ਦੇਖੋ, ਛੋਟੇ ਬੱਚਿਆਂ ਨੇ ਕੈਪਟਨ ਅੱਗੇ ਰੱਖੀ ਵੱਡੀ ਮੰਗ!

ਏਜੰਸੀ

ਖ਼ਬਰਾਂ, ਪੰਜਾਬ

ਕਿਉਂ ਕਿ ਇਸ ਹਫਤੇ ਧੰਨ ਧੰਨ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਸਾਰਾ ਪਰਵਾਰ ਵਿਛੜ ਗਿਆ

Shaheedee march

ਤਰਨ ਤਾਰਨ: ਪੋਹ ਦੇ ਮਹੀਨੇ ਦੀ ਸ਼ੁਰੂਆਤ ਹੋਣ ਨਾਲ ਹੀ ਸਿੱਖ ਪੰਥ ਵਿਚ ਇਸ ਮਹੀਨੇ ਨੂੰ ਦਸਮ ਪਿਤਾ ਗੁਰੁ ਗੋਬਿੰਦ ਸਿੰਘ ਦੇ ਪਰਵਾਰ ਵੱਲੋਂ ਦਿੱਤੀਆਂ ਸ਼ਹੀਦੀਆ ਦੇ ਸਬੰਧ ਵਿਚ ਸਾਰਾ ਹਫ਼ਤਾ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰ ਕੇ ਮਨਾਇਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।