ਜ਼ਿਲੇ ਸੰਗਰੂਰ 'ਚ ਹੁਣ ਤੱਕ 21 ਲੱਖ 18 ਹਜ਼ਾਰ 366 ਮੀਟਰਕ ਟਨ ਝੋਨੇ ਦੀ ਖਰੀਦ ਹੋਈ-ਡਿਪਟੀ ਕਮਿਸ਼ਨਰ
ਖਰੀਦ ਕੀਤੇ ਝੋਨੇ ਦੀ 3661 ਕਰੋੜ 40 ਲੱਖ ਦੀ ਹੋਈ ਅਦਾਇਗੀ
DC Sangrur
ਸੰਗਰੂਰ : ਜ਼ਿਲੇ ਦੀਆਂ 210 ਮੰਡੀਆਂ ਵਿੱਚ ਝੋੋਨੇ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ 15 ਨਵੰਬਰ ਤੱਕ ਵੱਖ ਵੱਖ ਮੰਡੀਆਂ ਵਿੱਚ 21 ਲੱਖ 24 ਹਜ਼ਾਰ 449 ਮੀਟਰਕ ਟਨ ਝੋਨਾ ਆਇਆ ਹੈ ਜਿਸ ਵਿੱਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 21 ਲੱਖ 18 ਹਜ਼ਾਰ 366 ਮੀਟਰਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ।ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੰਦੇ ਹੋਏ ਦੱਸਿਆ ਕਿ ਪਨਗਰੇਨ ਵੱਲੋਂ 9 ਲੱਖ 38 ਹਜਾਰ 936 ਮੀਟਰਕ ਟਨ, ਮਾਰਕਫੈੱਡ ਵੱਲੋਂ 5 ਲੱਖ 81 ਹਜ਼ਾਰ 224 ਮੀਟਰਕ ਟਨ, ਪਨਸਪ ਵੱਲੋਂ 4 ਲੱਖ 51 ਹਜਾਰ 798 ਮੀਟਰਕ ਟਨ,