251 ਸਬ ਇੰਸਪੇਕਟਰਸ ਨੂੰ ਇੰਸਪੈਕਟਰ ਬਣਾਇਆ ਜਾਵੇਗਾ। ਇੰਨੀ ਵੱਡੀ ਗਿਣਤੀ ਵਿੱਚ ਹਵਲਦਾਰਾ ਨੂੰ ਇਕੱਠੇ ਥਾਣੇਦਾਰ ਬਣਾਉਣ ਲਈ ਇਨ੍ਹਾਂ ਨੂੰ ਤਿੰਨ ਚਰਨਾ ਵਿੱਚ ਪ੍ਰਮੋਟ ਕੀਤਾ ਜਾਵੇਗਾ। ਪਹਿਲਾਂ ਪੜਾਅ ਵਿੱਚ 7500 ਹਵਲਦਾਰ ਨੂੰ 15 ਅਗਸਤ ਤੱਕ ਪ੍ਰਮੋਟ ਕਰ ਏਏਸਆਈ ਬਣਾ ਦਿੱਤਾ ਜਾਵੇਗਾ।