ਗਾਹਕ ਨੂੰ ਲੈ ਕੇ ਦੋ ਦੁਕਾਨਦਾਰ ਆਪਸ ਚ ਭਿੜੇ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਗਾਹਕ ਨੂੰ ਲੈ ਕੇ ਅਕਸਰ ਦੁਕਾਨਦਾਰਾਂ ਦਾ ਝਗੜਾ ਬਚ ਹੋ ਹੀ ਜਾਂਦਾ ਹੈ ਕਿ ਕੈਸਟਾਂ ਝਗੜਾ...
ਚੰਡੀਗੜ੍ਹ: ਗਾਹਕ ਨੂੰ ਲੈ ਕੇ ਅਕਸਰ ਦੁਕਾਨਦਾਰਾਂ ਦਾ ਝਗੜਾ ਬਚ ਹੋ ਹੀ ਜਾਂਦਾ ਹੈ ਕਿ ਕੈਸਟਾਂ ਝਗੜਾ ਹੀ ਜਲੰਧਰ ਦੇ ਭੀੜ ਭਰੇ ਬਾਜ਼ਾਰ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਗਾਹਕ ਨੂੰ ਲੈ ਕੇ ਝਗੜਾ ਇੰਨਾ ਵਧ ਗਿਆ ਕਿ ਖੂਨੀ ਝੜਪ ਚ ਬਦਲ ਗਿਆ ਇਸ ਦੌਰਾਨ ਦੁਕਾਨਦਾਰ ਕਾਇਲ ਹੋ ਗਏ ਪੁਲੀਸ ਨੇ ਜ਼ਖ਼ਮੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਇਕ ਲੜਾਈ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਦੋ ਦੁਕਾਨਦਾਰ ਆਪਸ ਵਿੱਚ ਲੜ ਰਹੇ ਨੇ ਪਤਾ ਕਰਨ ਤੇ ਜਾਣਕਾਰੀ ਮਿਲੀ ਕਿ ਇਹ ਦੁਕਾਨਦਾਰ ਇਕ ਗਾਹਕ ਨੂੰ ਲੈ ਕੇ ਆਪਸ ਚ ਲੜ ਰਹੇ ਨੇ ਇਹ ਵੀਡੀਓ ਜਲੰਧਰ ਦੇ ਅਟਾਰੀ ਬਾਜ਼ਾਰ ਦੀ ਹੈ ਜ਼ਖ਼ਮੀ ਦੁਕਾਨਦਾਰ ਦੇ ਭਰਾ ਅਜੈ ਕੁਮਾਰ ਨੇ ਦੱਸਿਆ ਕਿ ਅਟਾਰੀ ਬਾਜ਼ਾਰ ਚੋਂ ਉਸ ਦੇ ਭਰਾ ਦਾ ਫੋਨ ਆਇਆ ਤੇ ਉਸ ਨੂੰ ਦੁਕਾਨ ਤੇ ਬੁਲਾਇਆ ਜਦੋਂ ਉਹ ਦੁਕਾਨ ਤੇ ਗਿਆ ਤੇ ਦੂਸਰੇ ਦੁਕਾਨਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੁਕਾਨਦਾਰ ਨੇ ਉਸ ਦੇ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਲੜਾਈ ਵਧ ਗਈ ਤੇ ਉਸ ਦਾ ਭਰਾ ਲੜਾਈ ਵੀ ਜ਼ਖ਼ਮੀ ਹੋ ਗਿਆ ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਹੈ
ਥਾਣਾ ਨੰਬਰ ਤਿੱਨ ਦੇ ਐਸਐਚਓ ਮੁਕੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਝਗੜੇ ਦੀ ਸੂਚਨਾ ਮਿਲੀ ਹੈ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਬੀੜੀ ਦੇ ਆਧਾਰ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ