ਪੰਜਾਬ ਯੂਨੀਵਰਸਿਟੀ  ਦੇ ਹੋਸਟਲਾਂ `ਚ ਖੜੇ 70 ਲਾਵਾਰਸ ਵਾਹਨ , ਹੋ ਸਕਦਾ ਗਲਤ ਇਸਤੇਮਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਦੀਆਂ ਪਾਰਕਿੰਗਾ ਵਿੱਚ ਵੱਡੀ ਗਿਣਤੀ ਵਿੱਚ ਲਾਵਾਰਸ ਬਾਇਕ ਅਤੇ ਸਕੂਟਰ ਖੜੇ ਹਨ। ਦਸਿਆ ਜਾ ਰਿਹਾ ਹੈ

unclaimed vehicles

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਦੀਆਂ ਪਾਰਕਿੰਗਾ ਵਿੱਚ ਵੱਡੀ ਗਿਣਤੀ ਵਿੱਚ ਲਾਵਾਰਸ ਬਾਇਕ ਅਤੇ ਸਕੂਟਰ ਖੜੇ ਹਨ। ਦਸਿਆ ਜਾ ਰਿਹਾ ਹੈ ਕਿ  ਇਹਨਾਂ ਵਿਚੋਂ ਕਈ ਤਾਂ 15 ਸਾਲ ਪੁਰਾਣੇ ਹਨ। ਬਾਵਜੂਦ ਇਸ ਦੇ ਪੀਯੂ ਪ੍ਰਸ਼ਾਸਨ ਅਤੇ ਪੁਲਿਸ ਇਸ ਵਾਹਨਾਂ ਨੂੰ ਹੋਸਟਲ `ਚ  ਚੁੱਕਣ ਦਾ ਕੋਈ ਪੁਖਤਾ ਪਲਾਨ ਨਹੀਂ ਬਣਾ ਰਹੇ । ਹਾਲਾਂਕਿ ਪੀਯੂ ਵਲੋਂ ਇਹਨਾਂ ਲਾਵਾਰਸ ਵਾਹਨਾਂ ਦੀ ਲਿਸਟ ਜਰੂਰ ਤਿਆਰ ਕੀਤੀ ਗਈ ਹੈ।