ਮੋਗਾ : ਨਹਿਰ `ਚ  ਡੁੱਬਣ ਕਾਰਨ  2 ਬੱਚਿਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀ ਮੋਗਾ ਵਿੱਚ ਨੂੰ ਦੋ ਬੱਚਿਆਂ ਦੀ ਨਹਿਰ `ਚ ਡੁੱਬਣ ਦੇ ਕਾਰਨ ਮੌਤ ਹੋ ਗਈ  ਹੈ। ਕਿਹਾ ਜਾ ਰਿਹਾ ਹੈ ਕਿ ਇਹਨਾਂ ਵਿਚੋਂ ਇੱਕ ਦੀ ਲਾਸ਼

parents

canal

canal

canal

ਮੋਗਾ : ਪਿਛਲੇ ਦਿਨੀ ਮੋਗਾ ਵਿੱਚ ਨੂੰ ਦੋ ਬੱਚਿਆਂ ਦੀ ਨਹਿਰ `ਚ ਡੁੱਬਣ ਦੇ ਕਾਰਨ ਮੌਤ ਹੋ ਗਈ  ਹੈ। ਕਿਹਾ ਜਾ ਰਿਹਾ ਹੈ ਕਿ ਇਹਨਾਂ ਵਿਚੋਂ ਇੱਕ ਦੀ ਲਾਸ਼ ਦੇਰ ਸ਼ਾਮ ਹੀ ਕੱਢ ਲਈ ਗਈ ਸੀ , ਜਦੋਂ ਕਿ ਦੂਜੇ ਦੀ ਤਲਾਸ਼ ਅਜੇ ਜਾਰੀ ਹੈ। ਇਹ ਦੋਵੇ ਮਹੱਲੇ ਦੇ ਹੀ ਚਾਰ ਹੋਰ ਬੱਚੀਆਂ ਦੇ ਨਾਲ ਨਹਿਰ ਵਿੱਚ ਨਹਾਉਣ ਗਏ ਸਨ। ਦਸਿਆ ਜਾ ਰਿਹਾ ਹੈ ਕਿ ਚਾਰ ਤਾਂ ਜ਼ਿਆਦਾ ਪਾਣੀ ਹੋਣ  ਦੇ ਚਲਦੇ ਡਰ ਗਏ ਅਤੇ ਨਹਿਰ  ਦੇ ਕੰਡੇ ਹੀ ਖੜੇ ਰਹੇ।