ਯੂਰੋਕਾਨ ਗਲੋਬਲ ਦੇ ਅਮਨਦੀਪ ਸਿੰਘ ਨੂੰ ਵਿਦੇਸ਼ੀ ਸਿੱਖਿਆ ਪ੍ਰਦਾਨ ਕਰਨ ਦੇ ਯੋਗਦਾਨ ਲਈ ਐਵਾਰਡ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਅਵਾਰਡ Mrs. Rama Devi Member of Parliament ਵੱਲੋਂ ਦਿੱਤਾ ਗਿਆ।

Amandeep Singh

ਮੁਹਾਲੀ: ਪਿਛਲੇ ਦਿਨੀਂ ਗੁਰੂਗ੍ਰਾਮ ਚ ਹੋਏ ਲੀਡਰਜ਼ ਅਵਾਰਡ ਸਮਾਗਮ ਵਿਚ ਈਸੀ ਯੂਰੋਕਾਨ ਗਲੋਬਲ ਦੇ ਅਮਨਦੀਪ ਸਿੰਘ ਨੂੰ ਮਿਲਿਆ ਸਾਲ ਦਾ ਉੱਦਮੀ - ਵਿਦੇਸ਼ੀ ਸਿੱਖਿਆ ਪ੍ਰਦਾਨ ਕਰਨ ਦੇ ਯੋਗਦਾਨ ਲਈ ( Entrepreneur of the Year - Overseas Education awarded) ਇਹ ਅਵਾਰਡ Mrs. Rama Devi Member of Parliament ਵੱਲੋਂ ਦਿੱਤਾ ਗਿਆ।